The Khalas Tv Blog Punjab ਸੜਕ ਹਾ ਦਸੇ ਦੌਰਾਨ ਦੋ ਦੀ ਮੌ ਤ, ਇੱਕ ਜ਼ਖ਼ ਮੀ
Punjab

ਸੜਕ ਹਾ ਦਸੇ ਦੌਰਾਨ ਦੋ ਦੀ ਮੌ ਤ, ਇੱਕ ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਫਗਵਾੜਾ-ਜਲੰਧਰ ਨੈਸ਼ਨਲ ਹਾਈਵੇਅ ‘ਤੇ ਇਕ ਭਿ ਆਨਕ ਸੜਕ ਹਾਦ ਸੇ ਦੌਰਾਨ ਦੋ ਜਣਿਆ ਦੀ ਮੌ ਤ ਹੋ ਗਈ ਅਤੇ ਇੱਕ ਜ਼ਖ਼ ਮੀ ਹੋ ਗਿਆ ਹੈ। ਇਹ ਹਾ ਦਸਾ ਉਦੋਂ ਵਾਪਰਿ ਜਦੋਂ ਸੜਕ ਕਿਨਾਰੇ ਵਾਹਨ ਦੀ ਮੁਰੰਮਤ ਕਰ ਰਹੇ ਟਰੱਕ ਡਰਾਈਵਰ ਅਤੇ ਮਕੈਨਿਕ ਦੀ ਤੇਜ ਰਫਤਾਰ ਕਾਰ ਨਾਲ ਹੋਈ ਟੱ ਕਰ ‘ਚ ਮੌ ਤ ਹੋ ਗਈ। ਹਾਦ ਸੇ ਦੌਰਾਨ ਟਰੱਕ ਡਰਾਈਵਰ ਅਤੇ ਮਕੈਨਿਕ ਦੀ ਮੌਕੇ ‘ਤੇ ਹੀ ਮੌ ਤ ਹੋ ਗਈ ਜਦਕਿ ਟਰੱਕ ਦੇ ਕਲੀਨਰ ਗੰਭੀ ਰ ਜ਼ਖ਼ ਮੀ ਹੋ ਗਿਆ ਅਤੇ ਉਸਨੂੰ ਜਲੰਧਰ ਦੇ ਹਸਪ ਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਹਾਦ ਸੇ ਦੀ ਸੂਚਨਾ ਮਿਲਣ ‘ਤੇ ਪੁ ਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮ ਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਦਰ ਥਾਣਾ ਦੇ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤ ਕਾਂ ਦੀ ਪਛਾਣ 40 ਸਾਲਾ ਅਯੂਬ (ਟਰੱਕ ਡਰਾਈਵਰ) ਵਾਸੀ ਸਹਾਰਨਪੁਰ, ਉੱਤਰ ਪ੍ਰਦੇਸ਼ ਅਤੇ 32 ਸਾਲਾ ਪ੍ਰੇਮ ਕੁਮਾਰ (ਮਕੈਨਿਕ) ਵਾਸੀ ਪਿੰਡ ਲਹਿਲ ਕਲਾਂ ਵਜੋਂ ਹੋਈ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਐਸਐਚਓ ਨੇ ਦੱਸਿਆ ਕਿ ਜ਼ ਖ਼ਮੀ ਕਲੀਨਰ ਸ਼ੌਕੀਨ (22) ਵੀ ਸਹਾਰਨਪੁਰ ਦਾ ਰਹਿਣ ਵਾਲਾ ਹੈ । ਉਨ੍ਹਾਂ ਨੇ ਦੱਸਿਆ ਕਿ ਕਾਰ ਚਾਲਕ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਿਆ।

Exit mobile version