ਭਰਾ ਦੇ ਇਸ ਸ਼ੌਂਕ ਦੀ ਭੈਣ ਨੂੰ ਚੁਕਾਉਣੀ ਪਈ ਇਹ ਕੀਮਤ…
ਹਰਿਆਣਾ ਦੇ ਸੋਨੀਪਤ ਦੇ ਖਰਖੌਦਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਰੋਹਾਣਾ ਵਿੱਚ ਬੀਤੇ ਐਤਵਾਰ ਖ਼ੁਸ਼ਬੂ ਨਾਮ ਦੀ 19 ਸਾਲਾ ਵਿਦਿਆਰਥਣ ਦੀ ਉਸ ਦੇ ਚਚੇਰੇ ਭਰਾ ਵਿਸ਼ਾਲ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਕਤਲ ਪਿੱਛੇ ਜੋ ਖ਼ੁਲਾਸੇ ਹੋਏ ਹਨ, ਉਹ ਹੈਰਾਨ ਕਰ ਦੇਣ ਵਾਲੇ ਹਨ। ਖ਼ੁਸ਼ਬੂ ਕਤਲ ਕਾਂਡ ਦੇ ਮੁੱਖ ਮੁਲਜ਼ਮ ਉਸ ਦੇ