ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ‘ਚ ਗੜਬੜੀ ਹੋਈ! ਦਾਗ਼ੀ ਨੂੰ ਕਮਿਸ਼ਨ ਬਣਾਇਆ !ਰਾਜਪਾਲ ਦੀ ਮਾਨ ਨੂੰ ਚਿਤਾਵਨੀ
ਮੁੱਖ ਮੰਤਰੀ ਭਗਵੰਤ ਮਾਨ ਨੇ 2 ਲਾਈਨਾਂ ਵਿੱਚ ਭੇਜਿਆ ਜਵਾਬ
ਮੁੱਖ ਮੰਤਰੀ ਭਗਵੰਤ ਮਾਨ ਨੇ 2 ਲਾਈਨਾਂ ਵਿੱਚ ਭੇਜਿਆ ਜਵਾਬ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਲਾਪਤਾ ਹੋਏ 328 ਸਰੂਪਾਂ ਦੇ ਮਾਮਲੇ ਵਿੱਚ ਸਪੱਸ਼ਟੀਕਰਨ ਦਿੱਤਾ ਹੈ। ਧਾਮੀ ਨੇ ਇਹ ਦਾਅਵਾ ਕੀਤਾ ਹੈ ਕਿ ਨਾਂ ਤਾਂ ਇਹ ਸਰੂਪ ਲਾਪਤਾ ਹੋਏ ਹਨ ਤੇ ਨਾਂ ਹੀ ਇਹਨਾਂ ਦੀ ਬੇਅਦਬੀ ਹੋਈ ਹੈ । ਉਹਨਾਂ ਘਟਨਾ ਦੇ ਵਾਪਰਨ
ਘਰ ਜਾਣ ਤੋਂ ਪਹਿਲਾਂ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੇ ਲਾੜੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਦੇ ਰੂਬਰੂ ਹੋ ਕੇ ਪੰਜਾਬ ਵਿੱਚ ਨਿਵੇਸ਼ ਵਧਾਉਣ ਲਈ ਆਪਣੇ ਕਾਰਜਕਾਲ ਦੇ ਪਿਛਲੇ 10 ਮਹੀਨਿਆਂ ਦੌਰਾਨ ਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਹੋਰ ਕੰਮਾਂ ਦਾ ਬਿਊਰਾ ਪੇਸ਼ ਕੀਤਾ ਹੈ।ਮਾਨ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਆਪ ਨੇ ਗਾਰੰਟੀ ਦਿੱਤੀ
ਰੱਬ ਨੂੰ ਵਿਆਹ ਦੇ ਲਈ ਲੱਗਾ ਰਹੇ ਹਨ ਦਰਖਾਸਤ
ਕੁਸ਼ੀਨਗਰ : ਯੂਪੀ ਦੇ ਕੁਸ਼ੀਨਗਰ ਜ਼ਿਲੇ ਦੇ ਚੌਰਾ ਖਾਸ ਥਾਣਾ ਖੇਤਰ ਦੇ ਪਿੰਡ ਕੋਇਲਾਵਾ ਬੁਜ਼ੁਰਗ ‘ਚ ਜੈਮਾਲਾ ਤੋਂ ਬਾਅਦ ਭੱਜਣ ਵਾਲੀ ਲਾੜੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਦਰਖਤ ਨਾਲ ਲਟਕਦੀ ਵਿਆਹੀ ਲੜਕੀ ਦੀ ਲਾਸ਼ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ।
9 ਮਹੀਨੇ ਤੋਂ ਸਨ ਰਿਸ਼ਤਾ
ਪਟਿਆਲਾ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਵਿਚ ਪਾਵਰ ਇੰਜੀਨੀਅਰਜ਼ ਦੇ ਮੀਟਿੰਗ ਵਿੱਚ ਪੁੱਜੇ । PSEB ਦੀ ਇੰਜੀਨੀਅਰਿੰਗ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਵੱਲ
ਪੁਨੀਤ ਦੇ ਨਾਂ ਤੋਂ ਦਾਦੇ ਨੂੰ ਫੋਨ ਆਇਆ ਸੀ
ਡੀਜੀਪੀ ਸਿੰਘ ਨੇ ਇਸ ਪਲ ਬਾਰੇ ਲਿਖਿਆ ਹੈ, ਮੇਰੇ ਕੋਲ ਸ਼ਬਦ ਨਹੀਂ ਹਨ...। ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਤੋਂ ਪਾਸ ਆਊਟ ਹੋਣ 'ਤੇ ਬੇਟੀ ਤੋਂ ਸਲਾਮੀ ਪ੍ਰਾਪਤ ਕੀਤੀ।