iPhone ਦੇ ਯੂਜ਼ਰ ਲਈ ਖ਼ੁਸ਼ਖਬਰੀ !ਇਸ ਤਰੀਕ ਤੋਂ ਸ਼ੁਰੂ ਹੋਵੇਗੀ 5G ਸਰਵਿਸ
Apple ਵਿੱਚ ਇਸ ਤਰੀਕ ਤੋਂ 5G Service ਸ਼ੁਰੂ ਹੋਣ ਜਾ ਰਹੀ ਹੈ।
Apple ਵਿੱਚ ਇਸ ਤਰੀਕ ਤੋਂ 5G Service ਸ਼ੁਰੂ ਹੋਣ ਜਾ ਰਹੀ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਹੁਣ ਪੰਜਾਬ ਦੇ ਤਿੰਨ ਸਾਬਕਾ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰੇਗਾ।
ਕੇਰਲਾ ਵਿੱਚੋਂ 32 ਹਜ਼ਾਰ ਔਰਤਾਂ ਦੇ ਲਾਪਤਾ ਹੋਣ ਦੇ ਦਿਲ ਦਹਿਲਾਉਣ ਵਾਲੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਸ ਸਟੋਰੀ ਦਾ 'ਦਿ ਕੇਰਲਾ ਸਟੋਰੀ' ਦਾ ਟੀਜ਼ਰ ਰਿਲੀਜ਼ ਹੋਇਆ ਹੈ।
ਪੰਜਾਬ ਪੁਲਿਸ ਦੇ ਕਾਰਜਕਾਰੀ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਨੇ ਮੁੰਬਈ ਦੀ ਨਵਾਸ਼ੇਵਾ ਬੰਦਰਗਾਹ ’ਤੇ ਫੜੀ 72.5 ਕਿਲੋ ਹੈਰੋਇਨ ਦੇ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਹਿਮਾਚਲ ਦੇ ਨਾਲ ਹੀ ਆਉਣਗੇ ਗੁਜਰਾਤ ਵਿਧਾਨਸਭਾ ਚੋਣਾਂ ਦੇ ਨਤੀਜੇ
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਪੈਨਸ਼ਨਰਾਂ ਦੀ ਸਹੂਲਤ ਲਈ ਡਿਜੀਟਲ ਲਾਈਫ ਸਰਟੀਫਿਕੇਟਾਂ ਤੇ ਫੇਸ ਓਥੈਂਟੀਕੇਸ਼ਨ ਐਪਲੀਕੇਸ਼ਨ ਦੀ ਵਰਤੋਂ ਬਾਰੇ ਦੇਸ਼ਵਿਆਪੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਵੀਡੀਓ 'ਚ ਇਕ ਟਾਈਗਰ ਲੜਕੀ ਨਾਲ ਫੋਟੋਸ਼ੂਟ ਲਈ ਪੋਜ਼ ਦੇ ਰਿਹਾ ਹੈ, ਉਥੇ ਹੀ ਲੜਕੀ ਵੀ ਆਰਾਮ ਨਾਲ ਉਸ ਨਾਲ ਫੋਟੋਸ਼ੂਟ ਕਰਵਾ ਰਹੀ ਹੈ।
ਏਅਰਪੋਰਟ ਨੇ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੌਸਮ ਸਾਫ ਨਾ ਹੋਣ ਕਾਰਨ ਸਹੀ ਨਾ ਦਿਸਣ ਜਾਂ ਘੱਟ ਦਿਸਣ ਦੀ ਮੁਸ਼ਕਿਲ ਬਣੀ ਹੋਈ ਹੈ। ਇਸ ਵੇਲੇ ਫਲਾਈਟਾਂ ਆਪਣੇ ਸਮੇਂ ਸਿਰ ਚਲ ਰਹੀਆਂ ਹਨ ਪਰ ਮੁਸਾਫਰ ਆਪਣੀਆਂ ਫਲਾਈਟਾਂ ਲਈ ਆਪੋ ਆਪਣੀਆਂ ਏਅਰਲਾਈਨਜ਼ ਨਾਲ ਸੰਪਰਕ ਕਰਨ
ਨਾਜਾਇਜ਼ ਕਬਜਿ਼ਆਂ ਖਿਲਾਫ਼ ਮੁਹਿੰਮ ਦੇ ਚਲਦਿਆਂ ਮੁਹਾਲੀ ਬਲਾਕ ਦੇ ਪਿੰਡ ਸੁਖਗੜ੍ਹ ਅਤੇ ਤੰਗੌਰੀ ਤੋਂ 10 ਏਕੜ ਤੋਂ ਵੱਧ ਥਾਂ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ।
ਬੀਬੀ ਜਗੀਰ ਕੌਰ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਸੋਚ ਕੇ ਇਸ ਨੋਟਿਸ ਦਾ ਜਵਾਬ ਦੇਣਗੇ ਜਾਂ ਫਿਰ ਸ਼ਾਇਦ ਜਵਾਬ ਨਾ ਵੀ ਦੇਣ।