Punjab

“ਗਣਤੰਤਰ ਦਿਵਸ ਵੇਲੇ ਪੰਜਾਬ ਦੀ ਝਾਕੀ ਨੂੰ ਰੱਦ ਕਰਨਾ ਮੰਦਭਾਗਾ,ਕੇਂਦਰ ਕਰ ਰਿਹਾ ਪੰਜਾਬ ਨਾਲ ਧੋਖਾ”,ਮੁੱਖ ਮੰਤਰੀ ਪੰਜਾਬ

ਚੰਡੀਗੜ੍ਹ : ਦੇਸ਼ ਦੇ ਗਣਤੰਤਰ ਦਿਹਾੜੇ ਤੇ ਹੋਣ ਵਾਲੀ ਪਰੇਡ ਚੋਂ ਪੰਜਾਬ ਦਾ ਝਾਕੀ ਨੂੰ ਮਨਜ਼ੂਰੀ ਨਾ ਮਿਲਣ ਦਾ ਵਿਆਪਕ ਵਿਰੋਧ ਹੋਇਆ ਹੈ ਤੇ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਇਸ ਮਾਮਲੇ ਵਿੱਚ ਆਪਣੇ ਵਿਚਾਰ ਰੱਖੇ ਹਨ। ਉਹਨਾਂ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬ ਦਾ 90

Read More
International Punjab

ਕੈਨੇਡਾ ਗਏ ਪਰਿਵਾਰ ਦੇ ਇਕਲੌਤੇ ਪੁੱਤਰ ਨਾਲ ਹੋਈ ਇਹ ਮਾੜੀ ਹਰਕਤ , ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਕਨੇਡਾ : ਵਿਦੇਸ਼ਾਂ ‘ਚ ਵਸਦੇ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਭਾਰਤ ਤੋਂ ਹਰ ਸਾਲ ਹਜਾਰਾਂ ਨੌਜਵਾਨ ਵਿਦੇਸੀ ਧਰਤੀ ਉੱਤੇ ਸੁਨਿਹਰੇ ਭਵਿਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ। ਜਿਥੇ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਤੇ ਸਦੀਵੀ ਟਿਕਾਣੇ ਲਈ ਜੂਝਣਾ ਪੈਂਦਾ ਹੈ ਪਰ ਇਸ ਦੇ ਨਾਲ ਨਾਲ 7

Read More
India

ਵੀਜ਼ੇ ‘ਚ ਦੇਰੀ ਤੋਂ ਗੁੱਸੇ ਨੌਜਵਾਨ ਨੇ ਟਰੈਵਲ ਏਜੰਸੀ ਦੀ ਮਹਿਲਾ ਕਰਮਚਾਰੀ ਨਾਲ ਕੀਤਾ ਇਹ ਸਲੂਕ

ਕੇਰਲ ਵਿਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਵੀਜ਼ਾ ਨੂੰ ਲੈ ਕੇ ਹੋਈ ਬਹਿਸ ਦੌਰਾਨ ਇੱਕ ਟਰੈਵਲ ਏਜੰਸੀ ਦੀ ਮਹਿਲਾ ਕਰਮਚਾਰੀ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨ ਨੇ ਔਰਤ ਦੇ ਗਲੇ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਔਰਤ ਦੀ ਪਛਾਣ ਸੂਰਿਆ ਵਜੋਂ ਹੋਈ ਹੈ, ਜੋ ਕਿ

Read More
India

ਬਾਦਲ ਪਰਿਵਾਰ ਦੇ “ਡੇਰਾ ਸਿਰਸਾ” ਜਾਣ ਵੇਲੇ ਦੀਆਂ ਤਸਵੀਰਾਂ ‘ਤੇ ਸਵਾਲ,ਸ਼੍ਰੋਮਣੀ ਅਕਾਲੀ ਦਲ ਦਾ ਜੁਆਬ

ਚੰਡੀਗੜ੍ਹ :ਡੇਰੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਾਏ ਜਾਣ ਦੇ ਸਵਾਲ ‘ਤੇ ਅਕਾਲੀ ਆਗੂ  ਬੰਟੀ ਰੋਮਾਨਾ ਨੇ ਸਫਾਈ ਦਿੱਤੀ  ਕਿ ਇਹਨਾਂ ਨੇ  ਸ਼੍ਰੀ ਅਕਾਲ ਤਖਤ ਅੱਗੇ ਪੇਸ਼ ਹੋ ਕੇ ਭੁੱਲ ਬਖਸ਼ਾਈ ਸੀ ਪਰ ਕਾਂਗਰਸ ਦੇ ਕਈ ਨੇਤਾ ਤਾਂ ਅੱਜ ਵੀ ਨਹੀਂ ਗਏ,ਜਿਹੜੇ ਇਸ ਵੇਲੇ ਭਾਜਪਾ ਦਾ ਹਿੱਸਾ

Read More
India

ਹੁਣ ਫਲਾਈਟ ‘ਚ ਸ਼ਰਾਬ ਪਰੋਸਣ ਨੂੰ ਲੈਕੇ ਨਿਯਮ ਬਦਲੇ,ਪਿਸ਼ਾਬ ਕਾਂਡ ਤੋਂ ਬਾਅਦ ਲਿਆ ਗਿਆ ਫੈਸਲਾ

DGCA ਨੇ ਮੰਗੀ ਸੀ ਏਅਰ ਇੰਡੀਆ ਤੋਂ ਸ਼ਰਾਬ ਪਰੋਸਣ ਦੇ ਨਿਯਮਾਂ ਦੀ ਰਿਪੋਰਟ

Read More
India

ਗੁਜਰਾਤ: ਅਦਾਲਤ ਨੇ ਗੋਧਰਾ ਮਾਮਲੇ ਵਿੱਚ 22 ਲੋਕਾਂ ਨੂੰ ਕੀਤਾ ਬਰੀ

ਗੁਜਰਾਤ ਦੇ ਪੰਚਮਹਾਲ ਜ਼ਿਲ੍ਹੇ ਦੇ ਹਲੋਲ ਕਸਬੇ ਦੀ ਅਦਾਲਤ ਨੇ 2002 ਦੇ ਗੋਧਰਾ ਤੋਂ ਬਾਅਦ ਹੋਏ ਫਿਰਕੂ ਦੰਗਿਆਂ ਦੇ ਮਾਮਲੇ ਵਿੱਚ ਦੋ ਬੱਚਿਆਂ ਸਮੇਤ ਘੱਟ ਗਿਣਤੀ ਭਾਈਚਾਰੇ ਦੇ 17 ਮੈਂਬਰਾਂ ਦੀ ਹੱਤਿਆ ਦੇ 22 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਇਸਤਗਾਸਾ ਪੱਖ ਹੱਤਿਆਵਾਂ 28 ਫਰਵਰੀ 2002 ਕੀਤੀਆਂ ਗਈਆਂ ਸਨ ਅਤੇ ਸਬੂਤ

Read More