Punjab

“ਜਿਹੜਾ ਵੀ ਗਲਤ ਬਿਆਨ ਦਿੰਦਾ ਹੈ,ਉਸ ਨੂੰ ਕੋਈ ਸੁਰੱਖਿਆ ਨਾ ਦਿੱਤੀ ਜਾਵੇ,ਸਗੋਂ ਨਤੀਜ਼ਾ ਭੁਗਤ ਲੈਣ ਦਿਉ” : ਬਿਕਰਮ ਸਿੰਘ ਮਜੀਠੀਆ

ਅੰਮ੍ਰਿਤਸਰ : ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਲਾਏ ਹਨ। ਸੁਧੀਰ ਸੂਰੀ ਮਾਮਲੇ ਦੇ ਮੁਲਜ਼ਮ ਸੰਦੀਪ ਸਿੰਘ ਦੇ ਪਰਿਵਾਰ ਨਾਲ ਅੰਮ੍ਰਿਤਸਰ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਮਾਹੋਲ ਨੂੰ ਖਰਾਬ ਕੀਤਾ

Read More
India

ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦੇ ਕਾਨੂੰਗੋ ਨੂੰ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ( Punjab Vigilance Bureau ) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਿਲਾ ਤਰਨਤਾਰਨ ਵਿਖੇ ਤਾਇਨਾਤ ਮਾਲ ਕਾਨੂੰਗੋ ਓਮ ਪ੍ਰਕਾਸ਼ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

Read More
India

ਇਸ ਵਿਅਕਤੀ ਨੇ ਭੁੱਖੇ ਬਲਦ ਨੂੰ ਖੁਆ ਦਿੱਤੀ ਸਾਰੀ ਸਬਜੀ , ਸੋਸ਼ਲ ਮੀਡੀਆ ‘ਤੇ Video ਹੋਈ ਵਾਇਰਲ

ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਵਿਅਕਤੀ ਸਬਜ਼ੀ ਵੇਚਦਾ ਦਿਖਾਈ ਦੇ ਰਿਹਾ ਹੈ, ਜੋ ਇਕ ਬਲਦ ਨੂੰ ਆਪਣੇ ਹੱਥ 'ਤੇ ਰੱਖੀ ਸਾਰੀ ਸਬਜ਼ੀ ਖਾਣ ਦੇ ਰਿਹਾ ਹੈ।

Read More
International Punjab

ਕੈਨੇਡਾ ‘ਚ 18 ਸਾਲ ਦੇ ਪੰਜਾਬੀ ਨੌਜਵਾਨ ਦਾ ਸਕੂਲ ‘ਚ ਚਾਕੂ ਮਾਰ ਕੇ ਕਤਲ ! ਪੁਲਿਸ ਨੂੰ ਇਹ ਸ਼ੱਕ

ਪੰਜਾਬ ਨੌਜਵਾਨ ਦੇ ਕਤਲ ਵਿੱਚ ਕੈਨੇਡਾ ਦੀ ਸਰੀ ਪੁਲਿਸ ਨੇ 17 ਸਾਲ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ।

Read More
India

MP ‘ਚ ਜ਼ਬਰਦਸਤੀ ਧਰਮ ਪਰਿਵਰਤਨ, ਨਾਬਾਲਗ ਲੜਕੀਆਂ ਨਾਲ ਛੇੜਛਾੜ, ਚਰਚ ‘ਚ ਆਉਣ ਦਾ ਦਬਾਅ; ਈਸਾਈ ਸੰਗਠਨ ਦੇ 8 ਲੋਕਾਂ ਖਿਲਾਫ ਮਾਮਲਾ ਦਰਜ

ਮੱਧ ਪ੍ਰਦੇਸ਼ ਵਿੱਚ ਇੱਕ ਈਸਾਈ ਸੰਗਠਨ ਉੱਤੇ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਦਮੋਹ ਜਿਲੇ ਦਾ ਹੈ। ਇਸ ਸੰਗਠਨ ਉੱਤੇ ਲੋਕਾਂ ਦਾ ਜਬਰੀ ਧਰਮ ਪਰਿਵਰਤਨ ਕਰਨ ਦੇ ਦੋਸ਼ ਲੱਗੇ ਹਨ।

