India International

ਅਸੀਂ ਆਪਣੇ ਵਿਰੋਧੀ ਪਾਰਟੀ ਦੇ ਨੁਮਾਇੰਦੇ ਦਾ ਵੀ ਸਨਮਾਨ ਕਰਦੇ ਹਾਂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਰਾ ਦੇਸ਼ ਤਰੱਕੀ ਕਰ ਰਿਹਾ ਹੈ। ਬੀਜੇਪੀ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ‘ਚ ਹਾਂ ਪੱਖੀ ਬਦਲਾਅ ਹੋ ਰਹੇ ਹਨ। ਅੱਜ ਦੇ ਦਿਨ ਸਾਨੂੰ 75 ਅਜਿਹੇ ਕੰਮ ਕਰਨ ਦਾ ਸੰਕਲਪ ਲੈਣਾ

Read More
India

ਸੰਯੁਕਤ ਕਿਸਾਨ ਮੋਰਚਾ ਨੇ ਤਿੱਖਾ ਕੀਤਾ ਸੰਘਰਸ਼, 4 ਵੱਡੇ ਫੈਸਲੇ ਲਏ

‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਅੱਜ ਕਈ ਅਹਿਮ ਫੈਸਲੇ ਕੀਤੇ ਹਨ। ਸੰਯੁਕਤ ਕਿਸਾਨ ਮੋਰਚਾ ਨੇ 12 ਫਰਵਰੀ ਤੋਂ ਰਾਜਸਥਾਨ ਦੇ ਸਾਰੇ ਰੋਡ ਟੋਲ ਪਲਾਜ਼ਾ ਟੋਲ ਮੁਕਤ ਕਰਨ ਦਾ ਐਲਾਨ ਕੀਤਾ ਹੈ। 14 ਫਰਵਰੀ ਨੂੰ ਪੁਲਵਾਮਾ ਹਮਲੇ ‘ਚ ਸ਼ਹੀਦ ਜਵਾਨਾਂ ਦੇ ਬਲੀਦਾਨ ਨੂੰ ਯਾਦ ਕਰਦਿਆਂ ਦੇਸ਼

Read More
International

ਕੈਨੇਡਾ ਨੇ ਕਈ ਅੰਤਰ-ਰਾਸ਼ਟਰੀ ਉਡਾਣਾਂ ਕੀਤੀਆਂ ਰੱਦ

‘ਦ ਖ਼ਾਲਸ ਬਿਊਰੋ :- ਕੈਨੇਡਾ ਦੀ ਪ੍ਰਮੁੱਖ ਏਅਰਲਾਈਨ ਕੰਪਨੀ ਏਅਰ ਕੈਨੇਡਾ ਨੇ ਆਪਣੀਆਂ ਕਈ ਅੰਤਰਰਾਸ਼ਟਰੀ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ ਅਤੇ 1500 ਨੌਕਰੀਆਂ ਦੀ ਕਟੌਤੀ ਕਰਨ ਦਾ ਵੀ ਐਲਾਨ ਕੀਤਾ ਹੈ। ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ। ਏਅਰ ਕੈਨੇਡਾ ਨੇ 18 ਫਰਵਰੀ ਤੋਂ ਅਮਰੀਕਾ ਅਤੇ ਵਿਦੇਸ਼ ਜਾਣ ਵਾਲੇ 17 ਫਲਾਈਟ ਰੂਟਾਂ ਉੱਪਰ ਹਵਾਈ

