India

ਓਮੀਕਰੋਨ : ਦਿੱਲੀ ‘ਚ ਲੱਗੀਆਂ ਪਾਬੰਦੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਓਮੀਕਰੋਨ ਦੇ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਦਿੱਲੀ ਵਿੱਚ ਯੈਲੋ ਅਲਰਟ ਐਲਾਨ ਦਿੱਤਾ ਹੈ। ਯੈਲੋ ਅਲਰਟ ‘ਤੇ ਲੈਵਲ ਵਨ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਯੈਲੋ ਅਲਰਟ ਦੇ ਕਾਰਨ ਦਿੱਲੀ ਵਿੱਚ ਸਿਨੇਮਾਘਰਾਂ ਅਤੇ ਜਿਮ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸ਼ਾਪਿੰਗ ਮਾਲ

Read More
India Punjab

ਬੀਜੇਪੀ ਨੇ ਬਹੁਮੱਤ ਹਾਸਿਲ ਕਰਨ ਲਈ ਖਰੀਦੋ ਫਰੋਖਤ ਕੀਤੀ ਸ਼ੁਰੂ – ‘ਆਪ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਬੀਜੇਪੀ ਨੇ ਬਹੁਮੱਤ ਹਾਸਿਲ ਕਰਨ ਲਈ ਖਰੀਦੋ ਫਰੋਖਤ ਵਾਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਪ ਦੇ ਜਿੱਤੇ ਹੋਏ ਕਾਊਂਸਲਰਾਂ ਦੇ ਨਾਲ ਬੀਜੇਪੀ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼

Read More
Punjab

ਮਾਨਸਾ ਵਿੱਚ ਆਂਗਨਵਾੜੀ ਵਰਕਰਾਂ ਅਤੇ ਪੁਲੀਸ ਵਿਚਾਲੇ ਹੋਈ ਝੜ ਪ

‘ ਦ ਖ਼ਾਲਸ ਬਿਊਰੋ : ਗਨਵਾੜੀ ਵਰਕਰਾਂ ਨੇ ਅੱਜ ਮਾਨਸਾ ਸ਼ਹਿਰ ਵਿੱਚ ਪੱਕੇ ਹੋਣ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਸੜਕ ‘ਤੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮਾਨਸਾ ਵਿੱਚ ਆਂਗਨਵਾੜੀ ਵਰਕਰਾਂ ਦਾ ਭਾਰੀ ਇੱਕਠ ਸੀ। ਨਾਅਰੇਬਾਜ਼ੀ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਅਤੇ ਪੁਲੀਸ ਵਿਚਾਲੇ ਝੜਪ ਹੋ ਗਈ ਤੇ ਪੁਲੀਸ ਨੇ ਆਂਗਨਵਾੜੀ ਵਰਕਰਾਂ ਉੱਤੇ

Read More
Punjab

ਸ੍ਰੀ ਫਤਿਹਗੜ੍ਹ ਸਾਹਿਬ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਸੰਗਤਾਂ ਦੇ ਸਹਿਯੋਗ ਲਈ ਕੀਤਾ ਧੰਨਵਾਦ

‘ ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਸੰਗਤਾਂ ਵੱਲੋਂ ਕੀਤੀਆਂ ਗਈਆਂ ਸੇਵਾਵਾਂ ਦਾ ਧੰਨਵਾਦ ਕੀਤਾ। ਇਸ ਵਾਰ ਸ਼੍ਰੀ ਫਤਹਿਗ੍ਹੜ ਸਾਹਿਬ ਵਿਖੇ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ, ਮਾਤਾ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ

Read More
India Punjab

ਮੋਦੀ ਪੰਜ ਨੂੰ ਆਉਣਗੇ ਪੰਜਾਬ

‘ ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਜਨਵਰੀ ਨੂੰ ਪੰਜਾਬ ਦੌਰੇ ‘ਤੇ ਆਉਣਗੇ। ਮੋਦੀ ਫਿਰੋਜ਼ਪੁਰ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਦੇ ਲਈ ਪੰਜਾਬ ਆ ਰਹੇ ਹਨ। ਮੋਦੀ ਦੇ ਦੌਰੇ ਨੂੰ ਲੈ ਕੇ ਸੂਬੇ ਵਿੱਚ ਪੋਸਟਰ ਅਤੇ ਹੋਰਡਿੰਗਜ਼ ਲੱਗਣੇ ਸ਼ੁਰੂ ਹੋ ਗਏ ਹਨ। ਪੀਜੀਆਈ ਸੈਟੇਲਾਈਟ ਸੈਂਟਰ ਦਾ ਇਹ ਪ੍ਰਾਜੈਕਟ ਕਾਫੀ

Read More
India Khalas Tv Special Punjab

ਕੇਜਰੀਵਾਲ ਜੀ, ਇੱਕ ਗੱਲ ਸਮਝ ਲਓ, ਪੈਂਡਾ 2017 ਤੋਂ ਵੱਧ ਬਿਖੜਾ ਐ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕਰਦਿਆਂ ਆਮ ਆਮਦੀ ਪਾਰਟੀ ਨੂੰ ਮਨਫ਼ ਨਹੀਂ ਕੀਤਾ ਜਾ ਸਕਦਾ। ਇਹ ਪਾਰਟੀ ਦੀ ਪਹਿਲੀ ਐਂਟਰੀ ਦਾ ਕਮਾਲ ਕਿਹਾ ਜਾ ਸਕਦਾ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਆਪ ਦੀ ਐਂਟਰੀ ਨੇ ਸਿਆਸੀ ਪਾਰਟੀਆਂ ਦੇ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ ਸਨ।

