Punjab

ਨਵਾਂ ਸ਼ਹਿਰ ‘ਚ ਨੌਜਵਾਨ ਦੀ ਗੋ ਲੀਆਂ ਮਾ ਰ ਕੇ ਹੱ ਤਿਆ

ਦ ਖ਼ਾਲਸ ਬਿਊਰੋ : ਨਵਾਂਸ਼ਹਿਰ ਵਿੱਚ ਦਿਨ-ਦਿਹਾੜੇ ਅਣਪਛਾਤਿਆਂ ਵਿਅਕਤੀਆਂ ਵੱਲੋਂ ਇੱਕ ਨੌਜਵਾਨ ‘ਤੇ ਗੋ ਲੀਆਂ ਮਾਰ ਕੇ ਹੱ ਤਿ ਆ ਕਰ ਦਿੱਤੀ ਗਈ ਹੈ।  ਨੌਜਵਾਨ ਦੀ ਪਛਾਣ ਮੱਖਣ ਕੰਗ ਵਾਸੀ ਪਿੰਡ ਕੰਗ ਵਜੋਂ ਦੱਸੀ ਗਈ ਹੈ।

ਜਾਣਕਾਰੀ ਅਨੁਸਾਰ ਥਾਣਾ ਰਾਹੋਂ ਦੇ ਕੰਗ ਨਿਵਾਸੀ ਨੌਜਵਾਨ ਮੱਖਣ ਸਿੰਘ ਸਵੇਰੇ ਛੇ ਵਜੇ ਆਪਣੇ ਘਰ ਤੋਂ ਕਿਸੇ ਕੰਮ ਲਈ ਨਿਕਲੇ ਤਾਂ ਉਸ ‘ਤੇ ਅਣਪਛਾਤੇ ਨੌਜਵਾਨਾਂ ਨੇ ਉਸ ਤੇ ਅੰਨ੍ਹੇ ਵਾਹ ਗੋ ਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮ ਲਾਵਰ ਇਕ ਸਫਾਰੀ ਗੱਡੀ ਵਿਚ ਆਏ ਅਤੇ ਨੌਜਵਾਨ ਤੇ ਕਰੀਬ ਦੱਸ ਗੋ ਲੀਆਂ ਮਾ ਰੀਆਂ । ਨੌਜਵਾਨ ਮੱਖਣ ਸਿੰਘ ਦੀ ਮੌਕੇ ‘ਤੇ ਹੀ ਮੌ ਤ ਹੋ ਗਈ । ਪੁਲਿ ਸ ਘ ਟਨਾ ਸਥਾਨ ਤੇ ਮੌਕੇ ਤੇ ਪਹੁੰਚੀ ਅਤੇ ਸੀਸੀਟੀਵੀ ਫੁਟੇਜ ਰਾਹੀਂ ਹਮ ਲਾ ਵਰਾਂ ਦੀ ਭਾਲ ਸ਼ੁਰੂ ਕੀਤੀ। 

ਮੱਖਣ ਕੰਗ ਖਿਲਾ ਫ਼ ਵੱਖ ਵੱਖ ਥਾ ਣਿਆਂ ਵਿਚ ਚਾਰ ਤੋਂ ਪੰਜ ਕੇ ਸ ਦਰਜ ਦੱਸੇ ਜਾਂਦੇ ਹਨ। ਪੁ ਲੀਸ ਨੇ ਕੇ ਸ ਦਰਜ ਕਰਕੇ ਲਾ ਸ਼ ਪੋਸਟ ਮਾਰਟਮ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ।