India International

ਭਾਰਤ ਨੇ ਬੰਗਲਾਦੇਸ਼ ਨੂੰ ਦਿੱਤੇ 10 ਰੇਲ ਡੀਜ਼ਲ ਇੰਜਣ

‘ਦ ਖ਼ਾਲਸ ਬਿਊਰੋ- ਭਾਰਤ ਵੱਲੋਂ ਬੰਗਲਾਦੇਸ਼ ਨਾਲ ਆਰਥਿਕ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਦੇ ਉਪਰਾਲੇ ਤਹਿਤ ਭਾਰਤ ਨੇ ਅੱਜ ਬੰਗਲਾਦੇਸ਼ ਨੂੰ 10 ਰੇਲ ਡੀਜ਼ਲ ਇੰਜਣ ਸੌਂਪੇ ਹਨ। ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਡੀਜ਼ਲ ਇੰਜਣਾਂ ਨੂੰ ਆਨਲਾਈਨ ਝੰਡੀ ਦਿਖਾ ਕੇ ਬੰਗਲਾਦੇਸ਼ ਲਈ ਰਵਾਨਾ ਕੀਤਾ। ਬੰਗਲਾਦੇਸ਼ ਤੋਂ ਆਨਲਾਈਨ ਸਮਾਗਮ ’ਚ ਉੱਥੋਂ

Read More
India

ਭਾਰਤ-ਇੰਡੋਨੇਸ਼ੀਆ ਸਾਂਝੇ ਸੁਰੱਖਿਆ ਸਮਝੌਤੇ ‘ਤੇ ਹੋਏ ਰਾਜ਼ੀ, ਸਮੁੰਦਰੀ ਸੁਰੱਖਿਆ ਹੋਵੇਗੀ ਮਜਬੂਤ

‘ਦ ਖ਼ਾਲਸ ਬਿਊਰੋ :- 27 ਜੁਲਾਈ ਨੂੰ ਭਾਰਤ ਤੇ ਇੰਡੋਨੇਸ਼ੀਆ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਸਨਅਤ ਤੇ ਤਕਨਾਲੋਜੀ ਸਾਂਝੀ ਕਰਨ ਸਮੇਤ ਵੱਖ-ਵੱਖ ਖੇਤਰਾਂ ‘ਚ ਸੁਰੱਖਿਆ ਸਹਿਯੋਗ ਨੂੰ ਬੜ੍ਹਾਵਾ ਦੇਣ ਦੀ ਇੱਛਾ ਜ਼ਾਹਿਰ ਕੀਤੀ ਗਈ ਹੈ। ਦੋਵੇਂ ਸਮੁੰਦਰੀ ਗੁਆਂਢੀ ਮੁਲਕ ਆਪਣੇ ਰਣਨੀਤਕ ਭਾਈਵਾਲ ਨੂੰ ਇੱਕ ਨਵੇਂ ਮੁਕਾਮ ’ਤੇ ਪਹੁੰਚਾਉਣ ਲਈ ਰੱਖਿਆ ਸਮਝੌਤੇ ਨੂੰ ਵਧਾਉਣ ਵੱਲ ਵੱਧ ਰਹੇ

Read More
India

BREAKING NEWS: PM ਮੋਦੀ ਨੇ ਦਿੱਲੀ NCR, ਮੁੰਬਈ ਅਤੇ ਕੋਲਕਾਤਾ ‘ਚ ਹਾਈਟੈੱਕ Covid-19 ਲੈਬਾਂ ਦਾ ਕੀਤਾ ਉਦਘਾਟਨ

‘ਦ ਖ਼ਾਲਸ ਬਿਊਰੋ (ਅਤਰ ਸਿੰਘ):- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਦਿੱਲੀ NCR, ਮੁੰਬਈ ਅਤੇ ਕੋਲਕਾਤਾ ‘ਚ ਹਾਈਟੈੱਕ Covid-19 ਲੈਬਾਂ ਦਾ ਉਦਘਾਟਨ ਕੀਤਾ। ਇਸ ਮੌਕੇ ਮੋਦੀ ਨੇ ਕਿਹਾ ਕਿ ਦੇਸ਼ ਦੇ ਇਹ ਤਿੰਨੇ ਵੱਡੇ ਸ਼ਹਿਰ ਆਰਥਿਕ ਗਤੀਵਿਧੀਆਂ ਦੇ ਵੱਡੇ ਸੈਂਟਰ ਹਨ। ਹੁਣ ਇਹਨਾਂ ਹਾਈਟੈੱਕ Covid-19 ਦੀਆਂ ਲੈਬਾਂ ਜ਼ਰੀਏ ਟੈਸਟਿੰਗ ਤੇਜੀ ਨਾਲ

