India

‘ਕੀ ਤੁਹਾਡੇ ਕੋਲ ਰਾਵਣ ਵਰਗੇ 100 ਸਿਰ ਹਨ..ਖੜਗੇ ਨੇ PM ਮੋਦੀ ‘ਤੇ ਕੱਸਿਆ ਤੰਜ

Gujarat Elections 2022 : ਅਹਿਮਦਾਬਾਦ ਦੇ ਬਹਿਰਾਮਪੁਰਾ ਵਿੱਚ ਇੱਕ ਜਨਤਕ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਖੜਗੇ ਨੇ ਹਰ ਚੋਣ ਲਈ ਮੋਦੀ 'ਤੇ ਬਹੁਤ ਜ਼ਿਆਦਾ ਭਰੋਸਾ ਕਰਨ ਲਈ ਭਾਜਪਾ 'ਤੇ ਨਿਸ਼ਾਨਾ ਸਾਧਿਆ।

Read More
Punjab

ਅਨਮੋਲ ਗਗਨ ਮਾਨ ਨੇ ਸ਼ੋਸ਼ਲ ਮੀਡੀਆ ਤੋਂ ਹਥਿਆਰਾਂ ਨਾਲ ਤਸਵੀਰਾਂ ਹਟਾਈਆਂ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਹਥਿਆਰਾਂ ਨੂੰ ਸ਼ਰੇਆਮ ਦਿਖਾਉਣ ਅਤੇ ਸ਼ੋਸ਼ਲ ਮੀਡੀਆ ‘ਤੇ ਫੋਟੋ ਅਪਲੋਡ ਕਰਨ ਵਾਲਿਆਂ ਵਿਰੁੱਧ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ ਸਨ,

Read More
India International

ਭਾਰਤ ਸਰਕਾਰ ਦੀ ਪਾਬੰਦੀ ਨੇ ਵਿਗਾੜਿਆ ਅਮਰੀਕਾ ਰਹਿੰਦੇ ਭਾਰਤੀਆਂ ਦੇ ਮੂੰਹ ਦਾ ਸਵਾਦ,ਥਾਲੀ ‘ਚੋਂ ਗਾਇਬ ਹੋਈ ਤਾਜ਼ੀ ਰੋਟੀ

ਅਮਰੀਕਾ :  ਸੱਤ ਸਮੁੰਦਰੋਂ ਪਾਰ ਅਮਰੀਕਾ ਵਰਗੇ ਵਿਕਸਤ ਦੇਸ਼ ਵਿੱਚ ਰਹਿੰਦੇ ਭਾਰਤੀਆਂ ਦੇ ਖਾਣੇ ਦੀ ਮੇਜ ਤੋਂ ਗਰਮ ਰੋਟੀਆਂ ਗਾਇਬ ਹੋ ਗਈਆਂ ਹਨ। ਅਜਿਹਾ ਭਾਰਤ ਸਰਕਾਰ ਵਲੋਂ ਲਾਈ ਗਈ ਪਾਬੰਦੀ ਦੇ ਕਾਰਨ ਹੋਇਆ ਹੈ। ਦਰਅਸਲ ਮਈ 2022 ਨੂੰ ਭਾਰਤ ਸਰਕਾਰ ਨੇ ਆਟੇ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ,ਜਿਸ ਦਾ ਸਿੱਧਾ ਅਸਰ ਅਮਰੀਕਾ ਵਰਗੇ ਵਿਕਸਤ

Read More
Punjab

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਿਹੜੇ ਮਾਰਗਾਂ ਰਾਹੀਂ ਪਹੁੰਚਿਆ ਸੀ ਸ਼੍ਰੀ ਅਨੰਦਪੁਰ ਸਾਹਿਬ

ਪੰਜ ਪਿਆਰਿਆਂ ਦੀ ਅਗਵਾਈ ਵਿੱਚ ਚੱਲ ਰਹੀ ਇਸ ਸੀਸ ਮਾਰਗ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰੂ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ।

Read More
India Khetibadi

205 ਕਿਲੋ ਪਿਆਜ਼ ਵੇਚ ਕੇ ਕਿਸਾਨ ਨੇ 8.36 ਰੁਪਏ ਕਮਾਏ, 415 km ਸਫਰ ਤੈਅ ਕਰਕੇ ਆਇਆ ਸੀ ਵੇਚਣ

ਗਦਗ ਦੇ ਇੱਕ ਕਿਸਾਨ ਨੇ ਬੈਂਗਲੁਰੂ ਦੇ ਯਸ਼ਵੰਤਪੁਰ ਬਾਜ਼ਾਰ ਵਿੱਚ 205 ਕਿਲੋ ਪਿਆਜ਼ ਵੇਚ ਕੇ 8.36 ਰੁਪਏ ਕਮਾਏ ਹਨ। ਅਦਾਇਗੀ ਦੀ ਰਸੀਦ ਕਿਸਾਨ ਦੁਆਰਾ ਸੋਸ਼ਲ ਮੀਡੀਆ 'ਤੇ ਪਾਉਣ ਤੋਂ ਬਾਅਦ ਲੋਕਾਂ ਦਾ ਧਿਆਨ ਖਿੱਚਿਆ ਹੈ।

Read More
Punjab

ਕੀ ਸੁੱਚਾ ਸਿੰਘ ਲੰਗਾਹ ਦੀ ਮੁਆਫੀ ‘ਤੇ ਮੁੜ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਕਰਨਗੇ ਵਿਚਾਰ ?