Read More
Punjab

ਚੰਨੀ ਨੇ ਪ੍ਰਦਰਸ਼ ਨਕਾਰੀ ਆਸ਼ਾ ਵਰਕਰਾਂ ਨੂੰ ਦਿੱਤਾ ਭਰੋਸਾ

‘ ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਧਰਨੇ ‘ਤੇ ਬੈਠੀਆਂ ਆਸ਼ਾ ਵਰਕਰਾਂ ਨਾਲ ਅੱਜ ਮੀਟਿੰਗ ਕੀਤੀ। ਚੰਨੀ ਨੇ ਆਸ਼ਾ ਵਰਕਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਭੱਤਾ ਵਧਾਉਣ ਦਾ ਭਰੋਸਾ ਦਿੱਤਾ। ਚੰਨੀ ਨਾਲ ਮੀਟਿੰਗ ਤੋਂ ਬਾਅਦ ਆਸ਼ਾ ਵਰਕਰਾਂ ਨੇ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਉਨ੍ਹਾਂ ਨੂੰ ਭੱਤਾ ਵਧਾਉਣ ਦਾ ਭਰੋਸਾ

Read More
International

ਓਮੀਕਰੋਨ : ਪਾਬੰਦੀਆਂ ਲਾਉਣ ਦੀ ਤਿਆਰੀ ‘ਚ ਫਰਾਂਸ

‘ ਦ ਖ਼ਾਲਸ ਬਿਊਰੋ : ਫਰਾਂਸ ਨੇ ਕਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਸਖ਼ਤ ਕੋਵਿਡ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਫਰਾਂਸ ਵਿੱਚ ਤਿੰਨ ਜਨਵਰੀ ਤੋਂ ਰਿਮੋਟ ਵਰਕਿੰਗ ਲਾਜ਼ਮੀ ਹੋ ਜਾਵੇਗੀ। ਇਹ ਉਨ੍ਹਾਂ ਸਾਰਿਆਂ ਉੱਤੇ ਲਾਗੂ ਹੋਵੇਗੀ ਜੋ ਰਿਮੋਟ ਵਰਕਿੰਗ ਕਰ ਸਕਦੇ ਹਨ। ਅੰਦਰੂਨੀ ਸਮਾਗਮਾਂ ਦੇ ਲਈ ਜਨਤਕ ਇਕੱਠ

Read More
India

ਦਿੱਲੀ ‘ਚ ਪ੍ਰਦਰਸ਼ ਨਕਾਰੀ ਡਾਕਟਰ ਕੱਲ੍ਹ ਤੋਂ ਠੱਪ ਕਰਨਗੇ ਆਪਣਾ ਸਾਰਾ ਕੰਮ

‘ ਦ ਖ਼ਾਲਸ ਬਿਊਰੋ : ਦਿੱਲੀ ਵਿੱਚ ਬੀਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦੀ ਪੁਲਿਸ ਦੇ ਨਾਲ ਹੋਈ ਝੜ ਪ ਤੋਂ ਬਾਅਦ ਡਾਕਟਰਾਂ ਦੀ ਸੰਸਥਾ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (FAIMA) ਨੇ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਦੇਰ ਰਾਤ ਐਸੋਸੀਏਸ਼ਨ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਸ਼ਾਂਤੀਪੂਰਨ ਪ੍ਰਦਰਸ਼ਨ

Read More
International

ਨਿਕਾਰਾਗੁਆ ਸਰਕਾਰ ਨੇ ਤਾਈਵਾਨ ਦੇ ਕੂਟਨੀਤਕ ਦਫ਼ਤਰਾਂ ਨੂੰ ਕਬ ਜ਼ੇ ‘ਚ ਲਿਆ

‘ ਦ ਖ਼ਾਲਸ ਬਿਊਰੋ : ਤਾਈਵਾਨ ਦੇ ਨਾਲ ਕੂਟਨੀਤਕ ਰਿਸ਼ਤੇ ਤੋੜਨ ਤੋਂ ਬਾਅਦ ਨਿਕਾਰਾਗੁਆ ਦੀ ਸਰਕਾਰ ਨੇ ਉਸਦੇ ਦੂਤਾਵਾਸ ਅਤੇ ਕੂਟਨੀਤਕ ਦਫ਼ਤਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਨਿਕਾਰਾਗੁਆ ਦੀ ਡੈਨਿਅਲ ਓਟੇਰਗਾ ਦਾ ਕਹਿਣਾ ਹੈ ਕਿ ਇਹ ਚੀਨ ਦੇ ਹਨ। ਇਸੇ ਮਹੀਨੇ ਨਿਕਾਰਾਗੁਆ ਦੀ ਸਰਕਾਰ ਨੇ ਤਾਈਵਾਨ ਨਾਲ ਸਾਰੇ ਕੂਟਨੀਤਕ ਰਿਸ਼ਤੇ ਤੋੜ ਲਏ ਸਨ।

Read More