India Punjab

ਕਿਸਾਨਾਂ ਦਾ ਸਿਰ ਭੰਨਣ ਦਾ ਹੁਕਮ ਦੇਣ ਵਾਲੇ ਹਰਿਆਣਾ ਦੇ ਐੱਸਡੀਐੱਮ ਖਿਲਾਫ ਹੋ ਸਕਦੀ ਹੈ ਆਹ ਵੱਡੀ ਕਾਰਵਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਨਾਲ ਦੇ ਐੱਸਡੀਐੱਮ ਆਯੂਸ਼ ਸਿਨਹਾ ਦੇ ਖਿਲਾਫ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਕ ਸ਼ਿਕਾਇਤ ਦਰਜ ਕਰਵਾਈ ਹੈ।ਇਸ ਵਿੱਚ ਐੱਸਡੀਐੱਮ ਦੇ ਖਿਲਾਫ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਨ ਤੇ ਲਾਠੀਚਾਰਜ ਤੋਂ ਬਾਅਦ ਮ੍ਰਿਤਕ ਕਿਸਾਨ ਨੂੰ 50 ਲੱਖ ਤੇ ਜਖਮੀਆਂ ਨੂੰ 25-25 ਲੱਖ ਰੁਪਏ ਦਾ ਮੁਆਵਜਾ ਦੇਣ ਦੀ ਮੰਗ

Read More
Punjab

ਕੋਟਕਪੁਰਾ ਗੋਲੀਕਾਂਡ-SIT ਨੇ ਭੇਜਿਆ ਸੁਮੇਧ ਸੈਣੀ ਨੂੰ ਨੋਟਿਸ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਐੱਸਆਈਟੀ ਨੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਨੋਟਿਸ ਜਾਰੀ ਕੀਤਾ ਹੈ।ਦੂਜੇ ਬੰਨੇ ਸੈਣੀ ਨੇ ਵੀ ਹਾਈਕੋਰਟ ਵਿੱਚ ਇਕ ਅਰਜ਼ੀ ਵੀ ਦਾਖਿਲ ਕੀਤੀ ਹੈ ਕਿ ਕਿਸੇ ਵੀ ਕੇਸ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਮੈਨੂੰ ਹਫਤੇ ਦਾ ਨੋਟਿਸ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਸੈਣੀ ਦੀ ਕੱਲ੍ਹ ਜਮਾਨਤ ਨੂੰ

Read More
Punjab

ਕੈਪਟਨ ਦਾ ਮੂੰਹ ਮਿੱਠਾ ਕਰਵਾਉਣ ‘ਤੇ ਨਹੀਂ ਬਣਦੀ ਕੋਈ ਸਿਆਸਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਕੈਪਟਨ ਦਾ ਮੂੰਹ ਮਿੱਠਾ ਕਰਵਾਉਣ ਵਾਲੀ ਗੱਲ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਕੈਪਟਨ ਨੇ ਕਿਸਾਨਾਂ ਦੀ ਗੱਲ ਮੰਨੀ ਤਾਂ ਉਸ ਸਮੇਂ ਮਾਹੌਲ ਖੁਸ਼ਨੁਮਾ ਸੀ ਅਤੇ ਸਾਡੇ ਲਈ ਚਾਹ ਪਾਣੀ ਦੇ ਨਾਲ ਵੇਸਣ ਲਿਆਂਦਾ ਗਿਆ ਸੀ ਅਤੇ ਅਸੀਂ ਉਸ ਨਾਲ ਕੈਪਟਨ ਦਾ ਮੂੰਹ ਮਿੱਠਾ

Read More
India Punjab

ਹਰਿਆਣਾ ਸਰਕਾਰ ਨੂੰ ਅਲਟੀਮੇਟਮ, 6 ਸਤੰਬਰ ਤੱਕ ਐੱਸਡੀਐੱਮ ‘ਤੇ ਦਰਜ ਹੋਵੇ ਹੱ ਤਿਆ ਦਾ ਮਾਮਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਕਿਸਾਨ ਮੋਰਚਾ ਨੇ ਕਰਨਾਲ ਚ ਹੋਏ ਲਾਠੀਚਾਰਜ ਵਿੱਚ ਜਾਨ ਗਵਾਉਣ ਵਾਲੇ ਕਿਸਾਨ ਸੁਸ਼ੀਲ ਕਾਜਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਮੋਰਚਾ ਨੇ ਆਪਣੇ ਪ੍ਰੈੱਸ ਬਿਆਨ ਵਿੱਚ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਐੱਸਡੀਐੱਮ ਆਯੂਸ਼ ਸਿਨਹਾ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰੇ ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਵਾਲਿਆਂ ਉੱਤੇ ਅਸਹਿਣਯੋਗ ਹਿੰਸਾ

Read More
International

ਤਾਲਿਬਾਨ ਖੂ ਨ ਡੋਲ੍ਹ ਕੇ ਵੀ ਨਾ ਮੁਕਾ ਸਕਿਆ ਅਫਗਾਨੀ ਹਿੰਦੂ-ਸਿੱਖ ਤੇ ਮੁਸਲਮਾਨਾਂ ਦੀ ਮੁਹੱਬਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫਗਾਨਿਸਤਾਨ ਦਾ ਜਲਾਲਾਬਾਦ ਸ਼ਹਿਰ ਤਾਲਿਬਾਨੀ ਤਸ਼ੱਦਦ ਦੇ ਖੌਫਨਾਕ ਦੌਰ ਵਿਚ ਮਨੁੱਖੀ ਰਿਸ਼ਤਿਆਂ ਦੀਆਂ ਕੁੱਝ ਪੀੜ ਭਰੀਆਂ ਕਹਾਣੀਆਂ ਰਚ ਰਿਹਾ ਹੈ। ਕਾਬੁਲਤ ਤੇ ਤਾਲਿਬਾਨੀ ਕਬਜੇ ਵਾਲੀ 14 ਅਗਸਤ ਦੀ ਰਾਤ ਤੋਂ ਪਹਿਲਾਂ ਹੀ ਇੱਥੇ ਰਹਿਣ ਵਾਲੇ ਹਿੰਦੂ ਤੇ ਸਿੱਖ ਪਰਿਵਾਰ ਕਿਤੇ ਚਲੇ ਗਏ। ਕੁੱਝ ਯੂਰੋਪ ਗਏ ਤੇ ਕੁੱਝ ਇੱਧਰ-ਉੱਧਰ ਲੁਕ

