India

ਜਿੰਨਾਂ ਕਾਰਾਂ ‘ਚ PM ਮੋਦੀ ਜਾਂਦੇ, ਉਨ੍ਹਾਂ ‘ਤੇ ਏ.ਕੇ.-47, ਬੰ ਬ ਧ ਮਾਕੇ, ਗੈਸ ਹਮ ਲੇ ਵੀ ਫੇਲ੍ਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਜਿਹੜੀਆਂ ਕਾਰਾਂ (LUXURY CAR) ਵਿੱਚ ਸਫ਼ਰ ਕਰਦੇ ਹਨ, ਇਹ ਮਾਡਲ ਉਨ੍ਹਾਂ ਕਾਰਾਂ ਵਿੱਚੋਂ ਸਭ ਤੋਂ ਸੁਰੱਖਿਅਤ ਹੈ, AK-47, ਬੰਬ ਧਮਾਕੇ, ਗੈਸ ਹਮਲੇ ਵੀ ਇਸ 'ਤੇ ਫੇਲ ਹੋਏ ਹਨ।

Read More
Khetibadi Punjab

ਪਰਾਲ਼ੀ ਸਾੜਨ ‘ਤੇ ਇਸ ਵਾਰ ਬਦਨਾਮ ਨਹੀਂ ਹੋਵੇਗਾ ਪੰਜਾਬ, ਮਾਨ ਸਰਕਾਰ ਨੇ ਬਣਾਈ ਇਹ ਯੋਜਨਾ

Paddy straw burning : ਪਰਾਲੀ ਸਾੜਨ ਵਾਲੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ। ਆਪ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਲਿਖਿਆ ਹੈ ਕਿ ਇਸ ਵਾਰ ਪਰਾਲ਼ੀ ਸਾੜਨ ‘ਤੇ ਪੰਜਾਬ ਬਦਨਾਮ ਨਹੀਂ ਹੋਵੇਗਾ।

Read More
India Punjab

ਦਿੱਲੀ ‘ਚ ਆਪ ਦਾ ਸ਼ਕਤੀ ਪ੍ਰਦਰਸ਼ਨ, ਪੰਜਾਬ ਤੋਂ CM ਮਾਨ ਦੀ ਅਗਵਾਈ ‘ਚ ਸ਼ਾਮਲ ਹੋਣਗੇ ਵਿਧਾਇਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(cm bhagwant mann ), ਜੋ ਵਿਦੇਸ਼ ਦੌਰੇ ਤੇ ਹਨ, ਇਸ ਕੌਮੀ ਸੰਮੇਲਨ ਵਿਚ ਸ਼ਾਮਲ ਹੋਣਗੇ। ਪੰਜਾਬ ਤੋਂ ‘ਆਪ’ ਦੇ ਬਾਕੀ 91 ਵਿਧਾਇਕ 18 ਸਤੰਬਰ ਨੂੰ ਸਵੇਰੇ 9 ਵਜੇ ਸਮਾਗਮ ਵਾਲੀ ਥਾਂ ਪੁੱਜ ਜਾਣਗੇ।

Read More
International

ਹਿਜਾਬ ਕਾਨੂੰਨ ਨੂੰ ਲੈ ਕੇ 22 ਸਾਲਾ ਲੜਕੀ ਦੀ ਪੁਲਿਸ ਵੱਲੋਂ ‘ਕੁੱਟਮਾਰ’ ਤੋਂ ਬਾਅਦ ਹੋਈ ਮੌਤ

Iran 22-year-old woman Mahsa Amini died-ਰਾਜ ਮੀਡੀਆ ਅਤੇ ਉਸਦੇ ਪਰਿਵਾਰ ਨੇ ਕਿਹਾ, ਉਸਦੀ "ਸ਼ੱਕੀ" ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ।

Read More
India Punjab

‘ਆਪ’ ਦਾ ਸੀਨੀਅਰ ਵਰਕਰ ਅਸਾਮ ਤੋਂ ਨ ਸ਼ੇ ਦੀ ਤਸ ਕਰੀ ਕੇਸ ‘ਚ ਗ੍ਰਿਫ ਤਾਰ, ਜਾਣੋ ਮਾਮਲਾ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਵਰਕਰ ਜਸਵਿੰਦਰ ਸਿੰਘ ਉਰਫ਼ ਬੱਬੂ ਗਰੀਬ ਨੂੰ ਆਸਾਮ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ 850 ਕਿਲੋ ਗਾਂਜੇ ਦੀ ਤਸਕਰੀ ਕਰਨ ਦਾ ਦੋਸ਼ ਹੈ।

Read More
India

ਹੁਸ਼ਿਆਰਪੁਰ : ਸਕੂਲ ‘ਚ ਪਖਾਨੇ ਦੀ ਸਫ਼ਾਈ ਕਰਦੀਆਂ ਕੁੜੀਆਂ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ

