ਅੰਮ੍ਰਿਤਧਾਰੀ ਪਿਓ-ਪੁੱਤ ਨੂੰ ਜ਼ਲੀਲ ਕਰਨ ਵਾਲੇ SHO ਖਿਲ਼ਾਫ ਆਖਿਰਕਾਰ ਹੋਇਆ ਪਰਚਾ
‘ਦ ਖ਼ਾਲਸ ਬਿਊਰੋ:- ਖੰਨਾ ਜਿਲ੍ਹਾ ਲੁਧਿਆਣਾ ਸਦਰ ਥਾਣੇ ਅੰਦਰ ਇੱਕ SHO ਦੀ ਘਿਨੌਣੀ ਹਰਕਤ ਸਾਹਮਣੇ ਆਈ ਹੈ। ਖੰਨਾ ਦੇ SHO ਵੱਲੋਂ ਸਿੱਖ ਪਿਉ-ਪੁੱਤ ਅਤੇ ਉਨ੍ਹਾਂ ਦੇ ਸੀਰੀ ਨੂੰ ਨੰਗਾ ਕਰਕੇ ਵੀਡੀੳ ਬਣਾਉਣ ਦੇ ਮਾਮਲੇ ‘ਚ ਐਸ.ਐਚ.ਓ ਅਤੇ ਉਸਦੇ ਸਾਥੀ ਖਿਲਾਫ ਧਾਰਾ 323, 342, 295 A, 166, ਆਈ.ਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