Read More
India Sports

ਟੋਕੀਓ ਪੈਰਾਉਲੰਪਿਕ-ਭਾਰਤ ਦੇ ਖਾਤੇ ਵਿੱਚ ਆਇਆ ਦੂਜਾ ਗੋਲਡ ਮੈਡਲ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਪੈਰਾਉਲੰਪਿਕ ਵਿੱਚ ਭਾਰਤ ਦੇ ਖਿਡਾਰੀ ਸੁਮਿਤ ਅੰਤਿਲ ਨੇ ਜੈਵਲਿਨ ਥ੍ਰੋਅ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ।ਸੁਮਿਤ ਨੇ ਐੱਫ-64 ਸ਼੍ਰੇਣੀ ਵਿਚ 68.55 ਵਿੱਚ ਨੇਜਾ ਸੁੱਟ ਕੇ ਨਾ ਸਿਰਫ ਮੈਡਲ ਜਿੱਤਿਆ, ਸਗੋਂ ਸੁਮਿਤ ਨੇ ਨਵਾਂ ਵਿਸ਼ਵ ਰਿਕਾਰਡ ਵੀ ਕਾਇਮ ਕੀਤਾ ਹੈ।ਇਸ ਤੋਂ ਪਹਿਲਾਂ ਅੱਜ ਹੀ ਅਵਨੀ ਲੇਖਾਰਾ ਨੇ ਔਰਤਾਂ ਦੀ 10

Read More
Punjab

ਬਰਗਾੜੀ ਮੋਰਚਾ-ਮੁਤਵਾਜ਼ੀ ਜਥੇਦਾਰ ਨੇ ਕੀਤਾ CM ਅਮਰਿੰਦਰ ਸਿੰਘ ਤਲਬ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਰਗਾੜੀ ਮੋਰਚੇ ਵਿਚ ਹੁਣ ਤੱਕ ਨਿਆਂ ਨਾ ਦੇਣ ਦੇ ਦੋਸ਼ ਹੇਠ ਤਲਬ ਕੀਤਾ ਹੈ।ਜਾਣਕਾਰੀ ਅਨੁਸਾਰ ਕੈਪਟਨ ਨੂੰ 20 ਸਤੰਬਰ ਨੂੰ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਵਿਖੇ ਮੀਡੀਆ ਨਾਲ

Read More
Punjab

‘ਪਰਗਟ ਸਿਹੁੰ, ਮੱਤਾਂ ਨਾ ਦੇਵੇ ਮੈਨੂੰ…’

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਪਰਗਟ ਸਿੰਘ ਵੱਲੋਂ ਦਿੱਤੇ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਿਸ ਸਮੇਂ, ਕਿੱਥੇ ਅਤੇ ਕੀ ਬੋਲਣਾ ਹੈ। ਪਰਗਟ ਸਿੰਘ ਨੂੰ ਮੈਨੂੰ ਮੱਤਾਂ ਦੇਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਪਾਰਟੀ ਕੋਲ ਸੋਨੀਆ ਤੇ ਰਾਹੁਲ

Read More
India Sports

ਟੋਕੀਓ ਪੈਰਾਉਲੰਪਿਕ-ਵਿਨੋਦ ਕੁਮਾਰ ਤੋਂ ਕਾਂਸੇ ਦਾ ਤਗਮਾ ਖੁੱਸਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟੋਕੀਓ ਪੈਰਾਉਲੰਪਿਕ ਵਿੱਚ ਡਿਸਕਸ ਥ੍ਰੋਅ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਭਾਰਤੀ ਖਿਡਾਰੀ ਵਿਨੋਦ ਕੁਮਾਰ ਤੋਂ ਕਾਂਸੇ ਦਾ ਮੈਡਲ ਵਾਪਸ ਲੈ ਲਿਆ ਗਿਆ ਹੈ।ਉਨ੍ਹਾਂ ਨੂੰ ਡਿਸਕਸ ਥ੍ਰੋਅ ਪ੍ਰਤੀਯੋਗਿਤਾ ਵਿੱਚ ਸ਼ਰੀਰਕ ਡਿਸਅਬਿਲਿਟੀ ਜਾਂਚ ਵਿੱਚ ਅਯੋਗ ਕਰਾਰ ਦਿੱਤਾ ਗਿਆ ਹੈ। ਵਿਨੋਦ ਨੇ ਐੱਫ-52 ਸ਼੍ਰੇਣੀ ਵਿੱਚ ਮੈਡਲ ਹਾਸਿਲ ਕੀਤਾ ਸੀ।ਸਪੋਰਟਸ ਅਥਾਰਿਟੀ ਆਫ

Read More
Punjab

ਪਰਗਟ ਸਿੰਘ ਨੇ ਹਰੀਸ਼ ਰਾਵਤ ਨੂੰ ਵੰਗਾਰਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਵਿੱਚ ਬਗਾਵਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਨੇ ਵੀ ਜਨਤਕ ਤੌਰ ‘ਤੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਪਰਗਟ ਸਿੰਘ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਬਿਆਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਦੀਆਂ

Read More