Punjab

ਇੱਕ ਵਿਧਾਇਕ-ਇੱਕ ਪੈਨਸ਼ਨ ਸਕੀਮ ਨੂੰ ਮਿਲੀ ਚੁਣੌਤੀ, ਕਹਿੰਦੇ “ਨਵੇਂ ਵਿਧਾਇਕਾਂ ਤੇ ਲਾਗੂ ਕਰੋ,ਸਾਡੀ ਪੈਨਸ਼ਨ ਪੂਰੀ ਦਿਉ “

ਚੰਡੀਗੜ੍ਹ :  ਆਟਾ ਦਾਲ ਸਕੀਮ ‘ਤੇ ਰੋਕ ਲਗਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲਾਗੂ ਇੱਕ ਵਿਧਾਇਕ-ਇੱਕ ਪੈਨਸ਼ਨ ਸਕੀਮ ਨੂੰ ਵੀ ਹਾਈ ਕੋਰਟ ਵਿੱਚ ਚੁਨੌਤੀ ਮਿਲ ਗਈ ਹੈ।ਇਸ ਐਕਟ ਖਿਲਾਫ ਛੇ ਸਾਬਕਾ ਵਿਧਾਇਕਾਂ ਨੇ ਪਟੀਸ਼ਨ ਦਾਖਲ ਕੀਤੀ ਹੈ। ਇਹਨਾਂ ਸਾਬਕਾ  ਵਿਧਾਇਕਾਂ ਵਿੱਚ ਰਾਕੇਸ਼ ਪਾਂਡੇ, ਸੋਹਨ ਸਿੰਘ ਠੰਡਲ, ਮੋਹਨ ਲਾਲ, ਗੁਰਵਿੰਦਰ ਸਿੰਘ ਅਟਵਾਲ, ਸਰਵਣ ਸਿੰਘ ਤੇ ਲਾਲ

Read More
Technology

ਰਾਇਲ ਐਨਫੀਲਡ ਦੀ ਸਸਤੀ ਬਾਈਕ ਦੇ ਚਰਚੇ, ਵਿਕਰੀ ਦਾ ਬਣਾਇਆ ਰਿਕਾਰਡ

ਪਿਛਲੇ ਮਹੀਨੇ ਕਲਾਸਿਕ 350 ਦੀਆਂ 18,993 ਯੂਨਿਟਸ ਵਿਕੀਆਂ ਸਨ। ਇਹ ਇਸਨੂੰ ਭਾਰਤ ਵਿੱਚ ਰਾਇਲ ਐਨਫੀਲਡ ਲਈ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਬਣਾਉਂਦਾ ਹੈ।

Read More
India

PM ਮੋਦੀ ਆਪਣੇ ਜਨਮ ਦਿਨ ‘ਤੇ ਵੰਡਣਗੇ ਸੋਨੇ ਦੀ ਮੁੰਦਰੀ ਤੇ ਮੱਛੀ

ਲੋਕਾਂ ਨੂੰ 720 ਕਿਲੋ ਮੱਛੀ ਦੇਣ ਲਈ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਹਲਕੇ ਨੂੰ ਚੁਣਿਆ ਗਿਆ ਹੈ।

Read More
Punjab

ਨਗਰ ਨਿਗਮ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਕਈ ਅਕਾਲੀ-ਕਾਂਗਰਸੀ ਕੌਂਸਲਰ ‘ਆਪ’ ‘ਚ ਸ਼ਾਮਲ

ਲੁਧਿਆਣਾ ਨਗਰ ਨਿਗਮ ਦੇ ਕਾਂਗਰਸ ਪਾਰਟੀ ਦੇ ਮੌਜੂਦਾ ਕੌਂਸਲਰ ਅਮਿਤ ਵਰਸ਼ਾ ਰਾਮਪਾਲ ਅਤੇ ਕਾਲਾ ਗੌਤਮ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ‘ਆਪ’ ਵਿੱਚ ਸ਼ਾਮਿਲ ਹੋ ਗਏ।

