Punjab

ਪੰਜਾਬ ਪਬਲਿਕ ਸਰਵਿਸ ਕਮਿਸ਼ਨ ‘ਤੇ ਫਿਰੀ ਸਰਕਾਰੀ ਕੈਂਚੀ

ਪੰਜਾਬ ਸਰਕਾਰ ਨੇ ਮੈਂਬਰਾਂ ਦੀ ਗਿਣਤੀ ਅੱਧੀ ਕਰਨ ਦੀ ਦਿੱਤੀ ਸਹਿਮਤੀ ਖਾਲਸ ਬਿਊਰੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰਾਂ ਦੀ ਮੌਜੂਦਾ ਗਿਣਤੀ ਅੱਧੀ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਅਜਿਹਾ ਪੰਜਾਬ ਦੇ ਵਿੱਤੀ ਬੋਝ ਨੂੰ ਹਲਕਾ ਕਰਨ ਤੇ ਕਰਦਾਤਾਵਾਂ ਦੇ ਪੈਸੇ ਦੀ ਬੱਚਤ ਲਈ ਕੀਤਾ ਗਿਆ ਹੈ।ਇਸ ਤੋਂ ਪਹਿਲਾਂ

Read More
India Punjab

ਗੈਂ ਗ ਸਟਰ ਅਤੇ ਅੱਤ ਵਾਦੀਆਂ ਦੇ ਪੱਤਰੇ ਫਰੋਲੇਗੀ NIA

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਗੈਂ ਗਸਟਰਾਂ ਅਤੇ ਪੁਲਿ ਸ ‘ਤੇ ਰਾਜਨੀਤਕਾਂ ਦੇ ਚੱਲ ਰਹੇ ਕਥਿਤ ਗੱਠਜੋੜ ਦੀ ਜਾਂਚ ਐਨਆਈਏ ਨੈਕਸਸ ਦੀ ਜਾਂਚ ਕਰੇਗੀ। ਐਨਆਈਏ  ਦੇ ਮੁਖੀ ਦਿਨਕਰ ਗੁਪਤਾ ਦੀ ਅਗਵਾਈ ਹੇਠ ਪੰਜਾਬ ਵਿਚ ਗੈਂ ਗਸਟਰ ਗਰੁੱਪਾਂ ਦੇ ਅੱ ਤਵਾਦੀ ਸੰਬੰਧਾਂ ਦੀ ਜਾਂਚ ਕੀਤੀ ਜਾਵੇਗੀ । ਐਨਆਈਏ ਦਾ ਆਪ੍ਰੇਸ਼ਨ ਗੈਂ ਗਸਟਰ ਸ਼ੁਰੂ ਹੋਣ ਵਾਲਾ

Read More
Punjab

ਲੁਧਿਆਣਾ ‘ਚ ਹੋਈ ਗੋ ਲੀ ਬਾ ਰੀ. ਦੋ ਜ਼ਖ਼ਮੀ

‘ਦ ਖ਼ਾਲਸ ਬਿਊਰੋ : ਲੁਧਿਆਣਾ ਸ਼ਹਿਰ ‘ਚ ਦੇਰ ਰਾਤ ਰਾਹੋਂ ਰੋਡ ‘ਤੇ ਹੋਈ ਗੋ ਲੀ ਬਾ ਰੀ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ ਹਨ। ਪਤਾ ਲੱਗਾ ਹੈ ਕਿ ਹਮ ਲਾਵਰ ਵੱਲੋਂ ਮੌਕੇ ‘ਤੇ 4 ਫਾਇਰ ਦਾਗੇ ਗਏ ਜਿਸ ਵਿੱਚੋਂ ਦੋ 2 ਗੋ ਲੀਆਂ ਇੱਕ ਨੌਜਵਾਨ ਦੇ ਪੇਟ ਵਿੱਚ ਲੱਗੀਆਂ ਅਤੇ ਤੀਜੀ ਗੋ ਲੀ ਇੱਕ ਹੋਰ

