Punjab

ਅੰਮ੍ਰਿਤਸਰ ‘ਚ ਨਹੀਂ ਰੁਕ ਰਿਹਾ ਇਹ ਕੰਮ , 12 ਘੰਟਿਆਂ ‘ਚ 2 ਥਾਵਾਂ ‘ਤੇ ਹੋਈ ਲੁੱਟ

ਅੰਮ੍ਰਿਤਸਰ : ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਜਿਸ ਕਾਰਨ ਆਮ ਕੋਲ ਸਹਿਮੇ ਹੋਏ ਹਨ। ਦੋ ਅਜਿਹੇ ਹੀ ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ ਜਿੱਥੇ ਲੁਟੇਰਿਆਂ ਨੇ 12 ਘੰਟਿਆਂ ‘ਚ ਲੁੱਟ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆਂ ਨੇ ਤਰਨਤਾਰਨ ਰੋਡ ‘ਤੇ ਇਕ ਜਿਊਲਰੀ ਦੀ ਦੁਕਾਨ ਲੁੱਟ ਲਈ, ਜਦਕਿ ਦੂਜੇ

Read More
Punjab

ਸੜਕਾਂ ‘ਤੇ ਉਤਰੇ ਕਿਸਾਨ, ਚੰਡੀਗੜ੍ਹ-ਮੋਹਾਲੀ ਬਾਰਡਰ ਸੀਲ, ਧਰਨੇ ‘ਚ ਸ਼ਾਮਲ ਹੋਣਗੀਆਂ 16 ਕਿਸਾਨ ਜਥੇਬੰਦੀਆਂ…

ਚੰਡੀਗੜ੍ਹ : ਅੱਜ 22 ਅਗਸਤ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਪਰ ਪੰਜਾਬ-ਹਰਿਆਣਾ ਪੁਲਿਸ ਨੇ ਸਾਰੇ ਵੱਡੇ ਕਿਸਾਨ ਆਗੂਆਂ ਨੂੰ ਇੱਕ ਦਿਨ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਮੋਹਾਲੀ-ਚੰਡੀਗੜ੍ਹ ਬਾਰਡਰ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਪੂਰੀ ਤਰ੍ਹਾਂ ਨਾਲ ਘੇਰਾ ਪਾ

Read More
International

ਲੰਡਨ ’ਚ ਪੰਜਾਬੀ ਭਾਈਚਾਰੇ ਨਾਲ ਜੁੜੇ ਇਕ ਕਬੱਡੀ ਮੈਚ ਦੌਰਾਨ ਮਚੀ ਹਾਹਾਕਾਰ , ਚਾਰ ਜਣੇ ਪਹੁੰਚੇ ਹਸਪਤਾਲ…

ਇੰਗਲੈਂਡ ਦੇ ਈਸਟ ਮਿਡਲੈਂਡਸ ਖੇਤ ਵਿਚ ਬ੍ਰਿਟਿਸ਼ ਪੰਜਾਬੀ ਭਾਈਚਾਰੇ ਨਾਲ ਜੁੜੇ ਇਕ ਕਬੱਡੀ ਟੂਰਨਾਮੈਂਟ ਵਿਚ ਗੋਲੀਆਂ ਚਲੀਆਂ। ਟੂਰਨਾਮੈਂਟ ਵਿਚ ਅਚਾਨਕ ਭਗਦੜ ਮੱਚਣ ਦੇ ਬਾਅਦ ਲੋਕ ਇੱਧਰ-ਉੱਧਰ ਭੱਜਣ ਲੱਗੇ। ਇਸ ਦੌਰਾਨ 3 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਡਰਬੀਸ਼ਾਇਰ ਪੁਲਿਸ ਨੇ ਕਿਹਾ ਕਿ ਡਰਬੀ ਦੇ ਅਲਵਾਸਟਨ ਵਿਚ ਐਲਵਾਸਟਨ ਲੇਨ ਦੇ ਇਲਾਕੇ

Read More
International

ਬ੍ਰਿਟੇਨ ‘ਚ ਬੱਚਿਆਂ ਨਾਲ ਘਿਨੌਣੀ ਹਰਕਤ ਮਾਰਨ ਵਾਲੀ ਨਰਸ ਲਈ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

