ਖਹਿਰਾ ਨੇ ਘੇਰੀ ਮਾਨ ਸਰਕਾਰ
‘ਦ ਖ਼ਾਲਸ ਬਿਊਰੋ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਰਾਹੀਂ ਇੱਕ ਅਖਬਾਰ ਦੀ ਕਟਿੰਗ ਦੀ ਫ਼ੋਟੋ ਸਾਂਝੀ ਕੀਤੀ ਹੈ,ਜਿਸ ਵਿੱਚ ਸੰਗਰੂਰ ਵਿੱਚ ਦੋ ਜਗਾ ਤੇ ਟਿਊਬਵੈਲਾਂ ਵਿੱਚੋਂ ਕਾਲੇ ਰੰਗ ਦਾ ਪਾਣੀ ਨਿਕਲਣ ਤੇ ਫ਼ਿਰੋਜ਼ਪੁਰ ਨਹਿਰ ਵਿੱਚ ਵੀ ਕਾਲੇ ਰੰਗ ਦੇ ਪਾਣੀ ਦੇ ਵਹਿਣ ਦੀ ਖਬਰ ਲੱਗੀ ਹੋਈ ਸੀ। ਉਹਨਾਂ ਪੰਜਾਬ ਸਰਕਾਰ ਤੇ ਵਰਦਿਆਂ