‘ਦ ਖ਼ਾਲਸ ਬਿਊਰੋ : ਜੰਮੂ ਅਤੇ ਕਸ਼ਮੀਰ ਦੇ ਹੰਦਵਾੜਾ ਖੇਤਰ ਵਿਚ ਅੱਜ ਮਸਜਿਦ ਦੇ ਬਾਹਰ ਨਮਾਜ਼ੀਆਂ ਨਾਲ ਝਗ ੜੇ ਦੌਰਾਨ ਫੌਜ ਦੇ ਜਵਾਨਾਂ ਵੱਲੋਂ ਚਲਾਈ ਗੋਲੀ ਕਾਰਨ ਦੋ ਵਿਅਕਤੀ ਜ਼ ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਕਸਬੇ ਦੀ ਮਸਜਿਦ ਤੋਂ ਬਾਹਰ ਆ ਰਹੇ ਸ਼ਰਧਾਲੂਆਂ ਅਤੇ ਵੀਡੀਓ ਰਿਕਾਰਡਿੰਗ ਕਰ ਰਹੇ ਫੌਜ ਦੇ ਜਵਾਨਾਂ ਵਿਚਕਾਰ ਝ ਗੜਾ ਹੋ ਗਿਆ। ਇਸ ਦੌਰਾਨ ਜਵਾਨਾਂ ਨੇ ਗੋ ਲੀ ਬਾਰੀ ਕੀਤੀ ਜਿਸ ਕਾਰਨ ਦੋ ਵਿਅਕਤੀ ਜ਼ਖ਼ ਮੀ ਹੋ ਗਏ । ਅਧਿਕਾਰੀਆਂ ਨੇ ਦੱਸਿਆ ਕਿ ਜ਼ਖ ਮੀਆਂ ਦੀ ਪਛਾਣ ਅਬਦੁਲ ਅਹਦ ਮੀਰ ਅਤੇ ਮੁਜੀਬ ਅਹਿਮਦ ਸੋਫੀ ਵਜੋਂ ਹੋਈ ਹੈ। ਉਨ੍ਹਾਂ ਨੂੰ ਹਸ ਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।
![](https://khalastv.com/wp-content/uploads/2022/04/ਏਅਰ-ਕੈਨੇਡਾ-ਨੇ-ਵੈਨਕੂਵਰ-ਅਤੇ-ਦਿੱਲੀ-ਦੀਆਂ-ਉਡਾਣਾਂ-ਕੀਤੀਆਂ-ਰੱਦ-17.jpg)