Punjab

ਕਾਂਗਰਸ ਆਪਣੇ ‘ਭ੍ਰਿਸ਼ਟ’ ਆਗੂਆਂ ਨੂੰ ਬਚਾਉਣ ਦੀ ਕਰ ਰਹੀ ਕੋਸ਼ਿਸ਼: ਮਲਵਿੰਦਰ ਸਿੰਘ ਕੰਗ

'ਆਪ' ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਖੇਤੀਬਾੜੀ ਵਿੱਚ ਹੋਏ 150 ਕਰੋੜ ਰੁਪਏ ਦੇ ਘਪਲੇ ਦੀ ਵੀ ਜਾਂਚ ਚੱਲ ਰਹੀ ਹੈ।

Read More
India

ਭਾਰਤ ‘ਚ ਤੇਜ਼ੀ ਨਾਲ ਫੈਲ ਰਿਹਾ ‘Tomato ਬੁਖ਼ਾਰ’, ਸਰੀਰ ‘ਤੇ ਹੁੰਦਾ ਹੈ ਵੱਡਾ ਅਸਰ, ਇਸ ਉਮਰ ਦੇ ਸਭ ਤੋਂ ਵੱਧ ਪ੍ਰਭਾਵਿਤ

‘ਦ ਖ਼ਾਲਸ ਬਿਊਰੋ  : ਕੋਰੋਨਾ ਅਤੇ ਮੰਕੀਪਾਕਸ ਤੋਂ ਬਾਅਦ ਹੁਣ ਇੱਕ ਹੋਰ ਬਿਮਾਰੀ ਨੇ ਲੋਕਾਂ ਦੀਆਂ ਚਿੰਤਾ ਵਧਾ ਦਿੱਤੀ ਹੈ। ਦੇਸ਼ ਵਿੱਚ Tomato ਬੁਖ਼ਾਰ ਬੜੀ ਤੇਜੀ ਨਾਲ ਫੈਲ ਰਿਹਾ ਹੈ।  ਜਿਸ ‘ਤੇ ਸਿਹਤ ਮੰਤਰਾਲੇ ਵੀ ਹੁਣ ਪੂਰੀ ਤਰ੍ਹਾਂ ਨਾਲ ਅਲਰਟ ਹੋ ਗਿਆ ਹੈ। ਇਹ ਬੁਖਾਰ ਜ਼ਿਆਦਾਤਰ ਘੱਟ ਉਮਰ ਦੇ ਬੱਚਿਆਂ ਵਿੱਚ ਵੇਖਿਆ ਗਿਆ ਹੈ। ਹੁਣ

Read More
India

ਸੋਨਾਲੀ ਫੋਗਾਟ ਦੀ ਮੌਤ ‘ਤੇ ਭੈਣ ਦਾ ਵੱਡਾ ਬਿਆਨ,ਮੌਤ ਤੋਂ ਪਹਿਲਾਂ ਸੋਨਾਲੀ ਨੇ ਖਾਣੇ ‘ਤੇ ਜਤਾਇਆ ਸੀ ਸ਼ੱਕ ,ਜਾਂਚ ਦੀ ਕੀਤੀ ਮੰਗ

ਗੋਆ ਵਿੱਚ ਸੋਨਾਲੀ ਫੋਗਾਟ ਦੀ ਹੋਈ ਸੀ ਮੌਤ, ਭੈਣ ਨੇ ਜਤਾਇਆ ਸ਼ੱਕ ‘ਦ ਖ਼ਾਲਸ ਬਿਊਰੋ : ਸੋਨਾਲੀ ਫੋਟਾਗ ਦੀ ਅਚਾਨਕ ਮੌਤ ਨੂੰ ਲੈ ਕੇ ਭੈਣ ਦੇ ਬਿਆਨ ਵੱਡੇ ਸਵਾਲ ਖੜੇ ਕਰ ਰਹੇ ਹਨ।  ਉਸ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਨੂੰ ਸੋਨਾਲੀ ਨੇ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕੀਤੀ ਸੀ ਇਸ ਦੌਰਾਨ ਉਸ ਨੇ

Read More
India

ਟਿਕਟਾਕ ਸਟਾਰ ਬੀਬੀ ਹੋਈ ਰੱਬ ਨੂੰ ਪਿਆਰੀ

ਸੋਨਾਲੀ ਫੋਗਾਟ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਕਤ ਚਰਚਾ ਵਿੱਚ ਆਈ ਸੀ। ਸੋਨਾਲੀ ਦੀ ਜ਼ਿੰਦਗੀ ਨਾਲ ਹੋਰ ਵੀ ਕਈ ਪਰਤਾਂ ਜੁੜੀਆਂ ਹੋਈਆਂ ਹਨ।

Read More
India

BJP ਦੇ ਇੱਕ ਹੋਰ ਆਗੂ ‘ਤੇ ਪੈਗੰਬਰ ਮੁਹੰਮਦ ਸਾਬ੍ਹ ਖਿਲਾਫ਼ ਵਿਵਾਦਿਤ ਟਿਪਣੀ ਦਾ ਇਲਜ਼ਾਮ ! ਪੁਲਿਸ ਨੇ ਕੀਤਾ ਗ੍ਰਿਫਤਾਰ

