International

ਯੂਕਰੇਨ ਨੇ ਹੁਣ ਤੱਕ ਮਾ ਰੇ 15 ਹਜ਼ਾਰ ਰੂ ਸੀ ਸੈਨਿ ਕ : ਨਾਟੋ

‘ਦ ਖ਼ਾਲਸ ਬਿਊਰੋ : ਯੂ ਕਰੇਨ ‘ਤੇ ਰੂ ਸ ਦੇ ਹਮ ਲੇ ਦਾ ਅੱਜ 29ਵਾਂ ਦਿਨ ਹੈ। 29ਵੇਂ ਦਿਨ ਵੀ ਦੋਵੇਂ ਦੇਸ਼ਾ ਦੇ ਵਿਚਕਾਰ ਜੰ ਗ ਜਾਰੀ ਹੈ। ਇਸੇ ਦੌਰਾਨ ਨਾਟੋ ਦੇ ਇਕ ਸੀਨੀਅਰ ਅਧਿਕਾਰੀ ਨੇ ਏਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਯੂਕ ਰੇਨ ‘ਤੇ ਰੂ ਸ ਦੇ ਹਮ ਲੇ ਦੇ ਇਕ ਮਹੀਨੇ ਬਾਅਦ ਯੁੱਧ ‘ਚ 7,000 ਤੋਂ 15,000 ਰੂਸੀ ਫੌਜੀ ਮਾ ਰੇ ਗਏ ਹਨ।

ਨਾਟੋ ਦੇ ਅਧਿਕਾਰੀ ਨੇ ਕਿਹਾ ਕਿ ਮੰਨਿਆਜੀ ਰਿਹਾ ਹੈ ਕਿ ਲੜਾਈ ਵਿਚ 30,000 ਤੋਂ 40,000 ਰੂਸੀ ਮਾ ਰੇ ਗਏ ਜਾਂ ਜ਼ਖ ਮੀ ਹੋਏ ਹਨ। ਹਾਲਾਂਕਿ ਰੂਸ ਨੇ ਕੋਈ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਹੈ ਕਿ 2 ਮਾਰਚ ਤੋਂ ਬਾਅਦ ਇਸ ਹਮ ਲੇ ‘ਚ ਕਿੰਨੇ ਲੋਕ ਮਾ ਰੇ ਗਏ ਹਨ। ਰੂਸ ਨੇ ਅਫਗਾਨਿਸਤਾਨ ‘ਤੇ ਆਪਣੇ 10 ਸਾਲਾਂ ਦੇ ਕਬਜ਼ੇ ਵਿਚ ਲਗਭਗ 15,000 ਸੈਨਿਕਾਂ ਗੁਆਏ ਸਨ, ਉਸ ਹਿਸਾਬ ਨਾਲ ਯੂਕਰੇਨ ਜੰ ਗ ‘ਚ ਮਾ ਰੇ ਗਏ ਸੈਨਿਕਾਂ ਦੀ ਸੰਖਿਆ ਬਹੁਤ ਵੱਡੀ ਹੈ।

ਇਸਦੇ ਨਾਲ ਹੀ ਯੂਕਰੇਨ ਵੀ ਆਪਣੇ ਜੰਗ ਵਿੱਚ ਮਾ ਰੇ ਗਏ ਲੋਕਾਂ ਦੇ ਅੰਕੜਿਆਂ ਨੂੰ ਲੈ ਕੇ ਅਤੇ ਆਪਣੇ ਮਾਲੀ ਨੁਕਸਾਨ ਬਾਰੇ ਅਸਪਸ਼ਟ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਨੇ ਲਗਭਗ ਦੋ ਹਫ਼ਤੇ ਪਹਿਲਾਂ ਕਿਹਾ ਸੀ ਕਿ ਯੁੱਧ ਵਿੱਚ 1,300 ਯੂਕਰੇਨੀ ਸੈਨਿਕ ਮਾ ਰੇ ਗਏ ਸਨ।