Punjab

ਝੰਡੀ ਵਾਲੀਆਂ ਕਾਰਾਂ ਮਿਲਣਗੀਆਂ ਜੁਲਾਈ ਦੇ ਪਹਿਲੇ ਹਫ਼ਤੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੁਲਾਈ ਦੇ ਸ਼ੁਰੂ ਵਿੱਚ ਪੰਜਾਬ ਮੰਤਰੀ ਮੰਡਲ ਵਿੱਚ ਵਾਧਾ ਕਰਨ ਦੇ ਰੌਂਅ ਵਿੱਚ ਹਨ। ਪੰਜਾਬ ਮੰਤਰੀ ਮੰਡਲ ਵਿਚ 18 ਵਜ਼ੀਰ ਸ਼ਾਮਿਲ ਕੀਤੇ ਜਾ ਸਕਦੇ ਹਨ ਪਰ ਇਸ ਵੇਲੇ ਮੁੱਖ ਮੰਤਰੀ ਤੋਂ ਇਲਾਵਾ ਨੌਂਵਾਂ ਮੰਤਰੀਆਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਮੁੱਖ ਮੰਤਰੀ

Read More
Punjab

ਚੋਣ ਕਮਿਸ਼ਨ ਤੋਂ ਨਰਾਜ਼ ਹੋਇਆ ਸ਼੍ਰੋਮਣੀ ਅਕਾਲੀ ਦਲ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬਾ ਕਮਲਦੀਪ ਕੌਰ ਵੱਲੋਂ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਚਾਰ ਵਾਸਤੇ ਬਣਾਏ ਪੋਸਟਰ ‘ਤੇ ਚੋਣ ਕਮਿਸ਼ਨ ਵੱਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਲਈ

Read More
Punjab

“ਮੂਸੇਵਾਲਾ ਦੀ ਮਾਂ ਦੇ ਕਹਿਣ ‘ਤੇ ਪੱਗ ਬੰਨਣੀ ਕੀਤੀ ਸ਼ੁਰੂ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਲੰਧਰ ਦੇ ਇੱਕ ਨੌਜਵਾਨ ਨੇ ਅੱਜ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਆਪਣੀ ਇੱਕ ਐਂਬੂਲੈਂਸ ਮੂਸੇਵਾਲਾ ਦੇ ਨਾਂ ਉੱਤੇ ਗਿਫ਼ਟ ਕੀਤੀ ਹੈ। ਐਂਬੂਲੈਂਸ ਦੇ ਚਾਰੇ ਪਾਸੇ ਮੂਸੇਵਾਲਾ ਦੀ ਫੋਟੋ ਲੱਗੀ ਹੋਈ ਹੈ ਅਤੇ ਮੂਸੇਵਾਲਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ ਹੈ। ਨੌਜਵਾਨ ਨੇ ਕਿਹਾ

Read More
Punjab

ਬਾਜਵਾ ਅਤੇ ਧਾਲੀਵਾਲ ਦੇ ਸਿੰਗ ਫਸੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਦੀ ਅਲਫ਼ਾ ਸਿਟੀ ਜ਼ਮੀਨ ਨੂੰ ਲੈ ਕੇ ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਮੌਜੂਦਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਸਿੰਗ ਫਸ ਗਏ ਹਨ। ਆਮ ਆਦਮੀ ਪਾਰਟੀ ਨੇ ਸਾਬਕਾ ਮੰਤਰੀ ਬਾਜਵਾ ਉੱਤੇ ਪੰਚਾਇਤੀ ਜ਼ਮੀਨ  ਨੂੰ ਵੇਚ ਕੇ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਾਇਆ ਹੈ।

Read More
India Punjab

15 ਜੂਨ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਣਗੀਆਂ ਵੋਲਵੋ ਬੱਸਾਂ : ਮਾਲਵਿੰਦਰ ਕੰਗ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਹੋਏ  ਪ੍ਰਾਈਵੇਟ ਬੱਸ ਮਾਫੀਆ ਨੂੰ ਹਲੂਣਾ ਦਿੰਦਿਆਂ ਪੰਜਾਬ ਤੋਂ ਨਵੀਂ ਦਿੱਲੀ ਦੇ ਹਵਾਈ ਅੱਡੇ ਤੱਕ 15 ਜੂਨ ਤੋਂ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਕਰਨ ਦਾ ਐਲਾਨ ਕੀਤਾ

Read More
Punjab

ਮੂਸੇਵਾਲਾ ਦੇ ਜਨਮ ਦਿਨ ‘ਤੇ ਗੁਆਂਢੀ ਮੁਲਕੋਂ ਆਇਆ ਦੋ ਬਜ਼ੁਰਗ ਭਰਾਵਾਂ ਦਾ ਜੋੜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29ਵਾਂ ਜਨਮ ਦਿਨ ਹੈ। ਹਰ ਕੋਈ ਮੂਸੇਵਾਲਾ ਦੇ ਜਨਮ ਦਿਨ ਉੱਤੇ ਉਸਨੂੰ ਵਧਾਈ ਦੇ ਰਿਹਾ ਹੈ, ਉਸਦੇ ਘਰ ਅੱਗੇ ਉਸ ਲਈ ਗਿਫ਼ਟ ਲੈ ਕੇ ਆਇਆ ਹੈ ਪਰ ਇਹ ਗਿਫ਼ਟ, ਲੋਕਾਂ ਦਾ ਪਿਆਰ ਲੈਣ ਵਾਸਤੇ ਉਹ ਇੱਥੇ ਨਹੀਂ ਹੈ। ਲੋਕ ਸਿੱਧੂ

