International

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਕੋਵਿਡ ਪਾਜ਼ੇਟਿਵ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਓਮੀਕ੍ਰੋਨ ਦੇ ਡਰ ਵਿਚਾਲੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਮੰਗਲਵਾਰ ਨੂੰ ਆਮ ਸੰਪਰਕ ਤੋਂ ਬਾਅਦ ਕੋਵਿਡ -19 ਟੈਸਟ ਕੀਤਾ ਗਿਆ ਸੀ। ਪਿਛਲੇ ਸ਼ੁੱਕਰਵਾਰ ਸਿਡਨੀ ਵਿੱਚ ਇੱਕ ਸਕੂਲ ਗ੍ਰੈਜੂਏਸ਼ਨ ਸਮਾਰੋਹ ਵਿੱਚ ਉਨ੍ਹਾਂ ਦੀ ਭਾਗੀਦਾਰੀ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ -19 ਟੈਸਟਿੰਗ ਦੇ ਅਧੀਨ ਕੀਤਾ ਗਿਆ ਸੀ। ਦਿ ਗਾਰਡੀਅਨ ਦੇ

Read More
India International

ਅਮਰੀਕੀ ਕੋਰੋਨਾ ਵੈਕਸੀਨ ਓਮੀਕ੍ਰੋਨ ਵੇਰੀਐਂਟ ‘ਤੇ ਨਹੀਂ ਕਰ ਰਿਹਾ ਕੰਮ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੱਖਣੀ ਅਫਰੀਕਾ ਵਿੱਚ ਸਭ ਤੋਂ ਪਹਿਲਾਂ ਪਛਾਣੇ ਗਏ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਨਜਿੱਠਣ ਲਈ ਦੁਨੀਆ ਦੇ ਕਈ ਦੇਸ਼ਾਂ ਵਿੱਚ ਬੂਸਟਰ ਖੁਰਾਕਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ 60 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੇ ਓਮੀਕ੍ਰੋਨ ਨੂੰ ਦੁਨੀਆ ਲਈ ਇੱਕ ਵੱਡਾ ਖ਼ਤਰਾ ਦੱਸਿਆ ਹੈ ਅਤੇ ਦੁਨੀਆ

Read More
India

ਮੌਸਮ ਦਾ ਹਾਲ : ਪੰਜਾਬ, ਹਰਿਆਣਾ ਸਣੇ ਕਈ ਥਾਈਂ ਮੀਂਹ ਦੀ ਸੰਭਾਵਨਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਹਲਕੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ 16 ਦਸੰਬਰ ਤੋਂ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 15 ਦਸੰਬਰ ਦੀ ਰਾਤ ਤੋਂ ਇੱਕ

Read More
India International

ਅੰਡਰਵਰਲਡ ਡੌਨ ਸੁਰੇਸ਼ ਪੁਜਾਰੀ ਗ੍ਰਿਫਤਾਰ, ਲਿਆਂਦਾ ਗਿਆ ਭਾਰਤ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅੰਡਰਵਰਲਡ ਡੌਨ ਸੁਰੇਸ਼ ਪੁਜਾਰੀ ਨੂੰ ਭਾਰਤ ਲਿਆਇਆ ਗਿਆ ਹੈ | ਉਸ ਨੂੰ ਫਿਲੀਪੀਂਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ | ਉਸ ਤੋਂ ਬਾਅਦ ਉਸ ਦੀ ਹਵਾਲਗੀ ਦੀ ਕਾਰਵਾਈ ਚਲ ਰਹੀ ਸੀ | ਮੁੰਬਈ ਪੁਲਿਸ ਦੇ ਇੱਕ ਅ ਧਿਕਾਰੀ ਨੇ ਦੱਸਿਆ ਕਿ ਉਸ ਨੂੰ ਫਿਲੀਪੀਂਸ ਤੋਂ ਡਿਪੋਰਟ ਕਰਕੇ ਭਾਰਤ ਲਿਆਇਆ ਗਿਆ ਹੈ |