Read More
Punjab

ਦਿਨ-ਦਿਹਾੜੇ ਪੰਜਾਬ ਦੇ ਇਸ ਬੈਂਕ ਤੋਂ 8 ਸਾਲ ਦਾ ਬੱਚਾ 35 ਲੱਖ ਲੈ ਕੇ ਫਰਾਰ ! CCTV ‘ਚ ਕੈਦ ਤਸਵੀਰ

SBI ਬੈਂਕ ਵਿੱਚ ਚੋਰੀ ਦੀ ਵਾਰਦਾਤ ‘ਦ ਖ਼ਾਲਸ ਬਿਊਰੋ : ਪਟਿਆਲਾ ਦੀ ਇੱਕ SBI ਬਰਾਂਚ ਤੋਂ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ । ਬੈਂਕ ਤੋਂ 8 ਸਾਲ ਦਾ ਬੱਚਾ 35 ਲੱਖ ਚੋਰੀ ਕਰਕੇ ਫਰਾਰ ਹੋ ਗਿਆ ਹੈ। ਇਹ ਵਾਰਦਾਤ SBI ਦੀ ਸ਼ੇਰਾਵਾਲਾ ਗੇਟ ਦੀ ਬਰਾਂਚ ਵਿੱਚ ਹੋਈ ਹੈ। ਬੈਂਕ ਦੇ ਮੁਲਾਜ਼ਮਾਂ ਮੁਤਾਬਿਕ ਇਹ ਵਾਰਦਾਤ

Read More
India International Punjab Sports

ਮੈਡਲ ਜਿੱਤ ਦੇ ਹੀ ਮੂਸੇਵਾਲਾ ਦੇ ਅੰਦਾਜ਼ ‘ਚ ਮਨਾਇਆ ਇਸ ਖਿਡਾਰੀ ਨੇ ਜਸ਼ਨ,ਗਾਇਕ ਦੀ ਮੌ ਤ ‘ਤੇ ਛੱਡ ਦਿਤਾ ਸੀ ਖਾਣਾ

Commonwealth games 2022 ਵਿੱਚ ਵਿਕਾਸ ਠਾਕੁਰ ਨੇ ਵੇਟਲਿਫਟਿੰਗ ਵਿੱਚ ਸਿਲਵਰ ਮੈਡਲ ਹਾਸਲ ਕੀਤਾ ‘ਦ ਖ਼ਾਲਸ ਬਿਊਰੋ : ਵੇਟਲਿਫਟਿੰਗ ਵਿੱਚ ਭਾਰਤ ਦਾ Commonwealth games 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਵਿਕਾਸ ਠਾਕੁਰ ਪੰਜਾਬ ਦੇ ਦੂਜੇ ਵੇਟਲਿਫਟਰ ਬਣ ਗਏ ਹਨ ਜਿੰਨਾਂ ਨੇ ਭਾਰਤ ਦੀ ਝੋਲੀ ਵਿੱਚ ਇੱਕ ਹੋਰ ਮੈਡਲ ਪਾਇਆ ਹੈ। ਵਿਕਾਸ ਸਿੱਧੂ ਮੂ੍ਸੇਵਾਲਾ ਦੇ ਜ਼ਬਰਦਸਤ ਫੈਨ

Read More
India Punjab Sports

Commonwealth games: ਕਪਤਾਨ ਹਰਮਨਪ੍ਰੀਤ ਕੌਰ ਨੇ ਤੋੜਿਆ ਧੋਨੀ ਦਾ ਰਿਕਾਰਡ

20 ਸਾਲ ਦੀ ਉਮਰ ਵਿੱਚ ਹਰਮਨਪ੍ਰੀਤ ਨੇ ਪਹਿਲਾਂ ਕੌਮਾਂਤਰੀ ਮੈਚ ਖੇਡਿਆ ਸੀ ‘ਦ ਖ਼ਾਲਸ ਬਿਊਰੋ : ਮਹਿਲਾ ਕ੍ਰਿਕਟ ਟੀਮ commonwealth games 2022 ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿੱਚ ਮੈਡਲ ਦੀ ਦਾਅਵੇਦਾਰੀ ਪੇਸ਼ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

Read More
India Punjab

ਬੰਦ ਹੋ ਜਾਵੇਗੀ ਪੰਜਾਬ ‘ਚ ਫ੍ਰੀ ਬਿਜਲੀ ਸਕੀਮ ? ਸੁਪਰੀਮ ਕੋਰਟ ਸਖ਼ਤ,’AAP’ ਦੀ ਹੌਂਦ ਵੀ ਖ਼ਤਰੇ ‘ਚ !