ਸਿੱਖ ਆਗੂਆਂ ਨੇ ਚਿੱਠੀ ਵਿੱਚ ਲਿਖਿਆ ਕਿ ਪੰਥ ਵਿੱਚੋਂ ਛੇਕੇ ਵਿਅਕਤੀ ਨੂੰ ਸਾਦੇ ਕੁਰਹਿਤੀਏ ਵਾਂਗ ਹੀ ਤਨਖਾਹ ਲਾ ਕੇ ਪੰਥ ਵਿਚ ਸ਼ਾਮਲ ਕਰਨ ਦਾ ਫ਼ੈਸਲਾ ਸਿਧਾਂਤ ਅਤੇ ਮਰਿਆਦਾ ਤੋਂ ਊਣਾ ਫੈਸਲਾ ਕੀਤਾ ਹੈ।

Read More
India International Khaas Lekh Punjab Technology

Computer System ‘ਚ ਇਹ virus ਆ ਜਾਣ ਨਾਲ ਹੁੰਦਾ ਹੈ ਵੱਡਾ ਨੁਕਸਾਨ

ਦਿੱਲੀ : ਭਾਰਤ ਦਾ ਪ੍ਰਸਿਧ ਮੈਡੀਕਲ ਸੰਸਥਾਨ AIMS ਅੱਜਕਲ ਚਰਚਾ ਵਿੱਚ ਹੈ ਕਿਉਂਕਿ ਇਥੋਂ ਦੇ ਸਾਰੇ Computer System ਨੂੰ ਹੈਕਰਾਂ ਨੇ ਹੈਕ ਕਰ ਲਿਆ ਸੀ। ਇਸ ਤਰਾਂ ਦੀਆਂ ਖ਼ਬਰਾਂ ਸੁਣ ਕੇ ਹਰੇਕ ਦੇ ਮਨ ਵਿੱਚ ਇਹ ਸਵਾਲ ਜਰੂਰ ਆਉਂਦਾ ਹੈ ਕਿ ਆਖਰ ਇਹ ਵਾਇਰਸ ਹੁੰਦਾ ਕਿ ਹੈ ਤੇ ਕਿਵੇਂ ਇਹ ਮਿੰਟਾਂ-ਸਕਿੰਟਾਂ ਵਿੱਚ ਇਕ ਚੰਗੇ ਭਲੇ

Read More
India

ਰਵੀਨਾ ਟੰਡਨ ਨੇ ਤੋੜੇ ਜੰਗਲ ਦੇ ਨਿਯਮ! ਨੇੜਿਓਂ ਬਣਾਈ ਟਾਈਗਰ ਦੀ ਵੀਡੀਓ

ਇਸ ਦੌਰਾਨ ਉਨ੍ਹਾਂ ਨੇ ਟਾਈਗਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੂਟ ਕੀਤੀਆਂ, ਜਿਸ ਨੂੰ ਲੈ ਕੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਵਿਵਾਦ ਟਾਈਗਰ ਦੇ ਬਹੁਤ ਨੇੜੇ ਜਾ ਕੇ ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ਨਾਲ ਜੁੜਿਆ ਹੋਇਆ ਹੈ ।

Read More
India

ਜਦੋਂ ਪਤਨੀ ਆਪਣੇ ਨਾਨਕੇ ਘਰ ਗਈ ਤਾਂ ਪਤੀ ਨੇ 6 ਸਾਲ ਦੀ ਬੱਚੀ ਨਾਲ ਕੀਤਾ ਕੁਕਰਮ…

ਸ਼ਿਕਾਇਤ 'ਚ ਨੌਜਵਾਨ ਨੇ ਦੱਸਿਆ ਕਿ ਉਸ ਦੇ 6 ਸਾਲਾ ਬੇਟੇ ਨੂੰ ਦੋਸ਼ੀ ਵਿਕਰਮ ਨੇ ਗਲਤ ਕੰਮ ਕਰਨ ਅਤੇ ਕਤਲ ਕਰਨ ਦੀ ਨੀਅਤ ਨਾਲ ਅਗਵਾ ਕਰ ਲਿਆ ਸੀ।

Read More
India

AIMS ਦੇ computer systems ‘ਤੇ ਹੋਇਆ ਸਾਈਬਰ ਹਮਲਾ,ਹਰ ਕੰਪਿਊਟਰ ਨੂੰ ਕੀਤਾ ਜਾ ਰਿਹਾ ਹੈ Format

ਦਿੱਲੀ : ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ‘ਚ ਪਿਛਲੇ ਤਿੰਨ ਦਿਨਾਂ ਤੋਂ ਕੰਪਿਊਟਰ ਸਿਸਟਮ ਠੱਪ ਪਿਆ ਹੈ ਕਿਉਂਕਿ ਸਿਸਟਮ ਤੇ ਹੋਏ ਸਾਈਬਰ ਹਮਲਾ ਹੋਇਆ ਹੈ,ਜਿਸ ਨਾਲ ਕੰਮਕਾਜ ਬਹੁਤ ਪ੍ਰਭਾਵਿਤ ਹੋਇਆ ਹੈ । ਜਿਸ ਦੇ ਨਤੀਜੇ ਵਜੋਂ ਹੁਣ ਇੰਸਟੀਚਿਊਟ ‘ਚ ਲੱਗੇ ਹਰ ਕੰਪਿਊਟਰ ਨੂੰ ਫਾਰਮੈਟ ਕੀਤਾ ਜਾ ਰਿਹਾ ਹੈ ਤੇ ਏਮਜ਼ ਪ੍ਰਸ਼ਾਸਨ

Read More