Punjab

ਸਖ਼ਤ ਸੁਰੱਖਿਆ ਵਾਲੀਆਂ ਜੇਲ੍ਹਾਂ ਤੇ ਦੇਖੋ ਕੀ-ਕੀ ਹੋ ਰਿਹਾ ਹੈ ਬਰਾਮਦ ?

‘ਦ ਖਾਲਸ ਬਿਊਰੋ:ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ 27 ਨਵੇਂ ਤੇ 7 ਪੁਰਾਣੇ ਸਿਮ ਕਾਰਡ ਮਿਲੇ ਹਨ ,ਜੋ ਕਿ ਬੜੇ ਹੀ ਤਰੀਕੇ ਨਾਲ ਇੱਕ ਬੋਤਲ ਵਿੱਚ ਲੁਕਾ ਕੇ ਰੱਖੇ ਗਏ ਸੀ ਤੇ ਇਸ ਬੋਤਲ ਨੂੰ ਪੁਲਿਸ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਜ਼ਮੀਨ ਵਿੱਚ ਦਬਾਇਆ ਹੋਇਆ ਸੀ । ਪੰਜਾਬ ਵਿੱਚ ਵੱਧ ਰਹੀਆਂ ਗੈਂਗਸਟਰਾਂ ਦੀਆਂ ਗਤੀਵੀਧਿਆਂ ਨੂੰ ਦੇਖਦੇ

Read More
Punjab

ਰੁਝਾਨਾਂ ਵਿੱਚ ਅੱਗੇ ਚੱਲ ਰਹੇ ਸਿਮਰਨਜੀਤ ਸਿੰਘ ਮਾਨ ਦਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ :- ਸੰਗਰੂਰ ਦੀ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਸਿੰਘ ਵਿਚਾਲੇ ਕਰੜੀ ਟੱਕਰ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਮੁੜ ਤੋਂ ਸਿਮਰਨਜੀਤ ਸਿੰਘ ਮਾਨ ਤੋਂ 3,375 ਵੋਟਾਂ ਨਾਲ ਪਿੱਛੇ ਹੋ ਗਏ ਹਨ। ਸਿਮਰਨਜੀਤ ਸਿੰਘ ਮਾਨ ਨੂੰ ਹੁਣ

Read More
Punjab

“ਜੇ ਇਸ ਵਾਰ ਨਹੀਂ ਤਾਂ ਅਗਲੀ ਵਾਰ ਸਹੀ”

‘ਦ ਖ਼ਾਲਸ ਬਿਊਰੋ :- ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਚੋਣਾਂ ਦੇ ਰੁਝਾਨ ਦੌਰਾਨ ਆਪਣੀ ਜਿੱਤ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਤਾਂ ਸ਼ੁਰੂਆਤੀ ਰੁਝਾਨ ਹੀ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਚਾਹੇ ਜੋ ਮਰਜ਼ੀ ਹੋਵੇ, ਪਰ ਸਾਲ 2024 ਵਿੱਚ ਬੀਜੇਪੀ ਹੀ ਜਿੱਤੇਗੀ।

Read More
Punjab

Sangrur Lok sabha Result 2022 :  ਸਿਮਰਨਜੀਤ ਸਿੰਘ ਮਾਨ ਦੀ ਲੀਡ ਘਟੀ ਪਰ ਹੁਣ ਵੀ ਨੰਬਰ 1 ‘ਤੇ, ਦੂਜੇ ਨੰਬਰ  ‘ਤੇ ਆਪ,ਅਕਾਲੀ ਦਲ ਦੀ ਉਮੀਦਵਾਰ 5ਵੇਂ ਨੰਬਰ ‘ਤੇ   

‘ਦ ਖ਼ਾਲਸ ਬਿਊਰੋ :- ਸੰਗਰੂਰ ਦੀ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਸਿਮਰਨਜੀਤ ਸਿੰਘ ਮਾਨ ਅੱਗੇ ਨਜ਼ਰ ਆ ਰਹੇ ਹਨ। ਹੁਣ ਤੱਕ ਦੇ ਰੁਝਾਨਾਂ ਵਿੱਚ ਸਿਮਨਰਜੀਤ ਸਿੰਘ ਮਾਨ 400 ਵੋਟਾਂ ਨਾਲ ਗੁਰਮੇਲ ਸਿੰਘ ਤੋਂ ਅੱਗੇ ਚੱਲ ਰਹੇ ਹਨ। ਸਿਮਰਜੀਤ ਸਿੰਘ ਮਾਨ ਨੂੰ 42,511 ਵੋਟਾਂ ਮਿਲੀਆਂ ਹਨ। ਆਪ ਦੇ ਉਮੀਦਵਾਰ

Read More
Punjab

Sangrur Lok sabha Result 2022 LIVE : ਸਿਮਰਨਜੀਤ ਸਿੰਘ ਮਾਨ ਦੀ ਹੁਣ ਲੀਡ ਤੋੜਨਾ ਮੁਸ਼ਕਿਲ, ਫੈਸਲਾਕੁੰਨ ਲੀਡ ਕੀਤੀ ਹਾਸਲ

CM ਭਗਵੰਤ ਮਾਨ ਵੱਲੋਂ ਸੰਗਰੂਰ ਸੀਟ ਖਾਲ੍ਹੀ ਕਰਨ ਤੋਂ ਬਾਅਦ 23 ਜੂਨ ਨੂੰ ਹੋਈ ਸੀ ਜ਼ਿਮਨੀ ਚੋਣ ‘ਦ ਖ਼ਾਲਸ ਬਿਊਰੋ :- ਸੰਗਰੂਰ ਦੀ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਸਿੰਘ ਵਿਚਾਲੇ ਕਰੜੀ ਟੱਕਰ ਚੱਲ ਰਹੀ ਹੈ।ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਸਿਮਰਨਜੀਤ ਸਿੰਘ