Read More
India Punjab

ਭਗਵੰਤ ਮਾਨ ਜਰਮਨੀ ਦੌਰਾ ਵਿੱਚੇ ਛੱਡ ਕੇ ਪਰਤ ਰਹੇ ਨੇ ਦੇਸ

ਦਿੱਲੀ ਦੇ ਇੱਕ ਮੈਗਜ਼ੀਨ ਵਿੱਚ 2024 ਦੀਆਂ ਪਾਰਲੀਮੈਂਟ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁੱਖ ਮੁਕਾਬਲਾ ਰਾਹੁਲ ਗਾਂਧੀ ਜਾਂ ਕਿਸੇ ਹੋਰ ਵੱਡੇ ਲੀਡਰ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਨਾਲ ਦਰਸਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਧਰਤੀ ‘ਤੇ ਪੈਰ ਨਹੀਂ ਲਗ ਰਹੇ ਹਨ।

Read More
India Punjab

ਭਾਜਪਾ ਦੇ ਹੋਣਗੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ, ਇਸ ਦਿਨ ਹੋਣਗੇ ਸ਼ਾਮਲ

ਪੀਐੱਲਸੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀ.ਐੱਲ.ਸੀ.) ਦਾ ਭਾਜਪਾ 'ਚ ਰਲੇਵਾਂ ਕਰ ਸਕਦੇ ਹਨ।

Read More
India

ਬੈਂਕ ‘ਚ ਪਿਆ 42 ਲੱਖ ਗਲ ਕੇ ਹੀ ਸੜ ਗਿਆ, ਕਾਰਨ ਜਾਣ ਕੇ ਉੱਡ ਜਾਣਗੇ ਹੋਸ਼

ਸਰਕਾਰੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਬੈਂਕ ਵਿੱਚ ਪਈ 42 ਲੱਖ ਰੁਪਏ ਦੀ ਕਰੰਸੀ ਮੀਂਹ ਦੇ ਸਿੱਲ੍ਹੇ ਕਾਰਨ ਸੜ ਅਤੇ ਗਲ ਗਈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਸੀਨੀਅਰ ਅਧਿਕਾਰੀਆਂ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਣ ਦਿੱਤਾ ਗਿਆ। ਮਾਮਲਾ ਸਾਹਮਣੇ ਆਉਣ ‘ਤੇ ਚਾਰ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਗਈ

Read More
India

ਡਰਾਈਵਿੰਗ ਲਾਇਸੈਂਸ, RC ਘਰ ਭੁੱਲਣ ‘ਤੇ ਵੀ ਨਹੀਂ ਹੋਵੇਗਾ ਚਲਾਨ! ਬਸ ਇਹ ਕੰਮ ਕਰੋ, ਜਾਣੋ

ਡਰਾਈਵਿੰਗ ਸਮੇਂ ਲਾਈਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.), ਬੀਮਾ ਨਾ ਹੋਣ ਕਾਰਨ ਚਲਾਨ ਕੱਟਣ ਦਾ ਤਨਾਅ ਬਣਿਆ ਰਹਿੰਦਾ ਹੈ। ਪਰ ਹੁਣ ਤੁਹਾਡੇ ਲਈ ਰਾਹਤ ਦੀ ਖਬਰ ਹੈ

Read More
Punjab

ਨਾਜਾਇਜ਼ ਮਾਇਨਿੰਗ ‘ਚ ਪੱਤਰਕਾਰ ਵੀ ਸ਼ਾਮਿਲ !

ਉਨ੍ਹਾਂ ਨੇ ਇਕ ਸੂਚੀ ਤਿਆਰ ਕਰਨ ਦਾ ਵੀ ਦਾਅਵਾ ਕੀਤਾ, ਜਿਸ ਵਿਚ ਉਹ ਸਿਆਸੀ ਲੋਕ ਤੇ ਪੱਤਰਕਾਰ ਸ਼ਾਮਲ ਕੀਤੇ ਜਾਣਗੇ, ਜੋ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ।

Read More
Punjab

ਜੇਲ੍ਹ ‘ਚ ਸ਼ਾਰਪ ਸ਼ੂਟਰਾਂ ਨੂੰ ਕਿਵੇਂ ਮਿਲ ਰਿਹਾ VIP Treatment !

ਇਨ੍ਹਾਂ ਕੋਲੋਂ ਇੱਕ ਰੈੱਡਮੀ ਅਤੇ ਇੱਕ ਸੈਮਸੰਗ ਮੋਬਾਈਲ ਬਰਾਮਦ ਹੋਇਆ ਹੈ, ਜਿਸ ਵਿੱਚ ਜੀਓ ਅਤੇ ਏਅਰਟੈੱਲ ਦੇ ਨੰਬਰ ਲੱਗੇ ਹੋਏ ਸਨ।

Read More