Read More
Punjab

ਕੱਲ੍ਹ ਨੂੰ ਕਿਵੇਂ ਰਹੇਗਾ ਮੌਸਮ-Weather Update

‘ਦ ਖ਼ਾਲਸ ਬਿਊਰੋ- ਕੱਲ੍ਹ 28 ਜੁਲਾਈ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਹੇਗਾ। ਮੋਹਾਲੀ ਵਿੱਚ ਬਾਅਦ ਦੁਪਹਿਰ ਬੱਦਲਵਾਹੀ ਨਾਲ ਹਲਕੇ ਛਿੱਟੇ ਪੈਣ ਦੀ ਸੰਭਾਵਨਾ ਹੈ। ਲੁਧਿਆਣਾ, ਅੰਮ੍ਰਿਤਸਰ ਵਿੱਚ ਵੀ ਹਲਕੀ ਬੱਦਲਵਾਹੀ ਰਹੇਗੀ। ਬਠਿੰਡਾ ਵਿੱਚ ਮੌਸਮ ਆਮ ਵਾਂਗ ਸਾਫ਼ ਹੀ ਰਹੇਗਾ।

Read More
International

ਇਸ ਸ਼ਖਸ ਦੀਆਂ ਮੁੱਛਾਂ ਨੇ ਅਮਰੀਕਾ ਤੇ ਦੱਖਣ ਕੋਰੀਆ ਵਿਚਾਲੇ ਪੁਆਇਆ ਪੁਆੜਾ

‘ਦ ਖ਼ਾਲਸ ਬਿਊਰੋ :- ਦੱਖਣ ਕੋਰਿਆ ‘ਚ ਅਮਰੀਕੀ ਰਾਜਦੂਤ ਹੈਰੀ ਹੈਰਿਸ ਦੀ ਮੁੱਛ ਨੂੰ ਲੈ ਕੇ ਇੱਕ ਵਿਵਾਦ ਚੱਲ ਰਿਹਾ ਹੈ। ਜੋ ਕਿ ਹੁਣ ਉਨ੍ਹਾਂ ਦੇ ਕਲੀਨ ਸ਼ੇਵ ਹੋ ਜਾਣ ਮਗਰੋਂ ਸ਼ਾਇਦ ਖ਼ਤਮ ਹੋ ਜਾਵੇ। ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਸੈਨਿਕ ਸੰਬੰਧ ਹਨ, ਤੇ ਦੱਖਣੀ ਕੋਰੀਆਂ ‘ਚ ਅਮਰੀਕਾ ਦੇ 28,500 ਸੈਨਿਕ ਤਾਇਨਾਤ ਹਨ, ਪਰ ਪਿਛਲੇ

Read More
Punjab

ਵਿਰੋਧੀ ਪਾਰਟੀਆਂ ਮਰਦਾਂ ਵਾਂਗੂੰ ਸਾਹਮਣੇ ਆ ਕੇ ਲੜਨ, ਗੁਰੂ ਸਾਹਿਬਾਨਾਂ ਨੂੰ ਵਿੱਚ ਨਾ ਲੈ ਕੇ ਆਓ: ਸੁਖਬੀਰ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਡੇਰਾ ਪ੍ਰੇਮਣ ਵੀਰਪਾਲ ਇੰਸਾ ਵੱਲੋਂ ਪੁਸ਼ਾਕ ਮਾਮਲੇ ‘ਚ ਲਾਏ ਇਲਜ਼ਾਮਾਂ ਦਾ ਸਖਤ ਸ਼ਬਦਾਂ ਵਿੱਚ ਖੰਡਨ ਕੀਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੇਰੇ ਖਿਲਾਫ

Read More
India International

ਫਰਾਂਸ ਤੋਂ ਭਾਰਤ ਨੂੰ ਰਵਾਨਾ ਹੋਏ ਰਾਫੇਲ ਲੜਾਕੂ ਜਹਾਜ਼

‘ਦ ਖ਼ਾਲਸ ਬਿਊਰੋ- ਫਰਾਂਸ ਦੇ ਮੈਰੀਗਨੌਕ ਬੇਸ ਤੋਂ ਰਾਫੇਲ ਲੜਾਕੂ ਜਹਾਜ਼ ਭਾਰਤ ਲਈ ਰਵਾਨਾ ਹੋ ਚੁੱਕੇ ਹਨ। ਫਰਾਂਸ ਤੋਂ ਪੰਜ ਲੜਾਕੂ ਜਹਾਜ਼ਾਂ ਨੇ ਉਡਾਣ ਭਰ ਦਿੱਤੀ ਹੈ। ਇੱਕ ਦਿਨ ਬਾਅਦ ਇਹ ਜਹਾਜ਼ ਅੰਬਾਲਾ ਏਅਰਬੇਸ ਪਹੁੰਚ ਜਾਣਗੇ। ਇਨ੍ਹਾਂ ਜਹਾਜ਼ਾਂ ਨੂੰ ਬੁੱਧਵਾਰ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਪੰਜ ਜਹਾਜ਼ ਅੰਬਾਲਾ ਪਹੁੰਚਣ ਤੋਂ ਪਹਿਲਾਂ ਯੂਏਈ ਦੇ

