The Khalas Tv Blog International ਜੰ ਗ ਦੌਰਾਨ ਯੂਕਰੇਨ ਨੂੰ 63 ਅਰਬ ਦਾ ਨੁਕਸਾਨ ਹੋਇਆ
International

ਜੰ ਗ ਦੌਰਾਨ ਯੂਕਰੇਨ ਨੂੰ 63 ਅਰਬ ਦਾ ਨੁਕਸਾਨ ਹੋਇਆ

‘ਦ ਖ਼ਾਲਸ ਬਿਊਰੋ : ਰੂਸ ਅਤੇ ਯੂਕਰੇਨ ਦੀ ਜੰ ਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਰੂ ਸ ਲਗਾਤਾਰ ਯੂਕ ਰੇਨ ਦੇ ਸ਼ਹਿਰਾਂ ‘ਤੇ ਮਜ਼ਾ ਈਲੀ ਹਮ ਲੇ ਕਰ ਰਿਹਾ ਹੈ। ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰ ਗ ਨਾਲ ਯੂਕਰੇਨ ਦੀ ਆਰਥਿਕਤਾ ਨੂੰ 63 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਅੰਦਾਜ਼ਾ ਕੀਵ ਸਕੂਲ ਆਫ਼ ਇਕਨਾਮਿਕਸ ਦਾ ਹੈ। 24 ਫਰਵਰੀ ਨੂੰ ਹੋਏ ਇਸ ਹਮਲੇ ਕਾਰਨ 4431 ਇਮਾਰਤਾਂ ਦਾ ਨੁਕਸਾਨ ਹੋਇਆ ਹੈ ਜਿਨ੍ਹਾਂ ਵਿੱਚ 378 ਸਕੂਲ ਅਤੇ 92 ਫੈਕਟਰੀਆਂ ਸ਼ਾਮਿਲ ਹਨ। ਇਸ ਦੇ ਨਾਲ ਹੀ 12 ਹਵਾਈ ਅੱਡਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਰੂਸ ਵੱਲੋਂ ਕੀਤੇ ਹ ਮਲਿਆਂ ਦੌਰਾਨ 7 ਥਰਮਲ ਜਾਂ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਨੂੰ ਵੀ ਨੁਕਸਾਨ ਪਹੁੰਚਿਆਂ ਹੈ।

Exit mobile version