India Punjab

ਵੋਟਰਾਂ ਨੂੰ ਭਰਮਾਉਣ ਲਈ ਸਿਆਸੀ ਨੇਤਾ ਖੜਕਾਉਣ ਲੱਗੇ ਮੰਦਿਰਾਂ ਦੇ ਟੱਲ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਧਰਮ ਅਤੇ ਸਿਆਸਤ ਦਾ ਕੋਈ ਵਾਸਤਾ ਨਹੀਂ। ਧਰਮ ਅਤੇ ਸਿਆਸਤ ਨਾਲੋਂ-ਨਾਲ ਚੱਲਦੇ ਹਨ। ਸਿਆਸੀ ਪਾਰਟੀਆਂ ਦੀ ਧਰਮ ਬਨਾਮ ਸਿਆਸਤ ‘ਤੇ ਕਦੇ ਆਪਸੀ ਸਹਿਮਤੀ ਨਹੀਂ ਬਣੀ ਪਰ ਧਰਮ ਦੇ ਨਾਂ ‘ਤੇ ਵੋਟਾਂ ਬਟੋਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ। ਸਿਆਸੀ ਪਾਰਟੀਆਂ ਪ੍ਰਚਾਰ ਜੋ ਮਰਜ਼ੀ ਕਰੀ

Read More
International

ਜਰਮਨੀ ’ਚ ਮਰਕੇਲ ਯੁੱਗ ਦਾ ਅੰਤ, ਹੁਣ ਕਿਸਦੇ ਹੱਥਾਂ ‘ਚ ਆਈ ਕਮਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਰਮਨੀ ’ਚ ਏਂਜੇਲਾ ਮਰਕੇਲ ਦਾ ਯੁੱਗ ਖ਼ਤਮ ਹੋ ਗਿਆ ਤੇ ਬੁੱਧਵਾਰ ਨੂੰ ਚਾਂਸਲਰ ਦੇ ਰੂਪ ’ਚ ਓਲੇਫ ਸ਼ਾਲਜ਼ (63) ਨੇ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰਾਂ ਨੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੇ ਸ਼ਾਲਜ਼ ਨੂੰ ਚਾਂਸਲਰ ਚੁਣਿਆ। ਇਸ ਦੇ ਨਾਲ ਮਰਕੇਲ ਦਾ 16 ਸਾਲ ਦਾ ਅਨਵਰਤ ਸ਼ਾਸਨਕਾਲ ਪੂਰਾ ਹੋਇਆ।

Read More
India

ਸਟੇਟ ਬੈਂਕ ਆਫ ਇੰਡੀਆ ਨੇ ਕੱਢੀ ਬੰਪਰ ਭਰਤੀ, ਅੱਜ ਤੋਂ ਕਰੋ ਆਨਲਾਈਨ ਅਪਲਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਐਸਬੀਆਈ ਵਿੱਚ ਸਰਕਾਰੀ ਨੌਕਰੀਆਂ ਦੀ ਮੰਗ ਕਰ ਰਹੇ ਉਮੀਦਵਾਰਾਂ ਲਈ ਨੌਕਰੀਆਂ ਕੰਮ ਦਾ ਖ਼ਬਰ। ਭਾਰਤੀ ਸਟੇਟ ਬੈਂਕ ਨੇ 6 ਸੂਬਿਆਂ ਵਿੱਚ ਆਪਣੀਆਂ ਪੰਜ ਸਰਕਲ ਸ਼ਾਖਾਵਾਂ ਵਿੱਚ ਸਰਕਲ ਅਧਾਰਤ ਅਫਸਰਾਂ ਦੀ ਭਰਤੀ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ। ਬੈਂਕ ਦੁਆਰਾ ਬੁੱਧਵਾਰ, 8 ਦਸੰਬਰ 2021 ਨੂੰ ਜਾਰੀ ਕੀਤੇ ਗਏ ਸੀਬੀਓ ਭਰਤੀ ਇਸ਼ਤਿਹਾਰ