Read More
Punjab

ਖਹਿਰਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਸੌਂਪਿਆਂ ਮੰਗ ਪੱਤਰ, UAPA ਤਹਿਤ ਫੜ੍ਹੇ ਗਏ ਸਿੱਖ ਨੌਜਵਾਨਾਂ ਦੇ ਇਨਸਾਫ ਦੀ ਕੀਤੀ ਮੰਗ

‘ਦ ਖ਼ਾਲਸ ਬਿਊਰੋ (ਅਤਰ ਸਿੰਘ) :- ਕਾਲੇ ਕਾਨੂੰਨ UAPA ਦੀ ਆੜ ਵਿੱਚ ਪੰਜਾਬ ਦੇ ਸਿੱਖ ਨੌਜਵਾਨਾਂ ਦੀਆਂ ਹੋ ਰਹੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਅੱਜ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੀ ਅਕਾਲ ਤਖ਼ਤ ਵਿਖੇ ਮੈਮੋਰੈਂਡਮ ਸੌਂਪ ਕੇ ਇਨਸਾਫ ਦੀ ਮੰਗ ਕੀਤੀ ਹੈ। ਜਥੇਦਾਰ ਹਰਪ੍ਰੀਤ ਸਿੰਘ ਨੂੰ ਮੈਮੋਰੇੈਂਡਮ ਸੌਂਪੇ ਜਾਣ ਤੋਂ ਬਾਅਦ UAPA ਤਹਿਤ ਗ੍ਰਿਫਤਾਰ ਕੀਤੇ ਜਾਣ

Read More
Punjab

BREAKING NEWS:- ਬੇਅਦਬੀ ਮਾਮਲੇ ‘ਚ ਗ੍ਰਿਫਤਾਰ ਕੀਤੇ 5 ਡੇਰਾ ਪ੍ਰੇਮੀਆਂ ਨੂੰ ਫਰੀਦਕੋਟ ਅਦਾਲਤ ਨੇ ਦਿੱਤੀ ਜ਼ਮਾਨਤ

‘ਦ ਖ਼ਾਲਸ ਬਿਊਰੋ (ਅਤਰ ਸਿੰਘ):-  ਬਰਗਾੜੀ ਬੇਅਦਬੀ ਮਾਮਲੇ ‘ਚ ਗ੍ਰਿਫਤਾਰ ਕੀਤੇ 5 ਡੇਰਾ ਪ੍ਰੇਮੀਆਂ ਨੂੰ ਫਰੀਦਕੋਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ‘ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ 5 ਡੇਰਾ ਪ੍ਰੇਮੀਆਂ ‘ਤੇ  ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ

Read More
India International

ਭਾਰਤ ਨੇ ਚੀਨ ਦੇ ਇਹ 47 ਐਪ ਵੀ ਕੀਤੇ ਬੰਦ, PUBG ਸਮੇਤ 250 ਹੋਰ ਐਪਸ ਵੀ ਹੋ ਸਕਦੇ ਨੇ ਬੈਨ!

‘ਦ ਖ਼ਾਲਸ ਬਿਊਰੋ:- ਭਾਰਤ ਸਰਕਾਰ ਨੇ ਭਾਰਤ ਵਿੱਚ ਹੁਣ 47 ਹੋਰ ਚੀਨੀ ਐਪਸ ਉੱਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਉਨ੍ਹਾਂ 47 ਐਪਸ ‘ਤੇ ਪਾਬੰਦੀ ਲਗਾਈ ਗਈ ਹੈ ਜੋ ਪਿਛਲੇ ਮਹੀਨੇ ਪਾਬੰਦੀ ਲਗਾਏ ਗਏ 59 ਐਪਸ ਦੇ ਕਲੋਨ ਵਜੋਂ ਕੰਮ ਕਰ ਰਹੇ ਸਨ। ਭਾਰਤ ਵੱਲੋਂ ਹੋਰ ਪਾਬੰਦੀ ਲਗਾਏ ਗਏ ਇਨ੍ਹਾਂ ਚੀਨੀ ਐਪਸ ਦੀ ਸੂਚੀ ਦੀ

Read More