ਮਨੁੱਖੀ ਅਧਿਕਾਰ ਛਿੱਕੇ ‘ਤੇ : ਹਾਰਡਕੋਰ ਕੈਦੀਆਂ ਵਿਚਾਲੇ 16 ਸਾਲ ਦੇ ਬੱਚੇ ਨੇ ਕੱਟੇ 45 ਦਿਨ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੁਲਿਸ ਦਾ ਇਕ ਬਹੁਤ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। 16 ਸਾਲ ਦੇ ਇਕ ਬੱਚੇ 19 ਸਾਲ ਦਾ ਦੱਸ ਕੇ ਬੁੜੈਲ ਜੇਲ੍ਹ ਵਿੱਚ ਵੱਖ ਸਜਾਵਾਂ ਭੁਗਤ ਰਹੇ ਕੈਦੀਆਂ ਵਿਚਾਲੇ 45 ਦਿਨ ਰੱਖਿਆ ਗਿਆ।ਪੁਲਿਸ ਦੇ ਰਿਕਾਰਡ ਅਨੁਸਾਰ ਇਸ ਲੜਕੇ ਦੀ ਉਮਰ 19 ਸਾਲ ਹੈ, ਜਦੋਂ ਕਿ ਇਸਦੇ ਖਿਲਾਫ ਹੇਠਲੀ ਅਦਾਲਤ ਵਿੱਚ ਵਕੀਲ