Read More
India

ਸੁਪਰੀਮ ਕੋਰਟ ਨੇ ਚਾਰਧਾਮ ਰੋਡ ਪ੍ਰੋਜੈਕਟ ਲਈ ਡਬਲ ਲੇਨ ਦੀ ਦਿੱਤੀ ਇਜਾਜ਼ਤ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸੁਪਰੀਮ ਕੋਰਟ ਨੇ ਸੁਰੱਖਿਆ ਦੇ ਮੱਦੇਨਜ਼ਰ ਚਾਰਧਾਮ ਰੋਡ ਪ੍ਰੋਜੈਕਟ ਲਈ ਡਬਲ ਲੇਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਾਬਕਾ ਜੱਜ ਜਸਟਿਸ ਏ. ਦੇ. ਸੀਕਰੀ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾਈ ਗਈ ਹੈ। ਸੁਪਰੀਮ ਕੋਰਟ ਦਾ ਇਹ ਫੈਸਲਾ ਮੋਦੀ ਸਰਕਾਰ ਲਈ ਰਾਹਤ ਵਾਲਾ ਹੈ। ਸੁਪਰੀਮ ਕੋਰਟ ਨੇ ਆਲ-ਵੇਦਰ ਹਾਈਵੇਅ

Read More
International

ਫਰਾਂਸ ਦੀ ਕੰਪਨੀ ਸ਼ਨੈਲ ਦੀ ਸੀਈਓ ਬਣੀ ਭਾਰਤੀ ਮੂਲ ਦੀ ਲੀਨਾ ਨਾਇਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੁਨੀਆ ਭਰ ਦੀ ਵੱਡੀ ਕੰਪਨੀਆਂ ਵਿਚ ਭਾਰਤੀਆਂ ਦੀ ਧਾਕ ਵਧਦੀ ਜਾ ਰਹੀ ਹੈ | ਪਰਾਗ ਅਗਰਵਾਲ ਦੇ ਟਵਿਟਰ ਸੀਈਓ ਬਣਨ ਤੋਂ ਬਾਅਦ ਇੱਕ ਹੋਰ ਭਾਰਤੀ ਲੀਨਾ ਨਾਇਰ ਨੂੰ ਫਰਾਂਸ ਦੀ ਦਿੱਗਜ ਕੰਪਨੀ ਸ਼ਨੈਲ ਨੇ ਲੰਡਨ ਵਿਚ ਅਪਣਾ ਨਵਾਂ ਗਲੋਬਲ ਚੀਫ ਐਗਜ਼ੀਕਿਊਟਿਵ ਨਿਯੁਕਤ ਕੀਤਾ ਹੈ | ਲੀਨਾ ਇਸ ਤੋਂ ਪਹਿਲਾਂ ਯੂਨੀਲਿਵਰ ਵਿਚ

Read More
International

ਕੈਨੇਡਾ ਸਰਕਾਰ ਨੇ ਫ਼ੌਜ ’ਚ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ‘ਤੇ ਮੰਗੀ ਮਾਫ਼ੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੈਨੇਡਾ ਸਰਕਾਰ ਨੇ ਫ਼ੌਜ ਵਿੱਚ ਬੀਤੇ ਸਮੇਂ ਦੌਰਾਨ ਵਾਪਰੀਆਂ ਜਿਨਸੀ ਸ਼ੋਸ਼ਣ ਤੇ ਵਿਤਕਰੇ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਅਧਿਕਾਰਕ ਤੌਰ ਮਾਫ਼ੀ ਮੰਗ ਲਈ ਹੈ। ਕੈਨੇਡਾ ਦੀ ਭਾਰਤੀ ਮੂਲ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਅਤੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਫ਼ੌਜ ਵਿੱਚ ਦੁਬਾਰਾ ਇਹੋ ਜਿਹੀਆਂ ਘਟਨਾਵਾਂ