ਵੀਡੀਓ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਸਕੂਲ ਦਾ ਦੱਸਿਆ ਜਾ ਰਿਹਾ ਹੈ। ਮਾਮਲਾ ਵਾਇਰਲ ਹੋਣ ਤੋਂ ਲੋਕ ਸਕੂਲ ਪ੍ਰਸ਼ਾਸਨ ਉੱਤੇ ਸਵਾਲ ਚੁੱਕ ਰਹੇ ਹਨ। ਇਸ ਮਾਮਲੇ ਵਿੱਚ ਮਾਪਿਆਂ ਨੇ ਵੀ ਇਤਰਾਜ ਜਤਾਇਆ ਹੈ।

Read More
Punjab

ਅੰਮ੍ਰਿਤਸਰ ਹਵਾਈ ਅੱਡੇ ਤੋਂ ਸੋਨੇ ਦੇ ਬਿਸਕੁਟਾਂ ਸਮੇਤ ਸਖ਼ਸ਼ ਕਾਬੂ

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ( amritsar airport news) ‘ਤੇ ਏਅਰ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਸਪਾਈਸ ਜੈੱਟ ਦੇ ਇਕ ਕਰਮਚਾਰੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਤੋਂ ਦੋ ਪੈਕੇਟ ਸੋਨੇ ਦੇ ਬਿਸਕੁਟ(Gold smuggling) ਲੈ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਸਟਮ

Read More
Punjab

ਜੇਲ੍ਹ ‘ਚ ਬੰਦ ਸਾਬਕਾ ਮੰਤਰੀ ਆਸ਼ੂ ਲਈ ਖੜ੍ਹੀ ਹੋਈ ਇੱਕ ਹੋਰ ਮੁਸੀਬਤ, ਹੁਣ ਨਵਾਂ ਘੁਟਾਲਾ ਆਇਆ ਸਾਹਮਣੇ

ਲੰਘੇ ਕੱਲ੍ਹ ਵਿਜੀਲੈਂਸ ਬਿਊਰੋ(Vigilance Bureau) ਨੇ 2000 ਕਰੋੜ ਦੇ ਅਨਾਜ ਢੋਆ ਢੋਆਈ ਘੋਟਾਲੇ ਦੇ ਮਾਮਲੇ ਵਿੱਚ ਇੱਕ ਕਮਿਸ਼ਨ ਏਜੰਟ (ਆੜ੍ਹਤੀਆ) ਨੂੰ ਗ੍ਰਿਫ਼ਤਾਰ ਕੀਤਾ ਸੀ

Read More
India

‘ਆਪ’ ਵਿਧਾਇਕ ਗ੍ਰਿਫਤਾਰ, ਛਾਪੇਮਾਰੀ ‘ਚ ਲੱਖਾਂ ਦੀ ਨਕਦੀ ਤੇ ਨਾਜਾਇਜ਼ ਹਥਿਆਰ ਬਰਾਮਦ…

ਏਸੀਬੀ ਨੇ ਦਿੱਲੀ ਵਕਫ਼ ਬੋਰਡ ਭ੍ਰਿਸ਼ਟਾਚਾਰ ਮਾਮਲੇ ਵਿੱਚ ਛਾਪੇਮਾਰੀ ਦੌਰਾਨ ‘ਆਪ’ ਦੇ ਵਿਧਾਇਕ ਨੂੰ ਉਸ ਖ਼ਿਲਾਫ਼ ਭੜਕਾਊ ਸਮੱਗਰੀ ਅਤੇ ਸਬੂਤਾਂ ਦੀ ਬਰਾਮਦਗੀ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ।

Read More
Punjab

ਘੁੰਮਣ ਕਲਾਂ ਹੱਡਾਂ ਰੋੜੀ ਮਾਮਲਾ : ਪਿੰਡ ਵਾਸੀਆਂ ‘ਤੇ 307 ਸਮੇਤ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ

ਰੋਸ ਵਿੱਚ ਆਏ ਪਿੰਡ ਵਾਸੀਆਂ ਨੇ ਬਠਿੰਡਾ ਚੰਡੀਗੜ੍ਹ ਹਾਈਵੇ ਨੂੰ ਜਾਮ ਕਰ ਦਿੱਤਾ ਸੀ। ਹਾਲਾਂਕਿ, ਪੁਲਿਸ ਨੇ ਲਾਠੀਚਾਰਜ ਕਰਕੇ ਧਰਨੇ ਵਾਲੀ ਜਗ੍ਹਾ ਨੂੰ ਖਾਲੀ ਕਰਵਾ ਲਿਆ ਸੀ

Read More