India Punjab

ਹਰਿਆਣਾ ਦਾ ਪੱਤਰਕਾਰ ਭਾਈਚਾਰਾ ਰਾਜਪਾਲ ਨੂੰ ਮਿਲਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟ ਯੂਨੀਅਨ (ਰਜਿ.) ਦੇ ਵਫ਼ਦ ਨੇ ਅੱਜ ਹਰਿਆਣਾ ਦੇ ਪੱਤਰਕਾਰਾਂ ਦੀ ਮੰਗਾਂ ਨੂੰ ਲੈ ਕੇ ਪ੍ਰਧਾਨ ਰਾਮ ਸਿੰਘ ਬਰਾੜ ਦੀ ਅਗਵਾਈ ਹੇਠ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨਾਲ ਹਰਿਆਣਾ ਰਾਜ ਭਵਨ ’ਚ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਰਾਮ ਸਿੰਘ ਬਰਾੜ ਨੇ ਰਾਜਪਾਲ ਨੂੰ ਪੱਤਰਕਾਰਾਂ ਦੀ

Read More
Punjab

ਖ਼ਾਸ ਰਿਪੋਰਟ-ਸਰਕਾਰ ਦਾ ਹਾਈਵੇ ਚਮਕਾਉਣ ‘ਤੇ ਜ਼ੋਰ, ਲਿੰਕ ਸੜਕਾਂ ਨੂੰ ਲੋਕੀ ਰੋਣ

ਜਗਜੀਵਨ ਮੀਤਲੰਬੇ ਲੰਬੇ ਪੁਲ, ਸੱਪ ਵਲ ਖਾਂਦੀਆਂ ਸੜਕਾਂ ਤੇ ਗਾਹ ਬੂਟਿਆਂ ਦਾ ਆਲੇ ਦੁਆਲੇ ਸ਼ਿਗਾਰ। ਕੋਈ ਬਾਹਰੋਂ ਆਵੇ ਤਾਂ ਇਹੀ ਕਹੇਗਾ ਕਿ ਵਾਹ ਸਰਕਾਰ ਜੀ, ਕਮਾਲ ਹੀ ਕਰ ਛੱਡਿਆ ਹੈ।ਪਰ ਜੇ ਕਿਤੇ ਭੁੱਲ ਭੁਲੇਖੇ ਉਸੇ ਬੰਦੇ ਨੂੰ ਪੰਜਾਬ ਦੇ ਪਿੰਡਾ ਵਾਲੇ ਪਾਸੇ ਲਿੰਕ ਰੋਡ ‘ਤੇ ਉਤਰਨਾ ਪੈ ਜਾਵੇ, ਤਾਂ ਹੱਡੀਆਂ ਦੀ ਸਾਰੀ ਸੈਟਿੰਗ ਖਰਾਬ ਹੋ

Read More
Punjab

ਹਵਾ ‘ਚ ਲਟਕ ਗਿਆ 36000 ਮੁਲਾਜ਼ਮ ਪੱਕੇ ਕਰਨ ਵਾਲਾ ਬਿੱਲ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਵੱਲੋਂ ਜ਼ੋਰ-ਸ਼ੋਰ ਨਾਲ ਪਾਸ ਕੀਤੇ ਗਏ 36 ਹਜ਼ਾਰ ਕੱਚੇ / ਠੇਕੇ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਵਾਲੇ ਬਿਲ ਵਿਧਾਨ ਸਭਾ ‘ਚ ਪਾਸ ਕਰਕੇ ਚੰਨੀ ਸਰਕਾਰ ਨੇ ਰਾਜ ਭਵਨ ਭੇਜ ਦਿੱਤੇ ਸਨ ਪਰ ਸੂਤਰਾਂ ਮੁਤਾਬਕ ਇਹ ਅਜੇ ਤੱਕ ਵਾਪਸ ਨਹੀਂ ਆਏ। ਵੈਸੇ ਤਾਂ ਰਾਜਪਾਲ ਜੇ ਚਾਹੇ ਤਾਂ ਇਨ੍ਹਾਂ ਨੂੰ ਬਿਨਾਂ