ਬ੍ਰਿਟੇਨ ਦੇ ਮਾਨਚੈਸਟਰ ਕਰਾਊਨ ਕੋਰਟ ਨੇ 7 ਬੱਚਿਆਂ ਦੀ ਜਾਨ ਲੈਣ ਵਾਲੀ ਨਰਸ ਨੂੰ ਉਮਰ-ਕੈਦ ਸੁਣਾਈ ਹੈ। ਇਸ ਨਰਸ ਦਾ ਨਾਂ ਲੂਸੀ ਲੇਟਬੀ ਹੈ। ਕੋਰਟ ਦੀ ਕਾਰਵਾਈ ਸ਼ੁਰੂ ਹੋਣ ‘ਤੇ ਜੱਜ ਜਸਟਿਸ ਗਾਸ ਨੇ ਕਿਹਾ ਕਿ ਲੇਟਬੀ ਨੇ ਅਦਾਲਤ ਆਉਣ ਤੋਂ ਇਨਕਾਰ ਕਰ ਦਿੱਤਾ ਹੈ, ਲਿਹਾਜ਼ਾ ਉਸ ਦੀ ਗੈਰ-ਮੌਜੂਦਗੀ ਵਿਚ ਹੀ ਸਜ਼ਾ ਦਾ ਐਲਾਨ ਕੀਤਾ

Read More
India

ਇੰਡੀਗੋ ਦੀ ਮੁੰਬਈ-ਰਾਂਚੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ , ਜਾਣੋ ਵਜ੍ਹਾ…

ਮੁੰਬਈ : ਇੰਡੀਗੋ ਏਅਰਲਾਈਨਜ਼ ਦੀ ਮੁੰਬਈ-ਰਾਂਚੀ ਫਲਾਈਟ ‘ਚ ਦੇਰ ਰਾਤ ਇਕ ਯਾਤਰੀ ਦੀ ਸਿਹਤ ਅਚਾਨਕ ਖਰਾਬ ਹੋ ਗਈ। ਇਸ ਤੋਂ ਬਾਅਦ ਫਲਾਈਟ ਦੀ ਨਾਗਪੁਰ ‘ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਪਰ ਹਸਪਤਾਲ ਲਿਜਾਂਦੇ ਸਮੇਂ ਯਾਤਰੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਫਲਾਈਟ ਨੂੰ ਰਾਂਚੀ ਲਈ ਰਵਾਨਾ ਕੀਤਾ ਗਿਆ। ਦੱਸਿਆ ਗਿਆ ਕਿ ਮੁੰਬਈ ਤੋਂ ਰਾਂਚੀ ਜਾ

Read More
Punjab

ਮੋਹਾਲੀ ਵਿੱਚ ਚੋਰੀ ਛੁਪੇ ਕਰ ਰਿਹਾ ਸੀ ਇਹ ਕਾਰਾ, ਜਦੋਂ ਫੜਿਆ ਗਿਆ ਤਾਂ ਪੁਲਿਸ ਦੇ ਵੀ ਉੱਡੇ ਹੋਸ਼

ਮੁਹਾਲੀ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਐਸਏਐਸ ਨਗਰ (ਮੁਹਾਲੀ) ਨੇ ਬੰਬੀਹਾ ਗੈਂਗ ਦੇ ਸ਼ੂਟਰ ਨੂੰ ਹਥਿਆਰਾਂ ਦੀ ਤਸਕਰੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਤਸਕਰ ਕੋਲੋਂ .30 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ । ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸਿੰਮੀ (25) ਵਾਸੀ ਪਿੰਡ ਸਮਰਾਲਾ

Read More
Punjab

ਸੰਗਰੂਰ ‘ਚ ਪੁਲਿਸ ਤੇ ਕਿਸਾਨ ਹੋਏ ਆਹਮੋ-ਸਾਹਮਣੇ !

ਕਿਸਾਨਾਂ ਦੀ ਰਾਜਪਾਲ ਨਾਲ ਗੱਲਬਾਤ ਫੇਲ੍ਹ ਹੋ ਗਈ ਸੀ

Read More
Punjab

ਜਿੰਨਾਂ ਦੇ 2 ਚੱਲੇ ਗਏ ਉਨ੍ਹਾਂ ਨੂੰ 365 ਦਿਨਾਂ ਦਾ ਸਮਾਂ ਸਮਝ ਨਹੀਂ ਆਉਂਦਾ !

ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ ਨੂੰ 1 ਸਾਲ ਦਾ ਸਮਾਂ ਮੰਗਿਆ ਸੀ

Read More
Punjab

ਸੰਗਰੂਰ ਤੋਂ ਬਜ਼ੁਰਗ ਕਿਸਾਨ ਨੂੰ ਲੈ ਕੇ ਆਈ ਮਾੜੀ ਖ਼ਬਰ…

ਸੰਗਰੂਰ : ਕਿਸਾਨ ਜਥੇਬੰਦੀਆਂ ਦਾ 22 ਅਗਸਤ ਨੂੰ ਪ੍ਰਦਰਸ਼ਨ ਚੰਡੀਗੜ੍ਹ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਜ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਿਆ ਹੈ।ਜਿਸ ਦਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦੌਰਾਨ ਸੰਗਰੂਰ ਦੇ ਲੌਂਗੋਵਾਲ ‘ਚ ਵੀ ਪੁਲਿਸ

Read More