ਦੇਰ ਰਾਤ ਆਏ ਭੂਚਾਲ ਨਾਲ ਕੰਬਿਆ ਜਾਪਾਨ
‘ਦ ਖ਼ਾਲਸ ਬਿਊਰੋ :ਬੁੱਧਵਾਰ ਦੇਰ ਰਾਤ ਨੂੰ ਜਾਪਾਨ ਦੇ ਸਮੁੰਦਰੀ ਕਿਨਾਰਿਆਂ ‘ਤੇ ਇੱਕ ਸ਼ਕਤੀਸ਼ਾਲੀ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਰਾਤ ਤਕਰੀਬਨ 11:36 ਵਜੇ ਆਏ ਇਸ ਭੂਚਾਲ ਦੀ ਤੇਜੀ ਰਿਕਟਰ ਸਕੇਲ ਤੇ 7.3 ਮਾਪੀ ਗਈ ਤੇ ਇਹ ਝੱਟਕੇ ਦੋ ਮਿੰਟ ਤੋਂ ਵੱਧ ਸਮੇਂ ਤੱਕ ਮਹਿਸੂਸ ਕੀਤੇ ਗਏ। ਇਸ ਭੂਚਾਲ ਦੇ ਝੱਟਕਿਆਂ ਨੂੰ ਟੋਕੀਓ ਤੱਕ ਮਹਿਸੂਸ