Read More
India Punjab

SIT ਸਾਧ ਨੂੰ ਗਰਿੱਲ ਕਰਨ ਲਈ ਪੁੱਜੀ ਸੁਨਾਰੀਆ ਜੇਲ੍ਹ

‘ਦ ਖ਼ਾਲਸ ਬਿਊਰੋ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਸਿਰਸਾ ਡੇਰਾ ਮੁਖੀ ਰਾਮ ਰਹੀਮ ਕੋਲੋਂ ਪੁੱਛਗਿੱਛ ਕਰਨ ਲਈ ਦੂਜੀ ਵਾਰ ਸੁਨਾਰੀਆ ਜੇਲ੍ਹ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਵੀ ਆਈਜੀ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਜੇਲ੍ਹ ਵਿੱਚ ਬੰਦ ਰਾਮ ਰਹੀਮ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ। ਪੁੱਛਗਿੱਛ ਦੌਰਾਨ ਐੱਸਆਈਟੀ ਨੇ ਸਵਾਲਾਂ ਦੀ

Read More
Khalas Tv Special Punjab

ਮਜੀਠੀਆ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਲੱਗਾ ਪੰਜਾਬ ਸਰਕਾਰ ਨੂੰ ਝਟਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਤਕੜਾ ਝਟਕਾ ਲੱਗਾ ਹੈ। ਪੰਜਾਬ ਸਰਕਾਰ ਪੁਲਿਸ ਕਾਰਵਾਈ ਨੂੰ ਲੈ ਕੇ ਦੁਚਿੱਤੀ ਵਿੱਚ ਪੈ ਗਈ ਹੈ। ਬਿਓਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐੱਸ ਕੇ ਅਸਥਾਨਾ ਦੇ ਨਾਂ ‘ਤੇ ਨਸ਼ਰ ਹੋਈ ਇੱਕ ਚਿੱਠੀ ਨੇ ਸਰਕਾਰ ਦੀ ਸ਼ਸ਼ੋਪੰਜ ਹੋਰ ਵਧਾ ਦਿੱਤੀ ਹੈ। ਅਸਥਾਨਾ

Read More
India

ਜੰਮੂ-ਕਸ਼ਮੀਰ ਆਰਮਡ ਪੁਲਿਸ ਦੀ ਬੱਸ ’ਤੇ ਹਮਲੇ ’ਚ ਦੋ ਜਵਾਨ ਸ਼ਹੀਦ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅੱਤਵਾਦੀਆਂ ਨੇ ਕਸ਼ਮੀਰ ’ਚ ਜੰਮੂ-ਕਸ਼ਮੀਰ ਆਰਮਡ ਪੁਲਿਸ ਦੇ ਜਵਾਨਾਂ ਨੂੰ ਲਿਜਾ ਰਹੀ ਇਕ ਬੱਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਪੁਲਿਸ ਦੇ 14 ਜਵਾਨ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਸੀ। ਇਨ੍ਹਾਂ ਚਾਰ ਗੰਭੀਰ ਜ਼ਖ਼ਮੀਆਂ ’ਚੋਂ ਇਕ ਏਐੱਸਆਈ ਅਤੇ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਸ਼ਹੀਦ ਹੋ ਗਏ। ਜਾਣਕਾਰੀ

Read More
India

ਲਖੀਮਪੁਰ ਖੀਰੀ ਹਿੰਸਾ :ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀਆਂ ਵਧੀਆਂ ਮੁਸ਼ਕਿਲਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੀ ਹਿੰਸਾ ਦੇ ਮੁੱਖ ਮੁਲਜ਼ਮ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਉਰਫ ਮੋਨੂੰ ਦੀਆਂ ਪਰੇਸ਼ਾਨੀਆਂ ਵਧ ਸਕਦੀਆਂ ਹਨ।ਇਸ ਹਿੰਸਾ ਵਿਚ ਚਾਰ ਕਿਸਾਨਾਂ ਦੀ ਮੌਤ ਮਾਮਲੇ ਦੀ ਤਫਤੀਸ਼ ’ਚ ਤੱਥ ਸਾਹਮਣੇ ਆਏ ਹਨ, ਉਸ ’ਚ ਸਾਫ਼ ਹੈ ਕਿ ਘਟਨਾ ਵਾਲੇ ਦਿਨ ਜੋ ਵੀ