 ਨੁੂਪੁਰ ਸ਼ਰਮਾ ਖਿਲਾਫ਼ ਵੀ ਪੈਗੰਬਰ ਮੁਹੰਮਦ ਸਾਬ੍ਹ ਖਿਲਾਫ਼ ਵਿਵਾਦਿਤ ਬਿਆਨ ਦੇਣ ਦੇ ਇਲਜ਼ਾਮ ਵਿੱਚ ਪੂਰੇ ਦੇਸ਼ ਵਿੱਚ ਕੇਸ ਦਰਜ ਹੋਏ ‘ਦ ਖ਼ਾਲਸ ਬਿਊਰੋ : ਬੀਜੇਪੀ ਦੀ ਸਾਬਕਾ ਆਗੂ ਨੁੂਪੁਰ ਸ਼ਰਮਾ ਤੋਂ ਬਾਅਦ ਪਾਰਟੀ ਦੇ ਇੱਕ ਹੋਰ ਆਗੂ ਖਿਲਾਫ਼ ਪੈਗੰਬਰ ਮੁਹੰਮਦ ਸਾਬ੍ਹ ਖਿਲਾਫ਼ ਵਿਵਾਦਿਤ ਟਿਪਣੀ ਕਰਨ ਦਾ ਇ ਲਜ਼ਾਮ ਲੱਗਿਆ ਹੈ। ਹੈਦਰਾਬਾਦ ਪੁਲਿਸ ਨੇ ਇਸ ਮਾਮਲੇ

Read More
Punjab

ਵਿਜੀਲੈਂਸ ਨੇ ਐਮ ਪੀ ਬਿੱਟੂ ਦੀ ਮਰੋੜੀ ਬਾਂਹ

‘ਦ ਖ਼ਾਲਸ ਬਿਊਰੋ : ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਵਿਜੀਲੈਂਸ ਵਿਭਾਗ ਨੇ ਸ਼ਿਕਾਇਤ ਦਰਜ ਕਰ ਲਈ ਹੈ।ਉਹਨਾਂ ਤੇ ਸਰਕਾਰੀ ਕਾਰਵਾਈ ਵਿੱਚ ਵਿਘਨ ਪਾਉਣ ਦਾ ਦੋ ਸ਼ ਲੱਗਾ ਹੈ। ਵਿਜੀਲੈਂਸ ਦੀ ਇਸ ਕਾਰਵਾਈ ਨਾਲ ਹੁਣ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਹਨ। ਹਾਲੇ ਬੀਤੇ ਦਿਨ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ

Read More
India

ਹਰਿਆਣਾ ਦੀ ਮਸ਼ਹੂਰ TIK TOK ਸਟਾਰ ਸੋਨਾਲੀ ਫੋਗਾਟ ਦੀ ਮੌਤ, CM ਤੋਂ ਜਾਂਚ ਦੀ ਮੰਗ

ਸੋਨਾਲੀ ਫੋਗਾਟ ਨੇ ਬੀਜੇਪੀ ਵੱਲੋਂ ਵਿਧਾਨਸਭਾ ਦੀ ਚੋਣ ਲੜੀ ਸੀ,Big Boss ਵਿੱਚ ਵੀ ਹਿੱਸਾ ਲਿਆ ਸੀ ਖਾਲਸ ਬਿਊਰੋ:ਬੀਜੇਪੀ ਦੀ ਆਗੂ ਅਤੇ ਹਰਿਆਣਾ ਦੀ TIC TOK STAR ਸੋਨਾਲੀ ਫੋਗਾਟ ਦੀ ਮੌਤ ਹੋ ਗਈ ਹੈ।ਹਿਸਾਰ ਦੀ ਰਹਿਣ ਵਾਲੀ ਸੋਨਾਲੀ ਦੀ ਮੌਤ ਗੋਆ ਵਿੱਚ ਹੋਈ ਹੈ ਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਮੌਤ

Read More
Punjab

ਪੰਜਾਬ : 2 ਸਾਬਕਾ ਮੰਤਰੀ ਜੇਲ੍ਹ ਪਹੁੰਚੇ, 4 ਲਾਈਨ ‘ਚ,ਕੈਪਟਨ ਤੇ ਚੰਨੀ ਖਿਲਾਫ ਵੀ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ

ਭ੍ਰਿਸ਼ਟਾਚਾਰ ਦੇ ਖਿਲਾਫ਼ ਐਕਸ਼ਨ ਮੋਡ ਵਿੱਚ CM ਮਾਨ ‘ਦ ਖ਼ਾਲਸ ਬਿਊਰੋ : ਭ੍ਰਿਸ਼ਟਾਚਾਰ ਦੇ ਖਿਲਾਫ਼ ਮਾਨ ਸਰਕਾਰ ਪੂਰੀ ਤਰ੍ਹਾਂ ਨਾਲ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ।  ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪਹਿਲਾਂ ਹੀ 3 ਮਹੀਨੇ ਤੋਂ ਭ੍ਰਿ ਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਸੋਮਵਾਰ 22 ਅਗਸਤ ਨੂੰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ

Read More
India International Punjab

ਜਪਗੋਬਿੰਦ ਸਿੰਘ ਦੇ ਸਿਰ ਕੈਨੇਡਾ ਦੇ ਪਹਿਲੇ ਪੰਜਾਬੀ ਪਾਇਲਟ ਦਾ ਸਜਿਆ ਤਾਜ

ਪੰਜਾਬੀ ਨੌਜਵਾਨ ਜਪਗੋਬਿੰਦ ਸਿੰਘ ਨੇ ਕੈਨੇਡਾ ਵਿੱਚ ਸੋਲੋ ਪਾਇਲਟ ਦਾ ਲਾਇਸੈਂਸ ਹਾਸਲ ਸਿੱਖ ਕੌਮ ਦਾ ਨਾਂ ਦੇਸ਼ ਭਰ ਵਿੱਚ ਹੋਰ ਉੱਚਾ ਕਰ ਦਿੱਤਾ ਹੈ।

Read More