ਭਾਰਤੀ ਫੌਜ ਨੇ ਸੀਬੀਆਈ ਨੂੰ ਸੌਂਪੀ ਸੇਵਾ ਚੋਣ ਬੋਰਡ ਟੈਸਟ ਵਿੱਚ ਹੋਈਆਂ ਬੇਨਿਯਮੀਆਂ ਦਾ ਜਾਂਚ
‘ਦ ਖ਼ਾਲਸ ਬਿਊਰੋ :- ਪੰਜਾਬ ਦੇ ਇੱਕ ਕੇਂਦਰ ਵਿੱਚ ਹੋਏ ਸੇਵਾ ਚੋਣ ਬੋਰਡ ਟੈਸਟ ਵਿੱਚ ਕਥਿਤ ਬੇਨਿਯਮੀਆਂ ਦੀ ਫ਼ੌਜ ਵੱਲੋਂ ਅੰਦਰੂਨੀ ਜਾਂਚ ਕੀਤੀ ਜਾ ਰਹੀ ਸੀ ਜੋ ਕਿ ਹੁਣ ਭਾਰਤੀ ਫ਼ੌਜ ਨੇ ਸੀਬੀਆਈ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਮੁਤਾਬਕ ਕੁੱਝ ਸਮੇਂ ਪਹਿਲਾਂ ਪੰਜਾਬ ਵਿੱਚ ਸੇਵਾ ਚੋਣ ਬੋਰਡ ਵੱਲੋਂ ਸੇਵਾ ਚੋਣ ਬੋਰਡ ਟੈਸਟ ਲਿਆ ਗਿਆ ਸੀ।