India Punjab

ਉੱਤਰਾਖੰਡ ਦੇ ਮੁੱਖ ਮੰਤਰੀ ਨੇ ਫਿਰ ਲੈ ਲਿਆ ਨਵਾਂ ਪੰਗਾ, ਬੱਚਿਆਂ ‘ਤੇ ਦਿੱਤਾ ਇਤਰਾਜ਼ਯੋਗ ਬਿਆਨ

‘ਦ ਖ਼ਾਲਸ ਬਿਊਰੋ (ਜਗਜੀਵਨਮੀਤ):- ਫਟੀ ਜੀਂਨਸ ਦੇ ਬਿਆਨ ਵਿੱਚ ਲੜਕੀਆਂ ਦੇ ਅੜਿੱਕੇ ਚੜ੍ਹੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਫਿਰ ਤੋਂ ਨਵਾਂ ਵਿਵਾਦ ਖੜ੍ਹ ਕਰ ਲਿਆ ਹੈ। ਇੱਕ ਪ੍ਰੋਗਰਾਮ ਦੌਰਾਨ ਉਹਨਾਂ ਕਿਹਾ ਕਿ ਹਰ ਘਰ ਵਿਚ ਪ੍ਰਤੀ ਮੈਂਬਰ 5 ਕਿਲੋ ਰਾਸ਼ਨ ਦਿੱਤਾ ਗਿਆ ਹੈ। ਜਿਸ ਪਰਿਵਾਰ ਵਿਚ 10 ਮੈਂਬਰ ਸਨ ਤਾਂ ਉਨ੍ਹਾਂ ਨੂੰ

Read More