ਕੋਰੋਨਾ ਕਹਿਰ ਕਾਰਨ ਭਾਈ ਲੌਂਗੋਵਾਲ ਦੀ ਧਰਮਪਤਨੀ ਦੇ ਸਸਕਾਰ ਮੌਕੇ ਸਿਰਫ਼ ਪਰਿਵਾਰ ਰਿਹਾ ਹਾਜ਼ਰ
‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ 60 ਸਾਲਾ ਪਤਨੀ ਬੀਬੀ ਅਮਰਪਾਲ ਕੌਰ ਦਾ ਸਸਕਾਰ ਕੱਲ੍ਹ ਪਿੰਡ ਲੌਂਗੋਵਾਲ ਦੇ ਰਾਮ ਬਾਗ ਵਿੱਚ ਪੰਥਕ ਗੁਰਮਰਿਆਦਾ ਅਤੇ ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਅਨੁਸਾਰ ਹੋਇਆ। ਕੱਲ੍ਹ ਸਵੇਰੇ 10 ਕੁ ਵਜੇ ਬੀਬੀ ਅਮਰਪਾਲ ਕੌਰ ਦੀ ਮ੍ਰਿਤਕ ਦੇਹ ਭਾਈ ਲੌਂਗੋਵਾਲ