ਨਿੱਕੀ ਜਿਹੀ ਕੁੜੀ ਕਰਗੀ ਆਹ ਕੰਮ, ਦੇਖਦੇ ਰਹਿ ਗਏ ਹਰਿਆਣਾ ਦੇ ਲੀਡਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਪਾਂਡੂ ਪਿੰਡਾਰਾ ਦੀ ਇੱਕ 12 ਸਾਲਾ ਕੁੜੀ ਖੁਸ਼ੀ ਲਾਕਰਾ ਨੇ ਫਲਾਈਓਵਰ ਦਾ ਖੁਦ ਹੀ ਉਦਘਾਟਨ ਕਰ ਦਿੱਤਾ ਅਤੇ ਕਿਸੇ ਵੀ ਸਿਆਸੀ ਲੀਡਰ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ। ਇਹ ਫਲਾਈਓਵਰ ਜੀਂਦ-ਗੋਹਾਣਾ-ਸੋਨੀਪਤ ਰੋਡ ਨੂੰ ਪੈਂਦਾ ਹੈ। ਕੁੜੀ ਨੇ ਕਿਹਾ ਕਿ ਅਸੀਂ ਕਿਸੇ ਵੀ ਬੀਜੇਪੀ-ਜੇਜੇਪੀ ਲੀਡਰ