‘ਆਪ’ ਦੀ ਵਿਧਾਇਕਾ ਦਾ ਪੁਲਿਸ ਵਾਲਿਆਂ ‘ਤੇ ਉਤਰਿਆ ਗੁੱ ਸਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਪ ਉਮੀਦਵਾਰ ਮੰਜੂ ਰਾਣਾ ਨੇ ਡੀਐੱਸਪੀ ਰੈਂਕ ਦੇ ਪੁਲਿਸ ਅਧਿਕਾਰੀ ਨੂੰ ਧਮ ਕਾਇਆ ਹੈ। ਉਨ੍ਹਾਂ ਨੇ ਕਿਹਾ ਕਿ ‘ਮੇਰੇ ਸਾਹਮਣੇ ਜ਼ੁਬਾਨ ਬੰਦ ਰੱਖੋ। ਉਨ੍ਹਾਂ ਨੇ ਚਪੇੜ ਮਾਰਨ ‘ਤੇ ਜ਼ੁਬਾਨ ਕੱਟਣ ਤੱਕ ਦੀ ਧਮ ਕੀ ਦੇ ਦਿੱਤੀ। ਇਸਦੇ ਨਾਲ ਹੀ ਅਧਿਕਾਰੀ ਨੂੰ ਤਬਾਦਲਾ ਕਰਨ ਤੱਕ ਦੀ ਵੀ ਧਮ ਕੀ ਦਿੱਤੀ।