ਪੰਜਾਬ ‘ਚ ਝੋਨੇ ਦੀ ਆਮਦ ‘ਚ ਹੋਇਆ ਵਾਧਾ, ਪੰਜਾਬ ਸਰਕਾਰ ਨੇ 213 ਖ਼ਰੀਦ ਕੇਂਦਰ ਮੁੜ ਖੋਲ੍ਹੇ
ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਝੋਨੇ ਦੀ ਆਮਦ ਵਿੱਚ ਵਾਧਾ ਹੋਇਆ ਹੈ ਇਸ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ 213 ਖ਼ਰੀਦ ਕੇਂਦਰ ਮੁੜ ਖੋਲ੍ਹ ਦਿੱਤੇ ਹਨ। ਖੁਰਾਕ ਤੇ ਸਪਲਾਈ ਵਿਭਾਗ ਦੀ ਸਿਫ਼ਾਰਸ਼ ’ਤੇ ਪੰਜਾਬ ਮੰਡੀ ਬੋਰਡ ਨੇ 9 ਨਵੰਬਰ ਤੋਂ ਖਰੀਦ ਕੇਂਦਰ ਬੰਦ ਕਰਨੇ ਆਰੰਭ ਦਿੱਤੇ ਸਨ ਅਤੇ ਤਿੰਨ ਦਿਨਾਂ ਦਰਮਿਆਨ ਸੂਬੇ ਵਿੱਚ 1348 ਖਰੀਦ ਕੇਂਦਰ