Read More
India

ਸੀਡੀਐਸ ਰਾਵਤ ਤੇ ਉਨ੍ਹਾਂ ਦੀ ਪਤਨੀ ਦਾ ਮ੍ਰਿਤਕ ਸਰੀਰ ਅੱਜ ਦਿੱਲੀ ਲਿਆਂਦਾ ਜਾਵੇਗਾ, ਕੱਲ੍ਹ ਹੋਵੇਗਾ ਸਸਕਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਮਿਲਨਾਡੂ ਦੇ ਕੁਨੂੰਰ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਹੈਲੀਕਾਪਟਰ ਕ੍ਰੈਸ਼ ਹੋਣ ਨਾਲ ਸੀਡੀਐਸ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਅਤੇ 11 ਹੋਰ ਜਵਾਨਾਂ ਦੀ ਦੁਖਦ ਮੌਤ ਹੋ ਗਈ ਸੀ।ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਦੇ ਮ੍ਰਿਤਕ ਦੇਹ ਨੂੰ ਅੱਜ ਸ਼ਾਮ ਨੂੰ ਸੈਨਾ ਦੇ

Read More
International

ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਤਾਂ ਲਾਵਾਂਗੇ ਸਖ਼ਤ ਪਾਬੰਦੀਆਂ: ਬਾਈਡਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਮੰਗਲਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਕਿਹਾ ਕਿ ਪੱਛਮੀ ਦੇਸ਼ਾਂ ਨੂੰ ਚਿੰਤਾ ਹੈ ਕਿ ਰੂਸ, ਯੂਕਰੇਨ ’ਤੇ ਹਮਲਾ ਕਰੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾਾ ਹੁੰਦਾ ਹੈ ਤਾਂ ਰੂਸ ਨੂੰ ਆਰਥਿਕ ਅਤੇ ਹੋਰ ਪਾਬੰਦਆਂ ਝੱਲਣੀਆਂ ਹੋਣਗੀਆਂ। ਬਾਈਡਨ ਨੇ ਪੁਤਿਨ ਨੂੰ ਇਹ ਚਿਤਾਵਨੀ ਮੰਗਲਵਾਰ

Read More
International

ਕੈਨੇਡਾ ’ਚ ਬਣੇਗਾ ਕਨਵਰਜ਼ਨ ਥੈਰੇਪੀ ’ਤੇ ਪਾਬੰਦੀ ਵਾਲਾ ਕਾਨੂੰਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੈਨੇਡਾ ’ਚ ਮੈਡੀਕਲ ਸਹਾਇਤਾ ਨਾਲ ਲੰਗ ਤਬਦੀਲ ਕਰਾਉਣ ’ਤੇ ਪਾਬੰਦੀ ਲਾਉਣ ਵਾਲਾ ਕਾਨੂੰਨ ਬਣਨਾ ਲਗਭਗ ਤੈਅ ਹੋ ਗਿਆ ਹੈ, ਕਿਉਂਕਿ ਕੈਨੇਡੀਅਨ ਸੰਸਦ ਦੇ ਦੋਵਾਂ ਸਦਨਾਂ ਨੇ ਕਨਵਰਜ਼ਨ ਥੈਰੇਪੀ ’ਤੇ ਰੋਕ ਲਾਉਣ ਵਾਲੇ ਬਿਲ ਸੀ-4 ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਦੀ ਪ੍ਰਵਾਨਗੀ ਤੋਂ ਬਾਅਦ

