India

ਦਿੱਲੀ ਦੇ ਬਾਰਡਰ ਇਕ ਹਫ਼ਤੇ ਲਈ ਸੀਲ’

‘ਦ ਖ਼ਾਲਸ ਬਿਊਰੋ :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਦਿੱਲੀ ਦੇ ਅੰਦਰ ਕੋਰੋਨਾਵਾਇਰਸ ਸੰਕਰਮਣ ਦੇ ਮਾਮਲੇ ਵੱਧ ਰਹੇ ਹਨ’। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੇ ਦਿੱਲੀ ਦੀਆਂ ਹੱਦਾਂ ਖੋਲ੍ਹਣ ਲਈ ਲੋਕਾਂ ਦੀ ਰਾਏ ਮੰਗੀ ਹੈ। ਕੇਜਰੀਵਾਲ ਨੇ ਕਿਹਾ ਕਿ ‘ਦਿੱਲੀ ਵਿੱਚ ਇਲਾਜ ਮੁਫ਼ਤ ਹੈ, ਅਤੇ ਇਸ ਦੇ ਕਾਰਨ ਜੇਕਰ ਦਿੱਲੀ ਦੀਆਂ ਹੱਦਾਂ

Read More
Punjab

ਕੋਰੋਨਾ ਦਾ ਚੰਗਾ ਅਸਰ-ਸਾਦੇ ਵਿਆਹ ਸਾਦੇ ਭੋਗ, ਨਾ ਖ਼ਰਚਾ ਨਾ ਚਿੰਤਾ ਰੋਗ

‘ਦ ਖ਼ਾਲਸ ਬਿਊਰੋ :- ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਲਾਏ ਗਏ ਲਾਕਡਾਊਨ ਕਾਰਨ ਕਈ ਨੌਜਵਾਨਾਂ ਦੇ ਵਿਆਹ ਕਰਾਉਣ ਦੇ ਸੁਫ਼ਨੇ ਧਰੇ ਧਰਾਏ ਹੀ ਰਹਿ ਗਏ। ਫਿਰ ਵੀ ਕੁੱਝ ਨੇ ਹਿੰਮਤ ਦਿਖਾਈ ਤੇ ਸਾਦੇ ਵਿਆਹ ਕਰਵਾ ਕੇ ਮਿਸਾਲਾਂ ਪੇਸ਼ ਕੀਤੀਆਂ। ਪਹਿਲਾਂ ਵਿਆਹ ਦੇ ਨਾਮ ’ਤੇ ਸੈਂਕੜੇ ਮਹਿਮਾਨਾਂ ਨੂੰ ਖੁਸ਼ ਕਰਨ ’ਤੇ ਹੀ ਲੱਖਾਂ ਰੁਪਏ ਖ਼ਰਚ ਕਰ

Read More
Punjab

ਕੋਰੋਨਾ ਦੇ ਦੌਰ ‘ਚ ਲੱਖਾਂ ਲੋੜਵੰਦਾਂ ਦਾ ਸਹਾਰਾ ਬਣਿਆ ਗੁਰੂ ਕਾ ਲੰਗਰ

‘ਦ ਖ਼ਾਲਸ ਬਿਊਰੋੋ :- ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਲੱਖਾਂ ਪਰਵਾਸੀ ਕਾਮੇ ਕਰੀਬ 3 ਮਹੀਨੇ ਬਾਅਦ ਵੀ ਸੁਤੰਤਰ ਮੁਲਕ ਦੀਆਂ ਸੜਕਾਂ ‘ਤੇ ਬੇਬਸ ਤੇ ਭੁੱਖੇ ਤੁਰ ਰਹੇ ਨੇ, ਅਪਣੇ ਘਰਾਂ ਨੂੰ ਪਹੁੰਚਣ ਦੀ ਤਾਂਘ ਤੇ ਢਿੱਡ ਦੀ ਭੁੱਖ ਇਨਸਾਨ ਨੂੰ ਕਮਜ਼ੋਰ ਕਰ ਦਿੰਦੀ ਹੈ, ਜਦ ਪਹੁੰਚਣ ਦਾ ਕੋਈ ਰਸਤਾ ਨਾ ਦਿਸਦਾ ਹੋਵੇ। ਦੋ ਮਹੀਨਿਆਂ ਤੋਂ ਯਾਵਤਮਲ

Read More
Punjab

ਪੰਜਾਬ ‘ਚ ਧਾਰਮਿਕ ਸਥਾਨ ਖੋਲ੍ਹਣ ਦਾ ਐਲਾਨ, ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲਿਆ, ਪੜ੍ਹੋ ਨਵੇਂ ਨਿਰਦੇਸ਼

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਪੂਰੇ 24 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਕੱਲ੍ਹ ਐਤਵਾਰ ਰਾਤ 9 ਵਜੇ ਦੇ ਕਰੀਬ ਪੰਜਾਬੀਆਂ ਲਈ ਲਾਕਡਾਊਨ 5.0 ਨੂੰ ਲੈ ਕੇ  ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਲਾਕਡਾਊਨ 5.0 ਪਹਿਲੀ 1 ਜੂਨ ਤੋਂ 30 ਜੂਨ ਤੱਕ ਰਹੇਗਾ। ਅਤੇ ਹੁਣ ਦੁਕਾਨਾਂ ਖੋਲ੍ਹਣ ਅਤੇ ਰਾਤ ਦੇ ਕਰਫਿਊ ਦੇ ਵਿੱਚ

Read More