ਪੁਲਿਸ ਦਾ ASI ਘਰ ਚੋਰੀ ਦੀ ਸ਼ਿਕਾਇਤ ਲੈਕੇ ‘ਬਾਬੇ’ ਕੋਲ ਪਹੁੰਚਿਆ !ਬਾਬੇ ਨੇ ਪੰਜਾਬ ‘ਚ ਚੋਰਾਂ ਦਾ ਪਤਾ ਦੱਸਿਆ! ਪਰ ਦਾਅ ਉਲਟਾ ਪੈ ਗਿਆ !
ਪਾਨੀਪਤ ਵਿੱਚ 2 ASI ਦੇ ਘਰਾਂ ਵਿੱਚ ਚੋਰੀ ਹੋਈ ਸੀ
ਪਾਨੀਪਤ ਵਿੱਚ 2 ASI ਦੇ ਘਰਾਂ ਵਿੱਚ ਚੋਰੀ ਹੋਈ ਸੀ
ਦਿੱਲੀ : ਦਿੱਲੀ ਕਾਂਝਵਾਲਾ ਮਾਮਲੇ ਵਿੱਚ ਇੱਕ ਹੋਰ ਮੋੜ ਆਇਆ ਹੈ। ਮ੍ਰਿਤਕ ਲੜਕੀ ਦੇ ਦੋਸਤ,ਜੋ ਹਾਦਸੇ ਵਕਤ ਉਸ ਦੇ ਨਾਲ ਸੀ,ਨੇ ਮੀਡੀਆ ਅੱਗੇ ਆ ਕੇ ਕਈ ਦਾਅਵੇ ਕੀਤੇ ਹਨ । ਉਸ ਨੇ ਕਿਹਾ ਹੈ ਕਿ ਸ਼ਨੀਵਾਰ ਰਾਤ ਨੂੰ ਆਪਣੇ ਦੋਸਤਾਂ ਨੂੰ ਮਿਲਣ ਲਈ ਇੱਕ ਹੋਟਲ ਗਈ ਸੀ ਤੇ ਅੰਜਲੀ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ
6 ਜਨਵਰੀ ਨੂੰ ਬਰਗਾੜੀ ਮੋਰਚਾ ਆਪਣਾ ਅਗਲੀ ਰਣਨੀਤੀ ਦਾ ਖੁਲਾਸਾ ਕਰੇਗਾ
ਅੰਮ੍ਰਿਤਸਰ : ਕਥਿਤ ਤੌਰ ‘ਤੇ ਪੰਜਾਬ ਸਰਕਾਰ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਮਾਲਕ ਦੀਪ ਮਲਹੋਤਰਾ ਦਾ ਪੱਖ ਪੂਰਨ ਕਾਰਨ ਕਿਸਾਨ ਜਥੇਬੰਦੀਆਂ ਕਾਫੀ ਖਫਾ ਨਜ਼ਰ ਆ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਵੀ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ,ਚਾਹੇ ਉਹ ਡੀਸੀ ਦਫਤਰ ਹੋਣ ਜਾ ਪੰਜਾਬ ਦੇ ਟੋਲ ਪਲਾਜ਼ੇ। ਜ਼ੀਰਾ ਫੈਕਟਰੀ ਨੂੰ ਬੰਦ ਕਰਨ
ਗੁਰਪ੍ਰੀਤ ਸਿੰਘ ਗਿੰਦਰੂ ਮਨਾਲੀ ਵਿੱਚ ਫਾਇਨਾਂਸ ਦਾ ਕੰਮ ਕਰਦਾ ਸੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ-ਹਰਿਆਣਾ ਦਰਮਿਆਨ SYL ਦੇ ਮਸਲੇ ਨੂੰ ਹਲ ਕਰਨ ਲਈ ਟ੍ਰਿਬਿਊਨਲ ਦੀ ਮੰਗ ਦਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਖ਼ਤ ਵਿਰੋਧ ਕੀਤਾ ਹੈ। ਆਪਣੇ ਇੱਕ ਵੀਡੀਓ ਸੰਦੇਸ਼ ਵਿੱਚ ਉਹਨਾਂ ਕਿਹਾ ਹੈ ਕਿ ਅੱਜ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਪੰਜਾਬ ਤੇ ਹਰਿਆਣਾ
ਏਅਰ ਇੰਡੀਆ ਦੀ ਜਾਂਚ ਕਮੇਟੀ ਨੇ ਹਰਕਤ ਕਰਨ ਵਾਲੇ ਸ਼ਖ਼ਸ ਨੂੰ ਨੋ-ਫਲਾਇੰਗ ਜ਼ੋਨ ਵਿੱਚ ਪਾਉਣ ਦੀ ਵਕਾਲਤ ਕੀਤੀ
ਚੰਡੀਗੜ੍ਹ :ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਇਸੇ ਸਾਲ ਖੇਡ ਨੀਤੀ ਨੂੰ ਲਾਗੂ ਕਰਨ ਸਬੰਧੀ ਵੱਡਾ ਬਿਆਨ ਦਿੱਤਾ ਹੈ । ਮਾਹਿਰ ਕਮੇਟੀ ਨਾਲ ਹੋਈ ਮੈਰਾਥਨ ਮੀਟਿੰਗ ਵਿੱਚ ਭਾਗ ਲੈਂਦੇ ਹੋਏ ਖੇਡ ਮੰਤਰੀ ਨੇ ਨਵੀਂ ਖੇਡ ਨੀਤੀ ਦੇ ਖਰੜੇ ਉਤੇ ਚਰਚਾ ਕੀਤੀ। ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਖਿਡਾਰੀਆਂ ਨੂੰ ਚੰਗੀ ਕੋਚਿੰਗ ਦੇਣ
ਹਰਿਆਣਾ : ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਤੇ ਦੁਕਾਨਦਾਰਾਂ ਵਿਚਾਲੇ ਹੋਏ ਵਿਵਾਦ ਵਿੱਚ ਹੁਣ ਸਾਬਕਾ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੀ ਸ਼ਾਮਲ ਹੋ ਗਏ ਹਨ । ਝੀਂਡਾ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਹੈ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵਰਦਿਆਂ ਨਾ ਸਿਰਫ ਕਈ ਤਰਾਂ ਦੇ ਇਲਜ਼ਾਮ ਲਗਾਏ
ਪੁਲਿਸ ਨੂੰ ਜਸ਼ਨਪ੍ਰੀਤ ਸਿੰਘ ਨਾਂ ਦੇ ਸ਼ਖਸ ਨੇ ਸ਼ਿਕਾਇਤ ਕੀਤੀ ਸੀ