ਸੁਪਰੀਮ ਕੋਰਟ Freebies ‘ਤੇ ਸਖ਼ਤ, ਕੇਂਦਰ ਨੂੰ ਪੁੱਛਿਆ ਕਿ ਫ੍ਰੀ ਰੇਵੜੀ ‘ਤੇ ਕਿਵੇਂ ਲੱਗੇਗੀ ਲਗਾਮ ਇੱਕ ਹਫ਼ਤੇ ਅੰਦਰ ਜਵਾਬ ਦਿਉ ‘ਦ ਖ਼ਾਲਸ ਬਿਊਰੋ : ਬੁੱਧਵਾਰ 3 ਅਗਸਤ ਨੂੰ ਸੁਪਰੀਮ ਕੋਰਟ ਨੇ ਜਿਹੜਾ ਨਿਰਦੇਸ਼ ਦਿੱਤਾ ਹੈ ਉਸ ਤੋਂ ਬਾਅਦ ਪੰਜਾਬ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਫ੍ਰੀ ਬਿਜਲੀ ਸਕੀਮ ਨੂੰ ਵੱਡਾ ਝਟਕਾ ਲੱਗ ਸਕਦਾ

Read More
Punjab

ਗੁਰੂ ਘਰ ਦੀਆਂ ਸਰਾਵਾਂ ‘ਤੇ ਕਰ ਲਗਾਉਣ ਦਾ ਮਾਮਲਾ ਭੱਖਿਆ

ਖਾਲਸ ਬਿਊਰੋ:ਗੁਰੂ ਘਰ ਦੀਆਂ ਸਰਾਵਾਂ ‘ਤੇ ਕਰ ਲਗਾਉਣ ਦਾ ਮਾਮਲਾ ਲਗਾਤਾਰ ਭੱਖਦਾ ਨਜ਼ਰ ਆ ਰਿਹਾ ਹੈ।ਕਿਉਂਕਿ ਇੱਕ ਪਾਸੇ ਜਿੱਥੇ ਇਸ ਮੁੱਦੇ ਦੀ ਗੂੰਜ ਜਿੱਥੇ ਲਗਾਤਾਰ ਰਾਜ ਸਭਾ ਵਿੱਚ ਸੁਣਨ ਨੂੰ ਮਿਲ ਰਹੀ ਹੈ,ਉਥੇ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਹੋ ਰਹੇ ਹਨ।ਆਮ ਆਦਮੀ ਪਾਰਟੀ ਨੇ ਇਸੇ ਮੁੱਦੇ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਕੀਤਾ

Read More
Punjab

ਪੰਜਾਬ ਸਰਕਾਰ ਨੇ 1056 ਪਟਵਾਰੀ ਦੀਆਂ ਪੋਸਟਾਂ ਕੀਤੀਆਂ ਖਤਮ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦਾ ਪੁਨਰਗਠਨ ਕਰਦੇ ਹੋਏ ਪਟਵਾਰੀਆਂ ਦੀਆਂ ਪੰਜਾਬ ਵਿੱਚ ਅਸਾਮੀਆਂ ਦੀ ਗਿਣਤੀ 4716 ਤੋਂ 3660 ਕਰ ਦਿੱਤੀ ਹੈ। ਜਿਸ ਨਾਲ ਲਗਭਗ 1056 ਪਟਵਾਰੀ ਦੀਆਂ ਪੋਸਟਾਂ ਖਤਮ ਹੋ ਗਈਆਂ ਹਨ।  ਇਸ ਸਬੰਧੀ ਗੱਲ ਬਾਤ ਕਰਦੇ ਹੋਏ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ

Read More