Read More
International

ਬੀਜਿੰਗ ਓਲੰਪਿਕ ਦੇ ਸਿਆਸੀ ਬਾਈਕਾਟ ਦੀ ਦੌੜ ਵਿੱਚ ਕੈਨੇਡਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਮਰੀਕਾ, ਆਸਟੇ੍ਰਲੀਆ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਬੀਜਿੰਗ ਵਿੰਟਰ ਓਲੰਪਿਕ ਦਾ ਸਿਆਸੀ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁਧਵਾਰ ਨੂੰ ਕਿਹਾ, ਮਨੁੱਖੀ ਅਧਿਕਾਰਾਂ ਦੇ ਮਾਮਲੇ ਨੂੰ ਲੈ ਕੇ ਬੀਜਿੰਗ ਵਿੰਟਰ ਓਲੰਪਿਕਸ ਦੇ ਸਿਆਸੀ ਬਾਈਕਾਟ ਵਿਚ ਅਮਰੀਕਾ, ਬ੍ਰਿਟੇਨ ਅਤੇ ਆਸਟੇ੍ਰਲੀਆ

Read More
India

ਵਿਤ ਮੰਤਰੀ ਨਿਰਮਲਾ ਸੀਤਾਰਮਨ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਲਿਸਟ `ਚ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦੁਨੀਆ ਦੀ ਪ੍ਰਸਿੱਧ ਮੈਗਜ਼ੀਨ ਫ਼ੋਰਬਜ਼ ਨੇ 2021 ਦੀ ਦੁਨੀਆ ਦੀ 100 ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਇਸ ਸੂਚੀ ਵਿੱਚ ਕਈ ਨਵੇਂ ਚਿਹਰਿਆਂ ਨੇ ਆਪਣੀ ਜਗ੍ਹਾ ਬਣਾਈ ਹੈ। ਇਸ ਦੇ ਨਾਲ ਹੀ ਇਸ ਸਾਲ ਦੀ ਸੂਚੀ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ

Read More
India Punjab

ਸੰਸਦ ‘ਚ CDS ਬਿਪਿਨ ਰਾਵਤ ਸਮੇਤ 12 ਹੋਰਾਂ ਨੂੰ ਸ਼ਰਧਾਂਜਲੀ

‘ਦ ਖ਼ਾਲਸ ਬਿਊਰੋ :- ਭਾਰਤ ਦੇ ਰਾਜਨਾਥ ਸਿੰਘ ਨੇ ਅੱਜ ਸੰਸਦ ਵਿੱਚ ਬੀਤੇ ਕੱਲ੍ਹ ਤਾਮਿਲਨਾਡੂ ਵਿੱਚ ਫੌਜੀ ਹੈਲੀਕਾਪਟਰ ਹਾ ਦਸੇ ‘ਤੇ ਲੋਕ ਸਭਾ ਵਿੱਚ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦੇ Mi 17 V5 ਹੈਲੀਕਾਪਟਰ ਨੇ ਕੱਲ੍ਹ ਸਵੇਰੇ 11:48 ਵਜੇ ਸਲੂਰ ਏਅਰ ਬੇਸ ਤੋਂ ਉਡਾਣ ਭਰੀ ਸੀ ਅਤੇ ਦੁਪਹਿਰ 12:15 ਵਜੇ ਤੱਕ ਵੈਲਿੰਗਟਨ ਵਿਖੇ

Read More
India

ਹਵਾ ‘ਚ ਬੰਦ ਹੋ ਗਿਆ ਸੀ CDS ਜਨਰਲ ਰਾਵਤ ਦੇ ਹੈਲੀਕਾਪਟਰ ਦਾ ਇੰਜਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ।ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਹਾਜ਼ ਧੁੰਦ ‘ਚੋਂ ਨਿਕਲ ਕੇ ਅਸਮਾਨ ‘ਚ ਦਿਖਾਈ ਦੇ ਰਿਹਾ ਹੈ ਤੇ ਅਚਾਨਕ ਹੈਲੀਕਾਪਟਰ ਦਾ ਇੰਜਨ ਬੰਦ ਹੋ ਜਾਂਦਾ ਹੈ।ਇਸ ਹਾਦਸੇ ਵਿਚ ਵਿਪਨ ਰਾਵਤ ਸਣੇ ਰਾਵਤ ਦੇ ਨਾਲ

Read More