Punjab

ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਹੱਕ ‘ਚ ਆਇਆ ਲੱਖਾ ਸਿਧਾਣਾ

‘ਦ ਖ਼ਾਲਸ ਬਿਊਰੋ : ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਬੀਤੇ ਦਿਨ ਬਾਬਾ ਫ਼ਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨੂੰ ਮਰੀਜਾਂ ਵਾਲੇ ਬੈੱਡ ਉਤੇ ਪੈਣ ਲਈ ਆਖਣ ਮਗਰੋਂ ਉਪ ਕੁਲਪਤੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਮਗਰੋਂ ਵਿਰੋਧੀ ਧਿਰਾਂ ਨੇ ਆਪ ਸਰਕਾਰ ਨੂੰ ਘੇਰਿਆ ਹੋਇਆ ਹੈ। ਉੱਥੇ

Read More
Punjab

CM ਮਾਨ ਵੱਲੋਂ ਬਿਜਲੀ ਖਪਤਕਾਰਾਂ ਲਈ ਇੱਕ ਹੋਰ ਨਵੀਂ ਖੁਸ਼ਖਬਰੀ ! 68 ਲੱਖ ਪਰਿਵਾਰਾਂ ਨੂੰ ਮਿਲੇਗੀ ਰਾਹਤ

ਪੰਜਾਬ ਦੇ 90 ਲੱਖ ਪਰਿਵਾਰਾਂ ਨੂੰ 1 ਜਨਵਰੀ 2023 ਵਿੱਚ ਮਿਲੇਗੀ ਵੱਡੀ ਰਾਹਤ ‘ਦ ਖ਼ਾਲਸ ਬਿਊਰੋ : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਦੇ ਬਿਲਾਂ ਨੂੰ ਲੈ ਕੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 1 ਜੁਲਾਈ ਤੋਂ 600 ਯੂਨਿਟ ਫ੍ਰੀ ਬਿਜਲੀ ਦੇਣ ਦਾ

Read More
Punjab

CM ਮਾਨ ਦਾ MP ਮਾਨ ‘ਤੇ ਡਬਲ ਅਟੈਕ ! ਸਿਮਰਨਜੀਤ ਮਾਨ ਦੇ ਰਿਸ਼ਤੇਦਾਰ ਦੀ ਵਜ੍ਹਾ ਨਾਲ ਸੇਵਾ ਸਿੰਘ ਠੀਕਰੀਵਾਲਾ ਹੋਏ ਸ਼ ਹੀਦ

ਸੁਨਾਮ ਵਿੱਚ ਸ਼ ਹੀਦ ਊਧਮ ਸਿੰਘ ਦਾ ਰਾਜ ਪੱਧਰੀ ਪ੍ਰੋਗਰਾਮ ਮਨਾਇਆ ਗਿਆ ‘ਦ ਖ਼ਾਲਸ ਬਿਊਰੋ : ਸੁਨਾਮ ਵਿੱਚ ਸ਼ ਹੀਦ ਊਧਮ ਸਿੰਘ ਦੇ ਸ਼ ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮਾਨ ਸ਼ਾਮਲ ਹੋਏ। ਉਨ੍ਹਾਂ ਨੇ ਸ਼ਹੀ ਦ ਊਧਮ ਸਿੰਘ ਦੀ ਕੁਰ ਬਾਨੀ ਨੂੰ ਯਾਦ ਕਰਦੇ ਹੋਏ ਐੱਮ

