ਪਾਸਪੋਰਟ ਲਈ ਹੁਣ ਪੋਸਟ ਆਫਿਸ ਤੋਂ ਮਿਲੇਗਾ ਪੁਲਿਸ ਕਲੀਅਰੈਂਸ ਸਰਟੀਫਿਕੇਟ, ਜਾਣੋ ਕਿਵੇਂ ਕਰਨਾ ਹੈ ਅਪਲਾਈ?
ਨਵੀਂ ਦਿੱਲੀ : ਪਾਸਪੋਰਟ ਦੇ ਪੁਲਿਸ ਕਲੀਅਰੈਂਸ ਸਰਟੀਫਿਕੇਟ (PCC) ਲਈ ਅਰਜ਼ੀਆਂ ਹੁਣ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ (POPSK) ਵਿੱਚ ਦਿੱਤੀਆਂ ਜਾ ਸਕਦੀਆਂ ਹਨ। ਪੁਲਿਸ ਕਲੀਅਰੈਂਸ ਸਰਟੀਫਿਕੇਟ ਪਾਸਪੋਰਟ(Passport) ਅਰਜ਼ੀ ਲਈ ਇੱਕ ਲਾਜ਼ਮੀ ਦਸਤਾਵੇਜ਼ ਹੈ। ਇਹ ਬਿਨੈਕਾਰ ਦੇ ਰਿਹਾਇਸ਼ੀ ਪਤੇ ਦੇ ਅਨੁਸਾਰ ਸਥਾਨਕ ਪੁਲਿਸ ਸਟੇਸ਼ਨ ਦੁਆਰਾ ਜਾਰੀ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਬਿਨੈਕਾਰ ਦੇ ਅਪਰਾਧਿਕ ਰਿਕਾਰਡ