ਲੁਧਿਆਣਾ ‘ਚ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਕੀਤੀ ਬੱਚੇ ਨਾਲ ਸ਼ਰਮਨਾਕ ਕਰਤੂਤ…
ਲੁਧਿਆਣਾ ਜ਼ਿਲ੍ਹੇ ਦੀ ਮੁਸਲਿਮ ਕਲੋਨੀ ਵਿਚ ਸਥਿਤ ਇੱਕ ਸਰਕਾਰੀ ਸਕੂਲ ਵਿੱਚ ਇੱਕ ਬੱਚੇ (ਵਿਦਿਆਰਥੀ) ਨੂੰ ਥਰਡ ਡਿਗਰੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਬੱਚੇ ‘ਤੇ ਆਪਣੇ ਜਮਾਤੀ ਨੂੰ ਪੈਨਸਿਲ ਨਾਲ ਮਾਰਨ ਦਾ ਦੋਸ਼ ਸੀ। ਇਸ ਤੋਂ ਬਾਅਦ ਸਟਾਫ ਨੇ ਬੱਚੇ ‘ਤੇ ਦੋ ਦਿਨ ਤਸ਼ੱਦਦ ਢਾਹਿਆ। ਸਕੂਲ ਦੇ ਪ੍ਰਿੰਸੀਪਲ ਨੇ ਐਲਕੇਜੀ ਵਿੱਚ ਪੜ੍ਹਦੇ ਦੋ ਵਿਦਿਆਰਥੀਆਂ ਤੋਂ ਬੱਚੇ