ਆਪ MLA ’ਤੇ ਟਰੈਕਟਰ ਚੜ੍ਹਾਉਣ ਦੀ ਕੀਤੀ ਕੋਸ਼ਿਸ਼, ਦੱਸੀ ਸਾਰੀ ਘਟਨਾ
ਚੰਡੀਗੜ੍ਹ : ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ(Illegal mining) ਨੂੰ ਰੋਕਣ ਦੇ ਲਗਾਤਾਰ ਦਾਅਵੇ ਕਰ ਰਹੀ ਹੈ ਪਰ ਕੁੱਝ ਇਲਾਕਿਆਂ ਵਿੱਚ ਇਹ ਹਾਲੇ ਵੀ ਧੜੱਲੇ ਨਾਲ ਜਾਰੀ ਹੈ, ਇਸ ਗੱਲ ਦਾ ਦਾਅਵਾ ਕਈ ਵਾਰ ਵੱਖ ਵੱਖ ਚੈਨਲਾਂ ਤੇ ਕੀਤਾ ਜਾਂਦਾ ਹੈ। ਤਾਜ਼ਾ ਮਾਮਲਾ ਮਾਲਵਾ ਖ਼ਿੱਤੇ ਦੇ ਬਠਿੰਡਾ ਇਲਾਕੇ ਨੇੜਲੇ ਪਿੰਡ ਮੋੜ ਚੜ੍ਹਤ ਸਿੰਘ ਦਾ ਹੈ। ਪ੍ਰਾਪਤ ਜਾਣਕਾਰੀ