Read More
India International Khetibadi Lifestyle

ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, 85 ਹਜ਼ਾਰ ਰੁਪਏ ਕਿਲੋ ਨੂੰ ਵਿਕਦੀ, ਜਾਣੋ ਵਜ੍ਹਾ ਅਤੇ ਕਿੱਥੇ ਮਿਲਦੀ…

hopshoots-ਇਹ ਸਬਜ਼ੀ 85 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ। ਅਜਿਹੀ ਸਬਜ਼ੀ ਨੂੰ ਇਸ ਦੀ ਹੁਣ ਤੱਕ ਦੀ ਕੀਮਤ ਨੂੰ ਦੇਖਦੇ ਹੋਏ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਵੀ ਕਿਹਾ ਜਾ ਰਿਹਾ ਹੈ।

Read More
Punjab

ਕਿਸਾਨ ਆਗੂਆਂ ਤੇ ਪ੍ਰਸ਼ਾਸਨ ਵਿਚਾਲੇ ਹੋਈ ਮੀਟਿੰਗ ਬੇਸਿੱਟਾ,ਜਾਰੀ ਰਹੇਗਾ ਧਰਨਾ : ਕਿਸਾਨ ਆਗੂ

ਫਰੀਦਕੋਟ : ਫਰੀਦਕੋਟ ਵਿੱਚ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਕਿਸਾਨ ਆਗੂਆਂ ਤੇ ਪ੍ਰਸ਼ਾਸਨ ਵਿਚਾਲੇ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਇਲਾਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸੀ। ਕਿਸਾਨ ਹਾਲੇ ਵੀ ਮੁੱਖ ਮੰਤਰੀ ਵੱਲੋਂ ਮਾਫੀ ਮੰਗੇ ਜਾਣ ਦੀ ਗੱਲ ਨੂੰ ਲੈ ਕੇ ਅੜੇ ਹੋਏ ਹਨ। ਇਸ ਦੌਰਾਨ ਖੇਤੀਬਾੜੀ ਮੰਤਰੀ

Read More
India

ਚੂਹਿਆਂ ਨੂੰ ਲੱਗੀ ਗਾਂਜੇ ਦੀ ਲਤ , ਝਟ ਗਏ 581 ਕਿਲੋ ਨਸ਼ਾ

ਚੂਹਿਆਂ ਵੱਲੋਂ 500 ਕਿਲੋ ਗਾਂਜਾ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਅਦਾਲਤ ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਭੰਗ ਚੂਹਿਆਂ ਨੇ ਖਾਧੀ ਸੀ।

Read More
India

ਇਕੱਲੀ ਔਰਤ ਜਾਂ ਸਮੂਹ ‘ਚ ਜਾਮਾ ਮਸਜਿਦ ‘ਚ ਦਾਖਲ ਹੋਣ ‘ਤੇ ਲਾਈ ਰੋਕ, ਪ੍ਰਬੰਧਕ ਕਮੇਟੀ ਦਾ ਫ਼ਰਮਾਨ

ਦਿੱਲੀ ਦੀ ਜਾਮਾ ਮਸਜਿਦ ਪ੍ਰਬੰਧਕ ਕਮੇਟੀ ਦੀ ਤਰਫੋਂ ਕਿਹਾ ਗਿਆ ਹੈ ਕਿ ਜਾਮਾ ਮਸਜਿਦ ਪਰਿਸਰ ਵਿੱਚ ਔਰਤਾਂ ਨੂੰ ਆਉਣ ਲਈ ਉਨ੍ਹਾਂ ਦੇ ਨਾਲ ਪਰਿਵਾਰ ਦੇ ਇੱਕ ਪੁਰਸ਼ ਮੈਂਬਰ ਦਾ ਹੋਣਾ ਜ਼ਰੂਰੀ ਹੈ।

Read More