International

Earthquake : ਤੁਰਕੀ ‘ਚ 7.8 ਤੀਬਰਤਾ ਦਾ ਭਿਆਨਕ ਭੂਚਾਲ, ਵੱਡੀ ਤਬਾਹੀ ਦਾ ਖਦਸ਼ਾ, ਵੀਡੀਓ

Turkey Earthquake Today: ਤੁਰਕੀ 'ਚ ਆਇਆ ਭਿਆਨਕ ਭੂਚਾਲ, ਰਿਕਟਰ ਪੈਮਾਨੇ 'ਤੇ 7.8 ਮਾਪੀ ਗਈ ਤੀਬਰਤਾ, ​​ਵੱਡੀ ਤਬਾਹੀ ਦਾ ਖਦਸ਼ਾ ਹੈ।

Read More
International

ਫਿਰ ਤੋਂ ਦਹਿਲਿਆ ਭਾਰਤ ਦਾ ਗੁਆਂਢੀ ਦੇਸ਼,ਹੁਣ ਇਸ ਸ਼ਹਿਰ ਦੇ ਲੋਕਾਂ ਦਾ ਹੋਇਆ ਬੁਰਾ ਹਾਲ

ਕੋਇਟਾ : ਦੇਸ਼ ਦੇ ਗੁਆਂਢੀ ਮੁਲਕ ਪਾਕਿਸਤਾਨ ਦਾ ਇੱਕ ਹੋਰ ਸ਼ਹਿਰ ਅੱਜ ਬੰਬ ਧਮਾਕਿਆਂ ਨਾਲ ਦਹਿਲ ਗਿਆ। ਦੇਸ਼ ਦੇ ਬਲੋਚਿਸਤਾਨ ਸੂਬੇ ਦੇ ਕੋਇਟਾ ਸ਼ਹਿਰ ਵਿੱਚ ਅੱਜ ਬੰਬ ਧਮਾਕਾ ਹੋਇਆ ਹੈ, ਜਿਸ ਵਿੱਚ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਧਮਾਕਾ ਪੁਲਿਸ ਲਾਈਨ ਵਿੱਚ ਹੋਇਆ ਹੈ,ਜਿਸ ਵਿੱਚ ਕੁੱਲ ਪੰਜ ਵਿਅਕਤੀ ਵੀ ਜ਼ਖਮੀ ਹੋਏ ਹਨ,ਜਿਹਨਾਂ

Read More
International

ਬਰਫੀਲੀਆਂ ਹਵਾਵਾਂ ਹੋਈਆਂ ਰਿਕਾਰਡ ਤੋੜਨ ਵੱਲ,ਇਸ ਦੇਸ਼ ਵਿੱਚ ਜਾਰੀ ਹੋ ਗਈ ਆਮ ਲੋਕਾਂ ਲਈ ਚਿਤਾਵਨੀ

ਵਾਸ਼ਿੰਗਟਨ : ਬੇਹਦ ਖਰਾਬ ਮੌਸਮ ਦੇ ਕਾਰਨ ਅਮਰੀਕਾ ਦੇ ਨਿਊ ਹੈਂਪਸ਼ਾਇਰ ‘ਚ ਮਾਊਂਟ ਵਾਸ਼ਿੰਗਟਨ ਸਮੇਤ ਪੂਰੇ ਖੇਤਰ ‘ਚ ਤਾਪਮਾਨ ਖਤਰਨਾਕ ਤੌਰ ‘ਤੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਨਿਊਯਾਰਕ ਅਤੇ ਨਿਊ ਇੰਗਲੈਂਡ ਦੇ ਸਾਰੇ ਛੇ ਰਾਜਾਂ ਮੈਸੇਚਿਉਸੇਟਸ, ਕਨੈਕਟੀਕਟ, ਰ੍ਹੋਡ ਆਈਲੈਂਡ, ਨਿਊ ਹੈਂਪਸ਼ਾਇਰ, ਵਰਮੋਂਟ ਅਤੇ ਮੇਨ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਗਈ

Read More
India Punjab

ਰਾਮ ਰਹੀਮ ਦੇ ਬਿਆਨ ‘ਤੇ ਇਕੱਠੇ ਹੋਏ ਵਿਰੋਧੀ

ਬਲਾਤਕਾਰੀ ਅਤੇ ਕਾਤਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੇ ਵਿਰੋਧੀਆਂ ਨੂੰ ਖੁੱਲੀ ਚੁਣੌਤੀ ਦਿੱਤੀ ਹੈ। ਉਸਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਬਗੈਰ ਕਿਸੇ ਦਾ ਨਾਂ ਲਿਆ ਕਿਹਾ ਕਿ ਜੇਕਰ ਤੁਸੀਂ ਆਪਣੇ ਧਰਮ ਦੇ ਲੋਕਾਂ ਦਾ ਹੀ ਨਸ਼ਾ ਛੁਡਾ ਸਕਦੇ ਹੋ ਤਾਂ ਛੁਡਾ ਲਵੋ, ਇਹੀ ਵੱਡਾ ਕੰਮ ਹੋਵੇਗਾ। ਉਸਨੇ ਕਿਹਾ ਕਿ ਉਹ ਆਪ ਨਸ਼ਾ ਛੁਡਾਉਣ