Read More
Khalas Tv Special Punjab

ਸੰਗਰੂਰ ਜ਼ਿਮਨੀ ਚੋਣ ਦੀ ਗਿਣਤੀ ਸ਼ੁਰੂ, ਘੱਟ ਵੋਟਿੰਗ ਨਾਲ ਮੁਕਾਬਲਾ ਦਿਲਚਸਪ

CM ਭਗਵੰਤ ਮਾਨ ਵੱਲੋਂ ਸੰਗਰੂਰ ਸੀਟ ਖਾਲ੍ਹੀ ਕਰਨ ਤੋਂ ਬਾਅਦ 23 ਜੂਨ ਨੂੰ ਹੋਈ ਸੀ ਜ਼ਿਮਨੀ ਚੋਣ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਹੋਵੇਗਾ। ਵੋਟਾਂ ਦੀ ਗਿਣਤੀ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਹਰ ਵਾਰ ਦੀਆਂ ਚੋਣਾਂ ਦੀ ਤਰ੍ਹਾਂ ਕਰੀਬ ਦੁਪਹਿਰ 12 ਵਜੇ ਤੱਕ

Read More
Others

ਕੁੰਵਰ ਵਿਜੇ ਪ੍ਰਤਾਪ ਦਾ OP SONI ‘ਤੇ ਭ੍ਰਿ ਸ਼ਟਾ ਚਾਰ ਦਾ ਇਲ ਜ਼ਾਮ,ਮੰਤਰੀ ਚੀਮਾ ਨੇ ਮੰਗੇ ਸਬੂਤ ਤਾਂ ਮਿਲਿਆ ਤਗੜਾ ਜਵਾਬ

ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਇੱਕ ਵਾਰ ਮੁੜ ਤੋਂ ਆਪਣੀ ਹੀ ਸਰਕਾਰ ਨਾਲ ਭਿੱ ੜੇ ‘ਦ ਖ਼ਾਲਸ ਬਿਊਰੋ : ਕੁੰਵਰ ਵਿਜੇ ਪ੍ਰਤਾਪ ਹੁਣ ਭਾਵੇਂ ਪੁ ਲਿਸ ਦੀ ਨੌਕਰੀ ਛੱਡ ਕੇ ਸਿਆਸਤਦਾਨ ਬਣ ਗਏ ਨੇ ਪਰ ਉਨ੍ਹਾਂ ਦੇ ਤੇਵਰ ਹੁਣ ਵੀ ਸਖ਼ਤ । ਬਜਟ ਇਜਲਾਸ ਦੇ ਦੂਜੇ ਦਿਨ ਪ੍ਰਸ਼ਨਕਾਲ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੇ ਜਦੋਂ ਸਾਬਕਾ

Read More
Punjab

ਮੁੜ ਬਣਾਵਾਂਗੇ ਰੰਗਲਾ ਪੰਜਾਬ : ਮੁੱਖ ਮੰਤਰੀ ਮਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਬਜਟ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਦਾ ਜਵਾਬ ਦੇਣ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਮੈਂ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰੀ ਸਰਕਾਰ ਉਨ੍ਹਾਂ ਸਾਰੇ ਮੁੱਦਿਆਂ ਨੂੰ ਪੂਰਾ ਕਰੇਗੀ ਜੋ ਲੋਕਾਂ ਨੇ ਸਾਡੇ ਸਾਹਮਣੇ ਰੱਖੇ ਹਨ। ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ।

Read More
Khalas Tv Special Punjab

ਪੰਜਾਬ ਦੇ ਜਨਤਾ ਬਜਟ ਦੇ ਸ਼ੁਭ ਸੰਕੇਤ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਮ ਲੋਕਾਂ ਦੀ ਸਲਾਹ ਨਾਲ ਤਿਆਰ ਕੀਤਾ ਬਜਟ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਪਹਿਲਾ ਬਜਟ ਪੇਸ਼ ਕਰਨ ਤੋਂ ਪਹਿਲਾਂ ਹੀ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦੀ ਖ਼ਬਰ ਸੁਣਾ ਦਿੱਤੀ

Read More
Punjab

ਮਾਈਨਿੰਗ ਦੇ ਕਿਸ ਮਾਮਲੇ ‘ਚ ਪ੍ਰਤਾਪ ਬਾਜਵਾ ਨੇ ਮੰਗੀ ਕੈਪਟਨ ਅਮਰਿੰਦਰ ਖਿ ਲਾਫ਼ ਇੰਟੈਰੋਗੇਸ਼ਨ ਦੀ ਮੰਗ,ਜਾਣੋ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਵੀ ਹੰਗਾਮਾ ਹੋਇਆ। ਗੈ ਰ ਕਾਨੂੰ ਨੀ ਮਾਈ ਨਿੰਗ ਦੇ ਖਿਲਾਫ਼ ਜਦੋਂ ਕਾਂਗਰਸ ਦੇ ਸਾਬਕਾ ਮਾਇਨਿੰਗ ਮੰਤਰੀ ਸੁੱਖ ਸਰਕਾਰੀਆ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੋਂ ਸਵਾਲ ਪੁੱਛੇ ਤਾਂ ਸਦਨ ਦਾ ਪਾਰਾ ਭਖਣਾ ਸ਼ੁਰੂ ਹੋ ਗਿਆ। ਸਰਕਾਰੀਆ ਨੇ ਪੁੱਛਿਆ ਕਿ ਰੇਤ ਤੇ ਬਜਰੀ

Read More