Read More
India Punjab

ਜਲ੍ਹਿਆਂਵਾਲੇ ਬਾਗ਼ ਦੇ ਖ਼ੂ ਨੀ ਸਾਕੇ ਦਾ ਬਦਲਾ ਲੈਣ ਵਾਲਾ ਯੋਧਾ ਸ਼ਹੀ ਦ ਊਧਮ ਸਿੰਘ

‘ਦ ਖ਼ਾਲਸ ਬਿਊਰੋ : ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਦੇਸ਼ ਵਾਸੀਆਂ ਨੂੰ ਇੱਕ ਲੰਮਾ ਸੰਘਰਸ਼ ਕਰਨਾ ਪਿਆ ਹੈ। ਇ, ਲੰਮੇ ਅਤੇ ਕੁਰਬਾਨੀਆਂ ਭਰੇ ਇਤਿਹਾਸ ਵਿੱਚ ਸਭ ਤੋਂ ਵੱਧ ਹਿੱਸਾ ਪੰਜਾਬੀਆਂ ਨੇ ਪਾਈਆਂ। ਜਿਨਾਂ ਸ਼ਹੀਦਾਂ ਦੇ ਯਤਨਾਂ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ । ਅਜਿਹੇ ਯੋਧਿਆਂ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਮ ਬਹੁਤ ਹੀ ਸਤਿਕਾਰ

Read More
India International Sports

Commenwealth games 2022: ਇਸ ਖੇਡ ‘ਚ ਭਾਰਤ ਦੀ ਇਤਿਹਾਸਕ ਜਿੱਤ,ਅੰਗਰੇਜ਼ਾਂ ਨੇ ਗੋਡੇ ਟੇਕੇ

ਮੀਰਾਬਾਈ ਨੇ ਓਲੰਪਿਕ ਤੋਂ ਬਾਅਦ ਹੁਣ ਕਾਮਨਵੈਲਥ ਵਿੱਚ ਗੋਲਡ ਮੈਡਲ ਜਿੱਤਿਆ ‘ਦ ਖ਼ਾਲਸ ਬਿਊਰੋ : Commenwealth games 2022 ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਭਾਰਤ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਸ਼ਨਿੱਚਰਵਾਰ ਨੂੰ ਵੇਟਲਿਫਟਿੰਗ ਦੇ ਚਾਰ ਮੁਕਾਬਲੇ ਹੋਏ ਸਨ ਭਾਰਤ ਨੇ ਚਾਰਾਂ ਵਿੱਚ ਮੈਡਲ ਜਿੱਤੇ। ਇਸ ਦੇ ਨਾਲ ਹੀ ਭਾਰਤ ਕਾਮਨਵੈਲਥ ਗੇਮਸ ਦੇ ਇਤਿਹਾਸ ਵਿੱਚ ਇੰਗਲੈਂਡ ਤੋਂ

Read More
Punjab

ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁੱਟ ਆਪਸ ‘ਚ ਭਿੜੇ

‘ਦ ਖ਼ਾਲਸ ਬਿਊਰੋ : ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਹਵਾਲਾਤੀ ਆਪਸ ਵਿਚ ਭਿੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਕੈ ਦੀਆਂ ਦੇ ਦੋ ਧੜੇ ਆਪਸ ‘ਚ ਭਿ ੜ ਗਏ ਅਤੇ ਝਗ ੜਾ ਰੋਕਣ ਸਮੇਂ ਅਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਵੀ ਜ਼ਖ਼ ਮੀ ਹੋ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ

Read More
Punjab

ਮੂਸੇਵਾਲਾ ਦੇ ਕਾ ਤ ਲਾਂ ‘ਤੇ ਜੇ ਲ੍ਹ ‘ਚ ਹ ਮਲਾ !

ਬਠਿੰਡਾ ਜੇ ਲ੍ਹ ਵਿੱਚ ਗੈਂ ਗਸਟਰ ਸਾਰਜ ਮਿੰਟੂ ਨਾਲ ਹੋਈ ਕੁੱ ਟ ਮਾ ਰ ‘ਦ ਖ਼ਾਲਸ ਬਿਊਰੋ : ਬਠਿੰਡਾ ਜੇਲ੍ਹ ਵਿੱਚ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਲ ਗੈਂ ਗਸਟਰ ਸਾਰਜ ਮਿੰਟੂ ਅਤੇ ਗੈਂ ਗਸਟਰ ਸਾਗਰ ‘ਤੇ ਹ ਮਲਾ ਹੋਇਆ ਹੈ। ਦੋਵਾਂ ਦੇ ਨਾਲ ਜੇਲ੍ਹ ਦੇ ਅੰਦਰ ਹੀ ਕੁੱ ਟ ਮਾ ਰ ਕੀਤੀ ਗਈ ਹੈ।

