ਕੇਂਦਰੀ ਮੰਤਰੀ ਦੇ ਇਲਜ਼ਾਮਾਂ ਦਾ ਆਪ ਵੱਲੋਂ ਜੁਆਬ, ਕੰਗ ਬੋਲੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰਨ ਅਨੁਰਾਗ ਠਾਕੁਰ
ਚੰਡੀਗੜ੍ਹ : ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਪੰਜਾਬ ਸਰਕਾਰ ਦੇ ਵਿਰੋਧ ‘ਚ ਦਿੱਤੇ ਗਏ ਬਿਆਨ ‘ਤੇ ਪਲਟਵਾਰ ਕੀਤਾ ਹੈ ਕਿ ਪੰਜਾਬ ਦੀ ਆਪ ਸਰਕਾਰ ਦੇ ਜਿਸ ਵੀ ਮੰਤਰੀ ‘ਤੇ ਸਵਾਲ ਖੜੇ ਹੋਏ ਹਨ,ਉਸ ‘ਤੇ ਕਾਰਵਾਈ ਹੋਈ ਹੈ ਤੇ ਬਰਖ਼ਾਸਤ ਕੀਤਾ ਗਿਆ ਹੈ। ਕੰਗ ਨੇ ਕੇਂਦਰੀ ਮੰਤਰੀ ਅੱਗੇ ਸਵਾਲ