Read More
India

ਗਾਇਕ ਬੱਬੂ ਮਾਨ ਨੇ ਬਾਲੀਵੁੱਡ ਅਦਾਕਾਰਾਂ ਨੂੰ ਫਿਲਮਾਂ ਦਾ ਬਾਈਕਾਟ ਕਰਨ ਦੀ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ :- ਪੰਜਾਬੀ ਗਾਇਕ ਬੱਬੂ ਮਾਨ ਅੱਜ ਗਾਜ਼ੀਆਬਾਦ ਬਾਰਡਰ ‘ਤੇ ਕਿਸਾਨੀ ਅੰਦੋਲਨ ਵਿੱਚ ਪਹੁੰਚੇ ਅਤੇ ਕਿਸਾਨੀ ਅੰਦੋਲਨ ਵਿਰੁੱਧ ਬੋਲਣ ਵਾਲੇ ਬਾਲੀਵੁੱਡ ਅਦਾਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੁਹਾਡੀਆਂ ਫਿਲਮਾਂ ਆਉਣਗੀਆਂ ਤਾਂ ਅਸੀਂ ‘ਗੋ ਬੈਕ’ ਦਾ ਨਾਅਰਾ ਦਿਆਂਗੇ ਅਤੇ ਤੁਹਾਡੀਆਂ ਫਿਲਮਾਂ ਦਾ ਬਾਈਕਾਟ ਕਰਾਂਗੇ। ਬੱਬੂ ਮਾਨ ਨੇ ਕਿਹਾ ਕਿ ‘ਕਿਸਾਨ ਲੀਡਰ ਸਰਕਾਰ ਨਾਲ

Read More
India International

ਚੀਨ ਵਿੱਚ ਫਸੇ 18 ਭਾਰਤੀ ਜਵਾਨ 14 ਫਰਵਰੀ ਨੂੰ ਆਉਣਗੇ ਭਾਰਤ ਵਾਪਿਸ

‘ਦ ਖ਼ਾਲਸ ਬਿਊਰੋ :- ਚੀਨ ਵਿੱਚ ਫਸੇ 18 ਭਾਰਤੀ ਜਵਾਨ 14 ਫਰਵਰੀ ਨੂੰ ਭਾਰਤ ਵਾਪਿਸ ਆਉਣਗੇ। ਕੇਂਦਰੀ ਮੰਤਰੀ ਮਨਸੁੱਖ ਮੰਡਾਵਿਆ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਇਹ ਦਲ ਜਾਪਾਨ ਵਿੱਚ ਅੱਜ ਤੋਂ ਨਿਕਲੇਗਾ ਅਤੇ 14 ਫਰਵਰੀ ਤੱਕ ਭਾਰਤ ਵਿੱਚ ਆਪਣੇ ਪਰਿਵਾਰਾਂ ਨਾਲੇ ਮਿਲੇਗਾ। ਦੋ ਭਾਰਤੀ ਜਹਾਜ਼ ਐੱਮਵੀ ਜਗ ਆਨੰਦ ਅਤੇ ਐੱਮਵੀ ਅਨਾਸਤਾਸੀਆ ਕੋਰੋਨਾ ਵਾਇਰਸ

Read More
International

ਨਿਊਜ਼ੀਲੈਂਡ ਵਿੱਚ ‘ਟੀ ਹੂਈਆ’ ਪੰਛੀ ਦੇ ਨਾਂ ‘ਤੇ ਸ਼ੁਰੂ ਕੀਤੀ ਜਾਵੇਗੀ ਯਾਤਰੀ ਰੇਲਗੱਡੀ

‘ਦ ਖ਼ਾਲਸ ਬਿਊਰੋ :- ਨਿਊਜ਼ੀਲੈਂਡ ਵਿੱਚ ਅਲੋਪ ਹੋ ਰਹੀ ਪੰਛੀ ਪ੍ਰਜਾਤੀ ‘ਟੀ ਹੂਈਆ’ (ਭਾਰਤੀ ਨਾਂਅ ਚੱਕੀਰਾਹਾ) ਦੇ ਨਾਂਅ ‘ਤੇ ਹਮਿਲਟਨ ਤੋਂ ਔਕਲੈਂਡ ਲਈ ਨਵੀਂ ਯਾਤਰੂ ਰੇਲ ਚਲਾਈ ਜਾਵੇਗੀ। ਇਸ ਪੰਛੀ ਦੀ ਚੁੰਝ ਲੰਬੀ ਹੁੰਦੀ ਹੈ, ਰੰਗ ਕਾਲਾ ਹੁੰਦਾ ਹੈ ਅਤੇ ਪੂਛ ਦੇ ਉੱਤੇ ਚਿੱਟੇ ਰੰਗ ਦਾ ਬਾਰਡਰ ਹੁੰਦਾ ਹੈ। ਬ੍ਰਿਟੇਨ ਤੋਂ ਆਈਆਂ ਐੱਸ. ਏ. ਐੱਸ.

