Punjab

” ਅਸੀਂ ਘਬਰਾ ਨਹੀਂ ਰਹੇ, ਇਸ ਲਈ ਸਗੋਂ Confident ਮਹਿਸੂਸ ਕਰ ਰਹੇ ਹਾਂ” : ਸੁਸ਼ੀਲ ਕੁਮਾਰ ਰਿੰਕੂ

Jalandhar Lok Sabha Bypoll : ਸੁਸ਼ੀਲ ਕੁਮਾਰ ਰਿੰਕੂ ਨੇ ਵੀ ਅੱਜ ਵੋਟ ਪਾਈ। ਇਸ ਮੌਕੇ ਰਿੰਕੂ ਨੇ ਕਿਹਾ ਕਿ ਪੇਪਰਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਸਾਰਾ ਸਾਲ ਪੜਾਈ ਕੀਤੀ ਹੋਵੇ ਤਾਂ ਪੇਪਰ ਵਾਲੇ ਦਿਨ ਕੋਈ ਘਬਰਾਹਟ ਨਹੀਂ ਹੁੰਦੀ। ਰਿਕੂੰ ਨੇ ਕਿਹਾ ਕਿ ਅਸੀਂ ਘਬਰਾ ਨਹੀਂ ਰਹੇ, ਇਸ ਲਈ ਅਸੀਂ Confidence ਮਹਿਸੂਸ ਕਰ ਰਹੇ ਹਾਂ।

Read More
Punjab

“‘ਆਪ’ ਨੇ ਹਰੇਕ ਜੰਗਲ ‘ਚੋਂ ਇੱਕ ਇੱਕ ਲੱਕੜੀ ਖਿੱਚਣ ਦੀ ਕੀਤੀ ਹੈ ਕੋਸ਼ਿਸ਼”, ਕਾਂਗਰਸ ਦਾ ਵੱਡਾ ਦਾਅਵਾ

ਆਪ ਪਾਰਟੀ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਆਪ ਨੂੰ ਹਾਲੇ ਇੱਕ ਸਾਲ ਹੋਇਆ ਹੈ ਅਤੇ ਅਸੀਂ 136 ਸਾਲ ਪੁਰਾਣੀ ਪਾਰਟੀ ਹੋਣ ਦੇ ਨਾਤੇ ਉਸ ਕੰਮ ਉੱਤੇ ਆਧਾਰਿਤ ਲੋਕਾਂ ਤੋਂ ਵੋਟ ਮੰਗ ਰਹੇ ਹਾਂ।

Read More
Punjab

ਭਾਜਪਾ ਉਮੀਦਵਾਰ ਇੰਦਰ ਸਿੰਘ ਅਟਵਾਲ ਨੇ ਪਾਈ ਵੋਟ

Jalandhar Lok Sabha Bypoll : ਜਲੰਧਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਲੋਕਾਂ ਦੇ ਨਾਲ ਉਮੀਦਵਾਰ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰ ਰਹੇ ਹਨ।ਭਾਜਪਾ ਉਮੀਦਵਾਰ ਇੰਦਰ ਸਿੰਘ ਅਟਵਾਲ ਨੇ ਵੋਟ ਪਾਈ। ਅਟਵਾਲ ਨੇ ਜਿੱਤ ਦਾ ਵੱਡਾ ਦਾਅਵਾ ਕੀਤਾ। ਬੀਜੇਪੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਹਾਲਾਤ

Read More
Punjab

ਲੁਧਿਆਣਾ ‘ਚ ਮਹਿਲਾ ਪੱਤਰਕਾਰ ਮਾਮਲੇ ‘ਚ ਹਾਈਕੋਰਟ ਨੇ ਖੜ੍ਹੇ ਕੀਤੇ ਸਵਾਲ, ਜਾਰੀ ਰੱਖੀ ਅੰਤਰਿਮ ਜ਼ਮਾਨਤ..