Read More
India

ਪੈਗੰਬਰ ਮੁਹੰਮਦ ਖ਼ਿ ਲਾਫ਼ ਟਿਪ ਣੀ ਨੂੰ ਲੈ ਬੰਗਾਲ ਅਤੇ ਝਾਰਖੰਡ ‘ਚ ਅੱਜ ਫਿਰ ਭ ੜਕੀ ਹਿੰ ਸਾ

‘ਦ ਖ਼ਾਲਸ ਬਿਊਰੋ : ਭਾਜਪਾ ਦੀ ਮੁਅੱਤਲ ਨੇਤਾ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਕਥਿਤ ਵਿਵਾਦਤ ਟਿੱਪਣੀ ਕਾਰਨ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਨਮਾਜ਼ ਤੋਂ ਬਾਅਦ ਭੀੜ ਵੱਲੋਂ ਕੀਤੀ ਗਈ ਹਿੰ ਸਾ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ। ਇਸੇ ਦੌਰਾਨ ਦੋ ਦਰਜਨ ਲੋਕ ਜ਼ ਖ਼ਮੀ ਹੋ ਗਏ ਤੇ ਦੇਰ

Read More
India

ਰਾਸ਼ਟਰਪਤੀ ਕੋਵਿੰਦ ਨੇ ਹਿਮਾਚਲ ’ਚ ਅਟਲ ਸੁਰੰਗ ਦਾ ਦੌਰਾ ਕੀਤਾ

‘ਦ ਖ਼ਾਲਸ ਬਿਊਰੋ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਅਟਲ ਸੁਰੰਗ ਰੋਹਤਾਂਗ (ਏਟੀਆਰ) ਦਾ ਦੌਰਾ ਕੀਤਾ। ਅਟਲ ਸੁਰੰਗ 10,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਸ਼ੁੱਕਰਵਾਰ ਨੂੰ ਦੋ ਦਿਨਾਂ ਦੇ ਦੌਰੇ ‘ਤੇ ਹਿਮਾਚਲ ਪ੍ਰਦੇਸ਼ ਪਹੁੰਚੇ ਸਨ। ਰਾਸ਼ਟਰਪਤੀ ਕੋਵਿੰਦ ਲਾਹੌਲ-ਸਪੀਤੀ ਜ਼ਿਲ੍ਹੇ ਦੀ ਲਾਹੌਲ ਘਾਟੀ

Read More
India

ਜੰਮੂ ਕਸ਼ਮੀਰ ‘ਚ ਮੁਕਾ ਬਲੇ ਦੌਰਾਨ ਇੱਕ ਅੱ ਤ ਵਾਦੀ ਢੇ ਰ

‘ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ਦੇ ਕੁਲਗਾਮ ਅਤੇ ਅਨੰਤਨਾਗ ਜ਼ਿਲਿਆਂ ‘ਚ ਸੁਰੱਖਿਆ ਬਲਾਂ ਅਤੇ ਅੱਤ ਵਾਦੀਆਂ ਵਿਚਕਾਰ ਮੁਕਾ ਬਲਾ ਹੋਇਆ। ਸੁਰੱਖਿਆ ਬਲਾਂ ਨਾਲ ਮੁਕਾ ਬਲੇ ‘ਚ ਹਿਜ਼ਬੁਲ ਮੁਜਾਹਿਦੀਨ ਦਾ ਅਤੱ ਵਾਦੀ ਮਾ ਰਿਆ ਗਿਆ। ਜਾਣਕਾਰੀ ਮੁਤਾਬਿਕ ਜ਼ਿਲ੍ਹੇ ਦੇ ਖਾਂਦੀਪੋਰਾ ਇਲਾਕੇ ‘ਚ ਅਤ ਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤਲਾ ਸ਼ੀ

Read More
India Punjab

ਦਿੱਲੀ ਅਤੇ ਪੰਜਾਬ ਤੋਂ ਬਾਅਦ “ਆਪ” ਦੀ ਅੱਖ ਹਿਮਾਚਲ ਪ੍ਰਦੇਸ਼ ‘ਤੇ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਹਿਮਾਚਲ ਪ੍ਰਦੇਸ਼ ਦੇ ਦੁਬਾਰਾ ਦੌਰੇ ‘ਤੇ ਚੜੇ ਹੋਏ ਹਨ। ਹਿਮਾਚਲ ਪੁੱਜਣ ‘ਤੇ ਉਨ੍ਹਾਂ ਨੇ ਪਹਿਲੀ ਰੈਲੀ ਨੂੰ ਹਮੀਰਪੁਰ ਵਿਖੇ ਸੰਬੋਧਨ ਕਰਦਿਆਂ  ਅਧਿਆਪਕਾਂ ਅਤੇ ਮਾਪਿਆਂ ਨਾਲ ਸਿੱਖਿਆ ਸੰਵਾਦ ਰਚਾਇਆ। ਹਿਮਾਚਲ ਵਿੱਚ

Read More