Read More
International

ਨੇਪਾਲ ਅਤੇ ਚੀਨ ਨੂੰ ਜੋੜਨ ਵਾਲਾ ਤਾਤੋਪਾਨੀ-ਖਾਸਾ ਬਾਰਡਰ ਮੁੜ ਖੁੱਲ੍ਹਿਆ

‘ਦ ਖ਼ਾਲਸ ਬਿਊਰੋ :- ਨੇਪਾਲ ਨਾਲ ਚੀਨ ਨੂੰ ਜੋੜਨ ਵਾਲਾ ਤਾਤੋਪਾਨੀ-ਖਾਸਾ ਬਾਰਡਰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਇੱਕ ਨੇਪਾਲੀ ਅਖਬਾਰ ਕਾਠਮੰਡੂ ਪੋਸਟ ਦੇ ਅਨੁਸਾਰ ਤਾਤੋਪਾਨੀ ਡ੍ਰਾਈਪੋਰਟ ਦੇ ਮੁਖੀ ਲਾਲ ਬਹਾਦਰ ਖੱਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੀਨੀ ਪ੍ਰਸ਼ਾਸਨ ਨੇ ਨੇਪਾਲ ਵੱਲੋਂ ਆਵਾਜਾਈ ਦੀ ਇਜ਼ਾਜਤ ਦੇ ਦਿੱਤੀ ਹੈ। ਨੇਪਾਲ ਵਿੱਚ ਸਾਮਾਨਾਂ ਦੇ ਨਾਲ ਭਰੇ ਹੋਏ

Read More
Khaas Lekh Religion

ਸਭਰਾਵਾਂ ਦੀ ਜੰਗ ਵਿੱਚ ਅੰਗਰੇਜ਼ ਹਕੂਮਤ ਨਾਲ ਫੈਸਲਾਕੁੰਨ ਜੰਗ ਕਰਨ ਵਾਲੇ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿੰਡ ਅਟਾਰੀ ਵਿੱਚ ਵੱਸਦਾ ਬਹਾਦਰ ਸਿੱਖ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਇਤਿਹਾਸ ਵਿੱਚ ਚਮਕਦਾ ਹੀਰਾ ਹੈ। ਸੰਨ 1818 ਵਿੱਚ ਆਪਣੇ ਪਿਤਾ ਦੀ ਮੌਤ ਮਗਰੋਂ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੀ ਪਹਿਲੀ ਲੜਾਈ ਮੁਲਤਾਨ ਦੀ ਜੰਗ ਵਿੱਚ ਲੜੀ। ਇਲ ਲੜਾਈ ਵਿੱਚ ਅਟਾਰੀਵਾਲਾ ਨੇ ਬਹਾਦਰੀ ਦੇ ਜੌਹਰ ਦਿਖਾਏ। ਸਰਦਾਰ ਸ਼ਾਮ ਸਿੰਘ

Read More
India Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਬਿਆਨ ‘ਤੇ ਚੁੱਕੇ ਸਵਾਲ

‘ਦ ਖ਼ਾਲਸ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਖੇਤੀ ਕਾਨੂੰਨਾਂ ਦੇ ਹੱਕ ‘ਚ ਦਿੱਤੇ ਗਏ ਬਿਆਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪਿਊਸ਼ ਗੋਇਲ ਦਾ ਬਿਆਨ ਕਾਰਪੋਰੇਟਜੀਵੀ ਹੋਣ ਦਾ ਸਬੂਤ ਹੈ। ਪਿਊਸ਼ ਗੋਇਲ ਨੇ ਕਿਹਾ ਸੀ ਕਿ ‘ਅਸੀਂ ਵਿਸ਼ਵ ਵਪਾਰ ਸੰਸਥਾ ਦੀ ਨੀਤੀ

Read More
Punjab

SGPC ਨੇ ਕਈ ਅਹਿਮ ਫੈਸਲਿਆਂ ‘ਤੇ ਲਾਈ ਮੋਹਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿੱਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਗਾਈ ਗਈ ਹੈ। SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸੋਲਰ ਸਿਸਟਮ ਲਗਾਉਣ ਦੀ ਸੇਵਾ ਕੈਲੋਫੋਰਨੀਆ ਦੇ ਯੂਨਾਈਟਡ

Read More