ਮੋਗਾ ‘ਚ ਨਸ਼ਿਆਂ ਦੇ ਖ਼ਿਲਾਫ਼ ਨਗਰ ਪੰਚਾਇਤ ਦਾ ਸਖ਼ਤ ਐਕਸ਼ਨ , SGPC ਵੱਲੋਂ ਫੈਸਲੇ ਦਾ ਸਵਾਗਤ
ਪੰਜਾਬ ਦੇ ਮੋਗਾ ਦੀ ਇੱਕ ਨਗਰ ਪੰਚਾਇਤ ਨੇ ਨਸ਼ਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਨਗਰ ਪੰਚਾਇਤ ਦੀ ਕੋਈ ਵੀ ਮੈਂਬਰ ਕੌਂਸਲ ਹੁਣ ਐਨਡੀਪੀਐਸ ਦੇ ਮੁਲਜ਼ਮਾਂ ਨਾਲ ਨਹੀਂ ਖੜ੍ਹੇਗੀ।
ਪੰਜਾਬ ਦੇ ਮੋਗਾ ਦੀ ਇੱਕ ਨਗਰ ਪੰਚਾਇਤ ਨੇ ਨਸ਼ਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਨਗਰ ਪੰਚਾਇਤ ਦੀ ਕੋਈ ਵੀ ਮੈਂਬਰ ਕੌਂਸਲ ਹੁਣ ਐਨਡੀਪੀਐਸ ਦੇ ਮੁਲਜ਼ਮਾਂ ਨਾਲ ਨਹੀਂ ਖੜ੍ਹੇਗੀ।
Weather forecast : ਹਰਿਆਣਾ ਦੇ ਕਈ ਹਿੱਸਿਆਂ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਤਾਜ਼ਾ ਸੈਟੇਲਾਈਟ ਚਿੱਤਰਾਂ ਵਿੱਚ ਸੰਘਣੀ ਧੁੰਦ ਦੇਖੀ ਗਈ ਹੈ।
ਚੰਨੀ ਨੇ ਕਿਹਾ ਕਿ ਸਰਕਾਰ ਸਿਆਸੀ ਬਦਲਾਖੋਰੀ ’ਤੇ ਉਤਰੀ ਹੋਈ ਹੈ ਤੇ ਉਹਨਾਂ ਨੂੰ ਜੇਲ੍ਹ ਅੰਦਰ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ।
ਹਿਮਾਚਲ ਪ੍ਰਦੇਸ਼ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸੂਬੇ ਦੇ ਮੰਡੀ ਜ਼ਿਲੇ 'ਚ ਸ਼ਨੀਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਮੰਡੀ ਜ਼ਿਲੇ ਦੇ ਸੁੰਦਰਨਗਰ ਨੇੜੇ ਨਲੂ ਨਾਮਕ ਸਥਾਨ ਭੂਚਾਲ ਦਾ ਕੇਂਦਰ ਰਿਹਾ ਹੈ।
ਚੰਡੀਗੜ੍ਹ ਦੀ ਮੌਲੀ ਜਾਗਰਾਂ ਕਲੋਨੀ ਵਿੱਚੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਬੀਤੀ ਰਾਤ ਵਾਪਰੀ ਹੈ।
ਬਾਈਕ 'ਤੇ ਆਏ ਨਕਾਬਪੋਸ਼ ਬਦਮਾਸ਼ਾਂ ਨੇ ਐਨਰਜੀ ਜਿਮ ਦੇ ਮਾਲਕ ਮਹਿੰਦਰ ਅਗਰਵਾਲ (40) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
Year Ender agricultural 2022 : 2022 ਦਾ ਸਾਲ ਭਾਰਤੀ ਖੇਤੀਬਾੜੀ ਲਈ ਕਈ ਮਾਇਨਿਆਂ 'ਤੇ ਬਦਲਾਅ ਵਾਲਾ ਸਾਲ ਰਿਹਾ ਹੈ। ਪੜ੍ਹੋ ਖਾਸ ਰਿਪੋਰਟ।
ਸੰਗਰੂਰ ਕੌਮੀ ਮਾਰਗ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਮਸਤੂਆਣਾ ਸਾਹਿਬ ਤੋਂ ਵਾਪਸ ਪਰਤ ਰਹੇ ਸਨ,
ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ (Navsari Road Accident) ਵਾਪਰਿਆ। ਇੱਥੇ ਇੱਕ ਬੱਸ ਅਤੇ ਇੱਕ ਐਸਯੂਵੀ ਦੀ ਟੱਕਰ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 28 ਲੋਕ ਜ਼ਖਮੀ ਹੋ ਗਏ।
ਟਰੱਕ ਆਪਰੇਟਰਾਂ ਨੇ ਯੂਨੀਅਨ ਬਹਾਲ ਕਰਨ ਦੇ ਲਈ ਸ਼ੰਭੂ ਬਾਰਡਰ 'ਤੇ ਜਾਮ ਲਗਾਇਆ