ਹਾਈਕੋਰਟ ਨੇ ਮਹਿਲਾ ਪੱਤਰਕਾਰ ਦੇ ਡਰਾਈਵਰਾਂ ਪਰਮਿੰਦਰ ਸਿੰਘ ਅਤੇ ਮ੍ਰਿਤੁੰਜੇ ਕੁਮਾਰ ਨੂੰ ਅੰਤਰਿਮ ਜ਼ਮਾਨਤ ਦਾ ਲਾਭ ਦਿੰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਤੈਅ ਕੀਤੀ ਹੈ।

Read More
International

ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ‘ਚ ਮਾਹੌਲ ਖਰਾਬ, ਦੇਸ਼ ਭਰ ‘ਚ ਇੰਟਰਨੈੱਟ ਬੰਦ

ਪਹਿਲੀ ਵਾਰ, ਖਾਨ ਦੇ ਸਮਰਥਕਾਂ ਨੇ ਰਾਵਲਪਿੰਡੀ ਵਿੱਚ ਫੌਜ ਦੇ ਹੈੱਡਕੁਆਰਟਰ ਦੇ ਮੁੱਖ ਗੇਟ ਨੂੰ ਤੋੜ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਅਦਾਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Read More
Punjab

ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਨੇ ਪਾਈ ਆਪਣੀ ਵੋਟ

ਕਰਮਜੀਤ ਕੌਰ ਨੇ ਕਿਹਾ ਕਿ ਅਸੀਂ ਬਹੁਤ ਮਿਹਨਤ ਕੀਤੀ ਹੈ ਅਤੇ ਉਨਾਂ ਨੇ ਵੀ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ ਹੈ

Read More
Punjab

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਪਾਈ ਵੋਟ , ਆਪਣੀ ਜਿੱਤ ਦਾ ਕੀਤਾ ਦਾਅਵਾ

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੀ ਵੋਟ ਪਾਈ। ਉਨ੍ਹਾਂ ਨੇ ਇਸ ਮੌਕੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ।

Read More
Punjab

ਬੇਅੰਤ ਸਿੰਘ ਮਾਮਲੇ ‘ਚ ਲਖਵਿੰਦਰ ਸਿੰਘ ਲੱਖਾ ਨੂੰ ਅਦਾਲਤ ਵੱਲੋਂ ਵੱਡੀ ਰਾਹਤ, ਮਿਲੀ ਰੈਗੂਲਰ ਜ਼ਮਾਨਤ

ਜਲੰਧਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਮੁਲਜ਼ਮ ਲਖਵਿੰਦਰ ਸਿੰਘ ਲੱਖਾ ਨੂੰ ਅਦਾਲਤ ਨੇ ਵੱਡੀ ਰਾਹਤ ਦੇ ਦਿੱਤੀ ਹੈ। ਲਖਵਿੰਦਰ ਸਿੰਘ ਲੱਖਾ ਨੂੰ ਅਦਾਲਤ ਨੇ ਰਾਹਤ ਦਿੰਦਿਆਂ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਲਖਵਿੰਦਰ ਸਿੰਘ ਲੱਖਾ ਦੀ ਭੈਣ

Read More
Punjab

Bypolls 2023 : ਜਲੰਧਰ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ, ਪ੍ਰਸਾਸ਼ਨ ਨੇ ਕੀਤੇ ਸਾਰੇ ਇੰਤਜ਼ਾਮ

Jalandhar Lok Sabha By poll : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਸਾਰੇ ਲੋਕ ਸਭਾ ਹਲਕੇ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਪੋਲਿੰਗ ਪਾਰਟੀਆਂ ਵੋਟਾਂ ਪੁਅਉਣ ਲਈ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਉੱਤੇ ਮੌਜੂਦ ਹਨ। ਪੋਲਿੰਗ ਪਾਰਟੀਆਂ ਨੂੰ ਈਵੀਐੱਮ

Read More