ਤਾਲੀਬਾਨੀਆਂ ਨੇ 13 ਸਾਲ ਦੇ ਬੱਚੇ ਕੋਲੋਂ ਦਵਾਈ ਮੌਤ ਦੀ ਸਜ਼ਾ, 80,000 ਲੋਕਾਂ ਦਾ ਹੋਇਆ ਇਕੱਠ
ਬਿਊਰੋ ਰਿਪੋਰਟ (3 ਦਸੰਬਰ, 2025): ਅਫ਼ਗਾਨਿਸਤਾਨ ਦੇ ਖੋਸਤ ਸੂਬੇ ਵਿੱਚ ਮੰਗਲਵਾਰ ਨੂੰ ਇੱਕ ਸਟੇਡੀਅਮ ਵਿੱਚ 80,000 ਲੋਕਾਂ ਦੇ ਸਾਹਮਣੇ ਇੱਕ ਅਪਰਾਧੀ ਨੂੰ ਗੋਲ਼ੀ ਮਾਰ ਦਿੱਤੀ ਗਈ। ਅਮੂ ਨਿਊਜ਼ ਮੁਤਾਬਕ, ਗੋਲੀ ਚਲਾਉਣ ਦਾ ਕੰਮ ਇੱਕ 13 ਸਾਲ ਦੇ ਬੱਚੇ ਨੇ ਕੀਤਾ। ਜਿਸ ਵਿਅਕਤੀ ਨੂੰ 13 ਸਾਲ ਦੇ ਬੱਚੇ ਨੇ ਮਾਰਿਆ, ਉਸ ਉੱਤੇ ਉਸਦੇ ਪਰਿਵਾਰ ਦੇ 13
