MSP ਦਾ ਮੁੱਦਾ ਕਿਉਂ ਹੈ ਸਭ ਤੋਂ ਵੱਡਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਅਸੀਂ ਲੜਾਈ ਸ਼ੁਰੂ ਕੀਤੀ ਸੀ ਉਦੋਂ ਮੋਰਚੇ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ। ਇਸ ਵਾਰ ਮੋਰਚਾ ਪੂਰੇ ਦੇਸ਼ ਵਿੱਚ ਆਪਣੀ ਹੋਂਦ ਦਰਜ ਕਰਵਾ ਚੁੱਕਿਆ ਹੈ। ਜਦੋਂ ਮੋਰਚੇ ਦੀ ਹੋਂਦ ਦਰਜ ਹੋ ਜਾਵੇ, ਉਦੋਂ ਮੋਰਚਾ ਟੁੱਟਦਾ ਨਹੀਂ ਹੁੰਦਾ।