NIA ਵੱਲੋਂ ਪੰਜਾਬ ਦੀਆਂ ਕਈ ਥਾਵਾਂ ‘ਤੇ ਛਾਪੇਮਾਰੀ
ਲੁਧਿਆਣਾ ਕੋਰਟ ਬੰਬ ਬਲਾਸਟ ਮਾਮਲੇ ਵਿਚ ਐਨ. ਆਈ.ਏ. ਨੇ ਪੰਜਾਬ ਵਿਚ ਕਈ ਥਾਵਾਂ ਉੱਤੇ ਛਾਪੇਮਾਰੀ ਕੀਤੀ ਹੈ।
ਲੁਧਿਆਣਾ ਕੋਰਟ ਬੰਬ ਬਲਾਸਟ ਮਾਮਲੇ ਵਿਚ ਐਨ. ਆਈ.ਏ. ਨੇ ਪੰਜਾਬ ਵਿਚ ਕਈ ਥਾਵਾਂ ਉੱਤੇ ਛਾਪੇਮਾਰੀ ਕੀਤੀ ਹੈ।
ਪੁਲੀਸ ਨੇ ਮੁਲਜ਼ਮ ਹਰੀਸ਼ ਚੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਕਿਸੇ ਵੀ ਸਮੇਂ ਬੀਜੇਪੀ ਵਿੱਚ ਸ਼ਾਮਿਲ ਹੋ ਸਕਦੇ ਹਨ।
ਰਾਤ ਕਰੀਬ ਡੇਢ ਵਜੇ ਤੱਕ ਇਹ ਬੈਠਕ ਚੱਲੀ ਹੈ। ਪਹਿਲਵਾਨ WFI ਨੂੰ ਭੰਗ ਕਰਨ ਦੀ ਮੰਗ 'ਤੇ ਅੜੇ ਹੋਏ ਹਨ।
ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੋਈ ਹੋਰ ਗੁਰਭੇਜ ਸਿੰਘ ਹੈ ਅਤੇ ਉਸਦੇ ਪਿਉ ਦਾ ਨਾਮ ਵੀ ਵੱਖਰਾ ਹੈ।
ਰਾਘਵ ਚੱਢਾ ਨੇ ਕਿਹਾ ਕਿ ਤੁਹਾਡੀ ਪਾਰਟੀ ਤੁਹਾਡਾ ਨਵਾਂ ਅਵਤਾਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸੇ ਨੂੰ ਵੀ ਬੇਰੁਜ਼ਗਾਰ ਨਹੀਂ ਕਰਨਾ। ਤੁਹਾਡੇ ਤੋਂ ਤੁਹਾਡਾ ਹੀ ਕੰਮ ਕਰਵਾਇਆ ਜਾਵੇਗਾ, ਜੋ ਤੁਹਾਨੂੰ ਆਉਂਦਾ ਹੈ।
ਕੁਆਟਰ ਫਾਈਨਲ ਵਿੱਚ ਪਹੁੰਚਣ ਦੇ ਲਈ ਨਿਊਜ਼ੀਲੈਂਡ ਨੂੰ ਹਰਾਉਣਾ ਹੋਵੇਗਾ
ਦੁਨੀਆ ਦਾ ਸਭ ਤੋਂ ਅਮੀਰ ਐਥਲੀਟ ਹੈ ਉਸੈਨ ਬੋਲਟ
ਮਾਰੂਤੀ ਨੇ ਨਵੇਂ ਸਾਲ ਵਿੱਚ ਕਾਰਾਂ ਨੂੰ ਲੈਕੇ ਵੱਡਾ ਫੈਸਲਾ ਲਿਆ ਹੈ