Read More
India Punjab

ਨ ਸ਼ੇ ‘ਤੇ ਲੱਗੇ ਲਗਾਮ, CM ਮਾਨ ਨੇ BSF ਨੂੰ ਸੌਂਪਿਆ ਇਹ ਪਲਾਨ

ਮੁੱਖ ਮੰਤਰੀ ਨੇ ਬੀ.ਐਸ.ਐਫ. ਨੂੰ ਹਥਿ ਆਰਾਂ ਤੇ ਨ ਸ਼ਿ ਆਂ ਦੀ ਤਸਕਰੀ ਰੋਕਣ ਲਈ ਸਰਹੱਦ ਉਤੇ ਚੌਕਸੀ ਵਧਾਉਣ ਲਈ ਕਿਹਾ ‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਨੇ BSF ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਨ ਸ਼ੇ ਨੂੰ ਰੋਕਣ ਦੇ ਲਈ 2 ਸੁਝਾਅ ਦਿੱਤੇ। ਮੁੱਖ ਮੰਤਰੀ ਨੇ ਕਿਹਾ ਸਰਹੱਦ ਪਾਰੋਂ

Read More
Punjab

ਲੁਧਿਆਣਾ ਦੇ ਹੋਟਲ ‘ਚ IPL ਖਿਡਾਰੀ ‘ਤੇ ਜ਼ਬਰਦਸਤ ਹਮ ਲਾ, ਸਿਰ ਫਟਿਆ

ਟਾਊਨ ਪਲਾਨਰ ਅਤੇ ਉਸ ਦੇ ਪੁੱਤਰ ਅਤੇ ਹੋਟਲ ਦੇ ਖਿਲਾਫ਼ FIR ਦਰਜ ‘ਦ ਖ਼ਾਲਸ ਬਿਊਰੋ : ਲੁਧਿਆਣਾ ਦੇ ਇੱਕ ਹੋਟਲ ਵਿੱਚ IPL ਖਿਡਾਰੀ ਕਰਨ ਗੋਇਲ ‘ਤੇ ਜ਼ਬਰਦਸਤ ਹ ਮਲਾ ਹੋਇਆ। ਸਾਊਥ ਸਿਟੀ ਹੋਟਲ ਬਕਲਾਵੀ ਬਾਰ ਐਂਡ ਕਿਚਨ ਵਿੱਚ ਬਿੱਲ ਦੀ ਪੇਮੈਂਟ ਨੂੰ ਲੈ ਕੇ ਇੱਕ ਬਿਜਨੈੱਸ ਪਰਿਵਾਰ ਅਤੇ ਹੋਟਲ ਮਾਲਿਕ ਦੇ ਵਿੱਚ ਜਮਕੇ ਕੁੱ ਟ

Read More
Punjab

ਭਗਵੰਤ ਮਾਨ ਸਰਕਾਰ ਲਈ ਅੱਜ ਦਾ ਦਿਨ ਮੁਸ਼ਕਿਲਾਂ ਭਰਿਆ !

‘ਦ ਖ਼ਾਲਸ ਬਿਊਰੋ : ਬਰਗਾੜੀ ਬੇਅ ਦਬੀ ਮਾਮਲੇ ਵਿੱਚ ਇਨਸਾਫ ਨਾ ਮਿਲਣ ਕਾਰਨ ਸਿੱਖ ਜੱਥੇਬੰਦੀਆਂ ਨੇ ਬਰਗਾੜੀ ਵਿਖੇ ਵੱਡੇ ਇਕੱਠ ਨੂੰ ਸੱਦਿਆ ਹੋਇਆ ਹੈ। ਜਿਸ ਵਿੱਚ ਬੇਅ ਦਬੀ ਤੇ ਗੋ ਲੀ ਕਾਂ ਡ ਮਾਮਲੇ ਨੂੰ ਲੈ ਕੇ ਇਨਸਾਫ਼ ਲੈਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਜ ਇਨਸਾਫ਼ ਮੋਰਚਾ ਕੋਈ

Read More