Read More
International

ਕੈਨੇਡਾ ’ਚ ਏਅਰਪੋਰਟ ’ਤੇ ਖੜ੍ਹੇ ਜਹਾਜ਼ ’ਚ ਬੰਬ ਦੀ ਅਫਵਾਹ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੈਨੇਡਾ ’ਚ ਏਅਰਪੋਰਟ ’ਤੇ ਖੜ੍ਹੇ ਇੱਕ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਕਾਰਨ ਚਾਰੇ ਪਾਸੇ ਭਾਜੜਾਂ ਪੈ ਗਈਆਂ।ਉਨਟਾਰੀਓ ਸੂਬੇ ਦੇ ਸ਼ਹਿਰ ਵਾਟਰਲੂ ਦੇ ਇੰਟਰਨੈਸ਼ਨਲ ਏਅਰਪੋਰਟ ’ਤੇ ਵਾਪਰੀ ਇਸ ਘਟਨਾ ਦੌਰਾਨ ਪੁਲਿਸ ਨੇ ਤੁਰੰਤ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।ਜਾਂਚ ਦੌਰਾਨ ‘ਵਾਟਰਲੂ ਇੰਟਰਨੈਸ਼ਨਲ ਏਅਰਪੋਰਟ’ ਨੂੰ ਆਰਜ਼ੀ ਤੌਰ

Read More
India

ਸਮੂਹਿਕ ਵਿਆਹ ਸਮਾਗਮ ‘ਚ ਵਿਆਹੇ ਗਏ ਭੈਣ-ਭਰਾ!

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਵਿੱਚ ਇਕ ਵਿਆਹ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੋਂ ਦੇ ਫਿਰੋਜ਼ਾਬਾਦ ਦੇ ਟੁੰਡਲਾ ਵਿੱਚ ਇਕ ਨੌਜਵਾਨ ਨੇ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਤਹਿਤ ਆਪਣੀ ਭੈਣ ਨਾਲ ਹੀ ਵਿਆਹ ਕਰਵਾ ਲਿਆ।ਜਾਂਚ ‘ਚ ਮਾਮਲਾ ਖੁੱਲ੍ਹਣ ‘ਤੇ ਅਧਿਕਾਰੀਆਂ ਨੇ ਉਕਤ ਨੌਜਵਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ

Read More
India

ਵਿਆਹ ‘ਚ ਮਾਪਿਆਂ ਵੱਲੋਂ ਆਪਣੀ ਧੀ ਨੂੰ ਦਿੱਤਾ ਤੋਹਫਾ ਦਾਜ ਨਹੀਂ- ਕੇਰਲਾ ਹਾਈਕੋਰਟ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਵਿਆਹ ਦੇ ਸਮੇਂ ਧੀ ਨੂੰ ਮਾਪਿਆਂ ਵੱਲੋਂ ਦਿੱਤੇ ਗਏ ਤੋਹਫੇ ਦਾਜ ਨਹੀਂ ਮੰਨੇ ਜਾ ਸਕਦੇ। ਇਹ ਟਿੱਪਣੀ ਕੇਰਲਾ ਹਾਈਕੋਰਟ ਨੇ ਇਕ ਕੇਸ ਦੀ ਸੁਣਵਾਣੀ ਦੌਰਾਨ ਕੀਤੀ ਹੈ।ਕੋਰਟ ਦਾ ਕਹਿਣਾ ਹੈ ਕਿ ਇਹ ਗਿਫਟ ਦਹੇਜ ਰੋਕੂ ਕਾਨੂੰਨ, 1961 ਦੇ ਦਾਇਰੇ ਵਿੱਚ ਦਾਜ ਤਹਿਤ ਨਹੀਂ ਲਿਆਂਦੇ ਜਾ ਸਕਦੇ। ਜ਼ਿਲ੍ਹਾ ਦਾਜ ਰੋਕੂ ਅਫ਼ਸਰ ਨੇ

Read More