Read More
International

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ ਹੋਏ ਰੱਬ ਨੂੰ ਪਿਆਰੇ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ (General Pervez Musharraf) ਦਾ ਲੰਬੀ ਬਿਮਾਰੀ ਤੋਂ ਬਾਅਦ ਦੁਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਪਾਕਿਸਤਾਨ ਦੇ ਜੀਓ ਨਿਊਜ਼ ਦੀ ਇੱਕ ਖਬਰ ਮੁਤਾਬਕ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦਾ ਦੁਬਈ ਦੇ ਇੱਕ ਹਸਪਤਾਲ ਵਿੱਚ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਐਤਵਾਰ

Read More
Punjab Religion

ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਕਰਵਾਇਆ ਗਿਆ ਕੌਮੀ ਦਸਤਾਰਬੰਦੀ ਪ੍ਰੋਗਰਾਮ

ਤਲਵੰਡੀ ਸਾਬੋ : ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਉੱਤੇ ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਦੂਸਰਾ ਕੌਮੀ ਦਸਤਾਰਬੰਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਬਤ ਸੂਰਤ ਬੱਚਿਆਂ ਦੇ ਸਿਰਾਂ ‘ਤੇ ਦਸਤਾਰਾਂ ਸਜਾਈਆਂ ਗਈਆਂ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ

Read More
Punjab

ਅੱਜ ਰੇਤੇ ਦੀਆਂ 15 ਖੱਡਾਂ ਹੋਈਆਂ ਚਾਲੂ,ਮਹੀਨੇ ਤੱਕ ਪਹੁੰਚੇਗੀ ਗਿਣਤੀ 50 ਤੱਕ,ਮੁੱਖ ਮੰਤਰੀ ਪੰਜਾਬ ਨੇ ਕੀਤਾ ਐਲਾਨ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਪਿੰਡ ਗੋਰਸੀਆਂ ਖਾਨ ਮੁਹੰਮਦ ਵਿਖੇ  ਸਰਕਾਰੀ ਖੱਡ ਨੂੰ ਲੋਕਾਂ ਲਈ ਚਾਲੂ ਕਰ ਦਿੱਤਾ ਹੈ ਤੇ ਇਹ ਵੀ ਐਲਾਨ ਕੀਤਾ ਹੈ ਕਿ ਅੱਜ ਕੁੱਲ 15 ਖੱਡਾਂ ਚਾਲੂ ਕੀਤੀਆਂ ਜਾਣਗੀਆਂ ਤੇ ਇਸ ਮਹੀਨੇ ਦੇ ਅੰਤ ਤੱਕ ਇਹਨਾਂ ਦੀ ਗਿਣਤੀ 50 ਤੱਕ ਹੋ ਜਾਵੇਗੀ। ਇਸ ਦੌਰਾਨ

Read More
Punjab

ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਨੈਸ਼ਨਲ ਹਾਈਵੇ ‘ਤੇ ਲਾਇਆ ਪੱਕਾ ਜਾਮ

ਫਰੀਦਕੋਟ : ਬਹਿਬਲ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉੱਤੇ ਇਨਸਾਫ਼ ਦੇ ਲਈ ਮੋਰਚਾ ਲੱਗਾ ਹੋਇਆ ਹੈ। ਮੋਰਚੇ ਦੀ ਅਗਵਾਈ ਕਰ ਰਹੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਸਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਦੇ ਸੱਦੇ ਉੱਤੇ ਅੱਜ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਨੂੰ ਜਾਮ ਕੀਤਾ ਗਿਆ ਹੈ। ਹਾਈਵੇਅ ਨੂੰ

Read More
India

ਵਿਆਹ ਲਈ ਔਰਤਾਂ ਨੂੰ ਅਗਵਾ ਕਰਨ ਦੇ ਮਾਮਲੇ: ਹਰਿਆਣਾ ਵਿੱਚ 1766 ਮਾਮਲੇ ਸਾਹਮਣੇ ਆਏ; 92 ਆਦਮੀ ਵੀ ਸ਼ਾਮਲ, ਇੱਕ ਸਾਲ ਵਿੱਚ 631 ਮਾਮਲੇ ਵਧੇ

ਇੰਨੇ ਮਾਮਲਿਆਂ ਵਿੱਚ 207 ਔਰਤਾਂ ਸਮੇਤ 257 ਲੋਕਾਂ ਦੇ ਰਿਸ਼ਤੇਦਾਰਾਂ ਨੇ ਹੀ ਪੁਲਿਸ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

Read More
International

ਸਪੇਨ ‘ਚ ਸਿੱਖ ਮੁੰਡੇ ਨਾਲ ਬਦਸਲੂਕੀ, ਫੁਟਬਾਲ ਮੈਚ ‘ਚ ਰੈਫਰੀ ਨੇ ਪੱਗ ਲਾਹੁਣ ਲਈ ਕਿਹਾ , ਪੂਰੀ ਟੀਮ ਨੇ ਰੈਫਰੀ ਦਾ ਕੀਤਾ ਵਿਰੋਧ

ਸਪੇਨ ‘ਚ ਫੁੱਟਬਾਲ ਮੈਚ ਦੌਰਾਨ 15 ਸਾਲਾ ਸਿੱਖ ਨੌਜਵਾਨ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਫੁੱਟਬਾਲ ਮੈਚ ਦੌਰਾਨ ਇੱਕ ਰੈਫਰੀ ਨੇ ਉਸ ਨੂੰ ਆਪਣੀ ਪੱਗ ਉਤਾਰਨ ਲਈ ਕਿਹਾ।

Read More