ਜਦੋਂ ਡਾ. ਅੰਬੇਡਕਰ ਨੇ ਛੂਤਛਾਤ ਦੇ ਰੌਲੇ ਖਿਲਾਫ ਕੀਤਾ ਸੀ ਹਿੰਦੂ ਧਰਮ ਛੱਡਣ ਦਾ ਐਲਾਨ
ਡਾਕਟਰ ਭੀਮਰਾਉ ਅੰਬੇਡਕਰ (14 ਅਪ੍ਰੈਲ 1891 – 6 ਦਸੰਬਰ 1956) ਅੱਜ ਜਨਮਦਿਨ ‘ਤੇ ਵਿਸ਼ੇਸ਼ (ਜਗਜੀਵਨ ਮੀਤ):- ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾਂ ਨਾਂ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਵਜੋਂ ਲਿਆ ਜਾਂਦਾ ਹੈ। ਅੰਬੇਡਕਰ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕਰਦਿਆਂ ਬਹੁਜਨਾਂ ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਖੁਲ੍ਹ ਕੇ ਆਵਾਜ਼ ਚੁੱਕੀ। ਔਰਤਾਂ ਅਤੇ