ਭਾਈ ਹਵਾਰਾ ਤੇ ਤਾਰਾ ਨੇ ਜੇਲ੍ਹ ਤੋਂ ਸੰਗਤਾਂ ਲਈ ‘ਦਿਨ ‘ਚ ਦੋ ਸਮੇਂ’ ਤੈਅ ਕੀਤੇ ! ਮੋਰਚੇ ਨੇ ਕਿਹਾ ਸਰਕਾਰ ਦੀ ‘ਸੰਘੀ ਵੀ ਘੁੱਟੀ ਜਾਵੇਗੀ’ !
ਮੁਹਾਲੀ : ਕੱਲ੍ਹ ਕੌਮੀ ਇਨਸਾਫ਼ ਮੋਰਚਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਭਿਓਰਾ ਨਾਲ ਹੋਈ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ। ਪਿਛਲੇ ਦਿਨੀਂ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਭਿਓਰਾ ਜੀ ਦੇ ਵਕੀਲ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਸੀ। ਆਗੂਆਂ ਨੇ ਮੋਰਚੇ ਨੂੰ ਲੈ ਕੇ ਕਈ ਅਹਿਮ ਫੈਸਲੇ ਵੀ