Read More
India

ਕਾਨਪੁਰ ’ਚ ਵੱਡਾ ਸੜਕੀ ਹਾਦਸਾ, 2 ਨੌਜਵਾਨ ਜ਼ਿੰਦਾ ਸੜੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸ਼ਿਵਰਾਜਪੁਰ ਦੇ ਭੋਸਾਨਾ ਨਹਿਰ ਪੁਲ ਨੇੜੇ ਸੋਮਵਾਰ ਨੂੰ ਦੇਰ ਸ਼ਾਮ ਵੱਡਾ ਹਾਦਸਾ ਵਾਪਰ ਗਿਆ। ਆਹਮੋ-ਸਾਹਮਣੀ ਟਰੈਕਟਰ ਤੇ ਮੋਟਰਸਾਈਕਲ ਦੀ ਟੱਕਰ ’ਚ 2 ਨੌਜਵਾਨਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਜਦਕਿ ਇਕ ਜ਼ਖਮੀ ਹੋ ਗਿਆ। ਦੋਵੇਂ ਨੌਜਵਾਨ ਪਰਿਵਾਰ ’ਚ ਕਿਸੇ ਸਮਾਗਮ ’ਚ ਸ਼ਾਮਿਲ ਹੋਣ ਲਈ ਸ਼ਿਵਰਾਜਪੁਰ ਤੋਂ ਘਰ ਵਾਪਸ ਪਰਤ ਰਹੇ

Read More
International

ਅਮਰੀਕੀ ਹਵਾਈ ਫੌਜ ਨੇ ਕੱਢੇ ਕੋਰਨਾ ਦਾ ਟੀਕਾ ਨਾ ਲਗਵਾਉਣ ਵਾਲੇ 27 ਕਰਮਚਾਰੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਮਰੀਕੀ ਫੌਜ ਨੇ ਵੱਡੀ ਕਾਰਵਾਈ ਕਰਦਿਆਂ ਕੋਰੋਨਾ ਦਾ ਟੀਕਾ ਨਾ ਲਗਵਾਉਣ ਵਾਲੇ ਅਪਣੇ 27 ਕਰਮਚਾਰੀਆਂ ਨੂੰ ਕੱਢ ਦਿੱਤਾ ਹੈ।ਪੈਂਟਾਗਨ ਨੇ ਅਗਸਤ ਵਿਚ ਹੀ ਸਾਰਿਆਂ ਦੇ ਲਈ ਵੈਕਸੀਨ ਨੂੰ ਜ਼ਰੂਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਜ਼ਿਆਦਾਤਰ ਸੈਨਿਕਾਂ ਨੇ ਘੱਟ ਤੋਂ ਘੱਟ ਵੈਕਸੀਨ ਦੀ ਇੱਕ ਡੋਜ਼ ਲਗਵਾ ਲਈ। ਹਵਾਈ ਫੌਜ ਦੀ ਤਰਜ਼ਮਾਨ

Read More
International

ਡਰੋਨ ਹਮਲੇ ‘ਚ ਕਿਸੇ ਵੀ ਸੈਨਿਕ ਨੂੰ ਸਜ਼ਾ ਨਹੀਂ ਦੇਵਾਂਗੇ-ਅਮਰੀਕਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਅਫਗਾਨਿਤਸਾਨ ਵਿਚ ਹੋਏ ਡਰੋਨ ਹਮਲੇ ਦੌਰਾਨ 10 ਅਫਗਾਨ ਨਾਗਰਿਕਾਂ ਦੀ ਮੌਤ ਦੀ ਸਜ਼ਾ ਅਪਣੇ ਸੈਨਿਕਾਂ ਨੂੰ ਨਹੀਂ ਦਿੱਤੀ ਜਾਵੇਗੀ। ਪੈਂਟਾਗਨ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਉਹ ਡਰੋਨ ਹਮਲੇ ਵਿਚ ਅਫਗਾਨ ਨਾਗਰਿਕਾਂ ਦੀ ਮੌਤ ਦੀ ਸਜ਼ਾ ਅਮਰੀਕਾ ਕਿਸੇ ਵੀ ਸੈਨਿਕ ਨੂੰ ਦੇਣ ਨਹੀਂ ਜਾ ਰਿਹਾ।

Read More